Backpacker Anmol

  • Home
  • Backpacker Anmol

Backpacker Anmol • Sri Muktsar Sahib, Punjab
• 1st Punjabi Hitchhiker | Budget Travel
• Nature | Culture | Youtube 50K Soon
(4)

11/06/2026

ਯੂਟਿਊਬ ਦੀ ਕਮਾਈ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਸੰਗਤ ਯਾਤਰਾ 🙏

Using My YouTube Income to Take Sangat to Sri Hemkunt Sahib ❤️🙏

11/06/2026

ਲੋਕ ਇਸ ਪਿੰਡ ਨੂੰ ਸਵਰਗ ਕਿਉਂ ਕਹਿੰਦੇ ਨੇ? 😍

Hitchhiking In Southeast Asia 😊

09/06/2026

ਇਹ ਹੈ ਥਾਈਲੈਂਡ ਦਾ ਸਭ ਤੋਂ ਖੂਬਸੂਰਤ ਪਿੰਡ 😍

Hitchhiking In Southeast Asia 😊

08/06/2026

ਉਮਰ 70 ਸਾਲ ਅਤੇ ਹੌਸਲਾ 25 ਸਾਲ ਵਾਲਾ 🔥

Hitchhiking In Southeast Asia 😊

07/06/2026

ਇਹ ਨੇ ਥਾਈਲੈਂਡ ਦੇ ਰੰਗੀਨ ਮਿਜ਼ਾਜ਼ ਲੋਕ 😂

Hitchhiking In Southeast Asia 😊

06/06/2026

ਥਾਈਲੈਂਡ ਦਾ ਇਹ ਸਾਰਾ ਪਿੰਡ Coffee ਦੀ ਖੇਤੀ ਕਰਦਾ ☕️🔥

Hitchhiking In Southeast Asia 😊

05/06/2026

ਬੇਗਾਨੇ ਦੇਸ਼ ਦੇ ਬਾਰਡਰ 'ਤੇ ਥਾਈਲੈਂਡ ਆਰਮੀ ਨਾਲ ਕੱਟੀ ਰਾਤ 🔥🇹🇭

Hitchhiking In Southeast Asia 😊

04/06/2026

ਥਾਈਲੈਂਡ ਦੀ ਆਰਮੀ ਨੇ ਬਚਾ ਲਿਆ ਅੱਜ 😱

Hitchhiking In Southeast Asia 😊

03/06/2026

ਲਿਫਟਾਂ ਲੈਕੇ ਪਹੁੰਚ ਗਏ ਥਾਈਲੈਂਡ ਦੇ ਆਖ਼ਿਰੀ ਪਿੰਡ ਵਿੱਚ 🔥

Thailand Ends Here! The Last Village Before Myanmar 🇹🇭

31/05/2026

ਸਫ਼ਾਈ ਸਿਰਫ਼ ਪੈਸਿਆਂ ਨਾਲ ਨਹੀਂ, ਸੋਚ ਨਾਲ ਵੀ ਆਉਂਦੀ ਹੈ ❤️

ਪਿਛਲੇ 100 ਦਿਨਾਂ ਤੋਂ ਮੈਂ Vietnam, Laos ਅਤੇ Thailand ਦੇ ਪਿੰਡਾਂ, ਸ਼ਹਿਰਾਂ ਅਤੇ ਲੋਕਾਂ ਨੂੰ ਨੇੜੇ ਤੋਂ ਦੇਖਿਆ ਹੈ। ਇਸ ਸਫ਼ਰ ਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਕਿ ਅਸਲੀ ਅਮੀਰੀ ਵੱਡੀਆਂ ਇਮਾਰਤਾਂ ਜਾਂ ਮਹਿੰਗੀਆਂ ਗੱਡੀਆਂ ‘ਚ ਨਹੀਂ, ਸਗੋਂ ਇੱਕ ਵਧੀਆ ਜੀਵਨ ਜਿਉਣ ਦੇ ਤਰੀਕੇ ‘ਚ ਹੁੰਦੀ ਹੈ।

ਸਾਹ ਲੈਣ ਲਈ ਸਾਫ਼ ਹਵਾ, ਪੀਣ ਲਈ ਸਾਫ਼ ਪਾਣੀ, ਸਾਫ਼-ਸੁਥਰੇ Public Toilets, ਕੁਦਰਤ ਨਾਲ ਜੁੜੀ ਹੋਈ ਜ਼ਿੰਦਗੀ ਅਤੇ ਲੋਕਾਂ ਦੇ ਚਿਹਰਿਆਂ ‘ਤੇ ਸਕੂਨ... ਇਹ ਸਭ ਚੀਜ਼ਾਂ ਦੱਸਦੀਆਂ ਨੇ ਕਿ ਤਰੱਕੀ ਸਿਰਫ਼ ਪੈਸਿਆਂ ਨਾਲ ਨਹੀਂ, ਸੋਚ ਨਾਲ ਆਉਂਦੀ ਹੈ। 🌿

Cleanliness is not just about money, it's also about mindset ❤️

For the last 100 days, I’ve been exploring Vietnam, Laos, and Thailand. Travelling through their villages, cities, and local communities has taught me something very important — real wealth is not measured by skyscrapers or luxury cars, but by the quality of everyday life.

Clean air to breathe, clean water to drink, hygienic public toilets, a deep connection with nature, and people living with peace and contentment... these are the things that truly define progress. 🌿

This small village petrol pump toilet in Thailand reminded me that development is not only about economic growth, but also about civic sense, responsibility, and respect for shared spaces.

What do you think? Can we bring small positive changes in our own surroundings too? 🤔👇

Address

Punjab

Website

Alerts

Be the first to know and let us send you an email when Backpacker Anmol posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share