Mera Punjab Tv

  • Home
  • Mera Punjab Tv

Mera Punjab Tv im a that typ of girl.. who lives for respect only

02/11/2025

ਕੋਈ ਵੀ ਪਾਠ ਜਾ ਜਾਪ ਸਿਮਰਨ ਕਰਦੇ ਸਮੇਂ ਇਹ 1 ਗਲਤ ਸੋਚ ਕਦੇ ਨਾਂ ਰੱਖੋ
ਨਹੀਂ ਤੇ ਕਦੀ ਵੀ ਫਲ ਨਹੀਂ ਮਿਲੇਗਾ
ਵੱਡੇ ਸੰਤ ਹਮੇਸ਼ਾ ਰੋਕਦੇ ਸੀ ਗਲਤੀ ਤੋਂ

31/10/2025

5 ਨੂੰ ਪੂਰਨਮਾਸ਼ੀ ਤੇ ਪ੍ਰਕਾਸ਼ ਪੁਰਬ ਤੇ ਬਣ ਰਿਹਾ ਇਹ ਯੋਗ ਦੁੱਗਣਾ ਤਿੱਗਣਾ ਫਲ
ਲੈਣ ਲਈ ਇਹ 2 ਚੀਜਾਂ ਪਾਠ ਕਰਦੇ ਰੱਖ
ਇਹ ਪਾਠ ਸਾਲ ਚ ਇੱਕ ਵਾਰ ਕਰ ਲਵੋ ਬਸ
ਸੰਤਾਂ ਦੇ ਬਚਨ ਖਾਲੀ ਨਹੀਂ ਜਾਦੇ

24/10/2025

ਦੀਵਾਲੀ ਮਗਰੋਂ ਘਰੋਂ ਚੁੱਪ ਚੁੱਪ ਇਹ 2 ਚੀਜ਼ਾਂ ਘਰੋ ਕੱਡ ਕੇ ਗਰੀਬਾਂ ਚ ਦਾਨ ਕਰ ਆਉ
ਆਉਣ ਵਾਲਾ ਨਵਾਂ ਸਾਲ ਖੁਸ਼ੀਆ ਭਰਿਆ ਹੋਣਾ
ਸੰਤਾਂ ਨੇ ਇਹ ਦਾਨ ਨੂੰ ਮਹਾਤਮ ਦੱਸਿਆ

23/10/2025

ਦਿਵਾਲੀ ਵਾਲੇ ਦਿਨ ਰਾਤ 1 ਤੇ 2 ਵਜੇ ਇਹ ਸ਼ਬਦ ਜਾਪ ਕਰਕੇ ਸੌਣ ਜਾਣਾ
ਫਿਰ ਦੇਖਣਾ ਕੀ ਫ਼ਲ ਮਿਲੇਗਾ ਜਰੂਰ ਸੁਣੋ
ਸੰਤਾਂ ਨੇ ਦੀਵਾਲੀ ਲਈ ਇਹ ਮੰਤਰ ਦਿੱਤਾ

18/10/2025

17 ਅਕਤੂਬਰ ਸੰਗਰਾਂਦ ਤੇ ਘਰ ਇਹ 2 ਚੀਜਾਂ ਲਿਆ ਕੇ ਰੱਖ ਦਿਉ ਫਿਰ ਦੇਖਣਾ
ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ ਮਿਲੇਗੀ
ਸੰਤ ਹਮੇਸ਼ਾ ਸੰਗਰਾਂਦ ਵਾਲੇ ਦਿਨ ਦੱਸਦੇ ਸੀ

15/10/2025

ਬੱਚਿਆ ਨੂੰ ਤਿਉਹਾਰਾਂ ਦੇ ਦਿਨਾਂ ਚ ਕਿਵੇਂ ਕਾਲੀ ਨਜ਼ਰ ਤੋਂ ਬਚਾਇਆ ਜਾ ਸਕਦਾ
ਰਾਜਵੀਰ ਨੂੰ ਬੁਰੀ ਨਜ਼ਰ ਲੱਗੀ ਸੀ
ਇਹ ਟੋਟਕਾ ਮਾਵਾਂ ਜਾ ਭੈਣਾ ਜਰੂਰ ਵਰਤਣ

10/10/2025

ਆਖਰ ਕਿਉ ਨਹੀ ਬਚ ਸਕਿਆ ਰਾਜਵੀਰ ਜਵੰਦਾ ਅਰਦਾਸਾਂ ਬਾਵਜੂਦ ਵੀ
ਇਹ ਬਚਨ ਸੁਣਕੇ ਰੂਹ ਕੰਬ ਜਾਵੇਗੀ
ਸੰਤਾਂ ਨੇ ਪਹਿਲਾਂ ਹੀ ਦੱਸਿਆ ਸੀ ਹੱਲ ਪਰ!

09/10/2025

ਰਾਜਵੀਰ ਜਵੰਦਾ ਲਈ ਕੀਤੀਆਂ ਕਿਉ ਨਹੀਂ ਹੋਈਆਂ ਅਰਦਾਸਾ ਕਬੂਲ ਜਾਣੋ 5 ਸੰਕੇਤ
ਕੀ ਬੁਰੀ ਨਜ਼ਰ ਕਾਲੇ ਜਾਦੂ ਕਰਕੇ ਐਕਸੀਡੈਂਟ ਕਰਵਾਇਆ ਗਿਆ ਵੀਰ ਦਾ

ਸੰਤਾਂ ਦੇ ਬਚਨ ਸੁਣੋ

07/10/2025

ਰਾਜਵੀਰ ਦੀ ਘਰਵਾਲੀ ਨੇ ਹੰਸਾਲੀ ਸਾਹਿਬ ਕਰਵਾਈ ਇਹ ਅਰਦਾਸ
ਉਸੇ ਸਮੇਂ ਜਵੰਦੇ ਦੀ ਧੜਕਣ ਹੋਈ ਠੀਕ
ਹਸਪਤਾਲ ਚ ਲੱਗੇ ਜੈਕਾਰੇ ਹੀ ਜੈਕਾਰੇ

03/10/2025

ਸੰਤ ਈਸ਼ਰ ਸਿੰਘ ਜੀ ਤੇ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਦੱਸੇ ਅਨੁਸਾਰ
ਦੀਵਾਲੀ ਵਾਲੇ 2 ਦਿਨ ਘਰ ਚ ਇਨ੍ਹਾਂ ਗੁਪਤ ਥਾਵਾਂ ਤੇ ਦੀਵੇ ਲਗਾਉ ਫਿਰ ਦੇਖਿਉ

28/09/2025

ਸੰਤਾਂ ਦੇ ਬਚਨ ਮੰਨ ਕੇ ਇਹ ਜਾਪ ਕਰੋ ਅੱਖਾਂ ਦੀ ਰੋਸ਼ਨੀ ਘੱਟ ਜਾਂ ਮੋਤੀਆਂ ਐ
18-19 ਨੰਬਰ ਦੀ ਐਨਕ ਵੀ ਉੱਤਰ ਜਾਵੇਗੀ
ਲਿਖ ਲਵੋ ਚਾਹੇ ਅਸ਼ਟਾਮ ਪੇਪਰ ਤੇ ਹੁਣੇ

25/09/2025

2 ਤਰੀਕ ਦੀ ਰਾਤ ਦੁਸਹਿਰਾ ਵਾਲੇ ਦਿਨ ਇਹ 2 ਕੰਮ ਘਰ ਦੀ ਛੱਤ ਤੇ ਜਾਕੇ ਕਰੋ
ਬੁਰੀਆਂ ਸ਼ਕਤੀਆਂ ਤੇ ਨਿਗਟੇਵਟੀ ਦੂਰ
ਘਰ ਚ ਦੁਬਾਰਾ ਬਰਕਤਾਂ ਆ ਜਾਣਗੀਆਂ

Address


Website

Alerts

Be the first to know and let us send you an email when Mera Punjab Tv posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share