11/06/2026
🚨ਫੁਕਰੀ ਫੁਕਰੀ ਚ Himanshu Jangra ਨੇ Pranit More ਦੇ comedy show ਚ ਆਵਦਾ ਹੀ ਨੁਕਸਾਨ ਕਰ ਲਿਆ!
Crowd work ਦੌਰਾਨ ਹੋਈ ਇੱਕ controversial remark ਤੋਂ ਬਾਅਦ ਲੋਕ ਕਈ ਸਵਾਲ ਪੁੱਛ ਰਹੇ ਨੇ.
👉 ਅਸਲ ਵਿੱਚ ਕੀ ਹੋਇਆ?
👉 ਲੋਕ ਇੰਨੇ upset ਕਿਉਂ ਨੇ?
👉 Comedy ਦੀਆਂ boundaries ਕਿੱਥੇ ਹੋਣੀਆਂ ਚਾਹੀਦੀਆਂ ਨੇ?
Punjabi ਵਿੱਚ ਪੂਰੀ ਜਾਣਕਾਰੀ 👇
#ਪੰਜਾਬੀ PunjabiNews PunjabiReels TrendingPunjab