24/02/2024
                                            ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵਲੋਂ ਸਾਡੀ ਕੋਸ਼ਿਸ਼ ਜਿੱਥੇ ਵੱਖ ਵੱਖ ਮੁੱਦਿਆਂ ਜਾਂ ਵਿਸ਼ਿਆਂ ਉੱਤੇ ਸੰਵਾਦ ਰਚਾਉਣਾ ਹੈ ਉੱਥੇ ਨਾਲ ਹੀ ਇੱਥੋਂ ਦੀ ਅਗਲੀ ਪੀੜ੍ਹੀ ਨੂੰ ਪੰਜਾਬੀ ਬੋਲਣ ਵਿੱਚ ਮਾਣ ਮਹਿਸੂਸ ਕਰਵਾਉਣਾ ਵੀ ਹੈ। ਇਸੇ ਹੀ ਮੰਤਵ ਨਾਲ ਇਹ ਨਵੀਂ ਕੋਸ਼ਿਸ਼ ਬਹੁਤ ਜਲਦ ਆਪ ਸਭ ਦੇ ਰੂਬਰੂ ਕਰ ਰਹੇ ਹਾਂ, ਉਮੀਦ ਹੈ ਆਪ ਸਭ ਇਹਨਾਂ ਬੱਚਿਆਂ ਨੂੰ ਹੱਲਾਸ਼ੇਰੀ ਦੇਵੋਗੇ।         
https://www.facebook.com/share/v/mXEL515bfimiYLke/?mibextid=WC7FNe                                        
 
                                                                                                     
                                         
   
   
   
   
     
   
   
  