Punjab Now - ਗੱਲ ਪੰਜਾਬ ਦੀ

  • Home
  • Punjab Now - ਗੱਲ ਪੰਜਾਬ ਦੀ

Punjab Now - ਗੱਲ ਪੰਜਾਬ ਦੀ Journalist
(2)

ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਚਾਲੇ ਪਾਵਰਕਾਮ ਚੇਅਰਮੈਨ ਦਾ ਤਬਾਦਲਾ।ਬਸੰਤ ਗਰਗ, IAS ਨੂੰ PSPCL ਅਤੇ PSTCL ਦੇ CMD ਅਹੁਦੇ ਤੋਂ ਤੁਰੰ...
14/09/2026

ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਚਾਲੇ ਪਾਵਰਕਾਮ ਚੇਅਰਮੈਨ ਦਾ ਤਬਾਦਲਾ।
ਬਸੰਤ ਗਰਗ, IAS ਨੂੰ PSPCL ਅਤੇ PSTCL ਦੇ CMD ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਤਬਦੀਲ ਕੀਤਾ ਗਿਆ..
ਬਸੰਤ ਗਰਗ ਦੀ ਥਾਂ ਹੁਣ ਗੁਰਕਿਰਤ ਕਿਰਪਾਲ ਸਿੰਘ, PSPCL ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਹੋਣਗੇ

2027 'ਚ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ, ਕਮੈਂਟ ਕਰਕੇ ਆਪਣੀ ਰਾਇ ਦਿਓ..
13/09/2026

2027 'ਚ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ, ਕਮੈਂਟ ਕਰਕੇ ਆਪਣੀ ਰਾਇ ਦਿਓ..

13/09/2026

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਹੋਈ ਫਾ ਇਰਿੰਗ,
CCTV ਵੀਡੀਓ ਆਈ ਸਾਹਮਣੇ ..
ਬਰਨਾਲਾ ਦੇ ਪਿੰਡ ਫਰਵਾਹੀ ਦੀ ਘਟਨਾ ..

BJP ਨੂੰ 2027 'ਚ ਪੰਜਾਬ ਤੋਂ ਕਿੰਨੀਆਂ ਸੀਟਾਂ ਆ ਸਕਦੀਆਂ ਹਨ ..?ਕਮੇਂਟ ਕਰਕੇ ਆਪਣੀ ਰਾਇ ਦਿਓ ..
11/09/2026

BJP ਨੂੰ 2027 'ਚ ਪੰਜਾਬ ਤੋਂ ਕਿੰਨੀਆਂ ਸੀਟਾਂ ਆ ਸਕਦੀਆਂ ਹਨ ..?
ਕਮੇਂਟ ਕਰਕੇ ਆਪਣੀ ਰਾਇ ਦਿਓ ..

ਪੰਜਾਬ ਦੇ 3 IAS ਅਫ਼ਸਰਾਂ ਦੇ ਤਬਾਦਲੇ..
11/09/2026

ਪੰਜਾਬ ਦੇ 3 IAS ਅਫ਼ਸਰਾਂ ਦੇ ਤਬਾਦਲੇ..

11/09/2026

ਨਾਭਾ ਵਿਖੇ ਬਾਬਾ ਬਿਆਸਾਂ ਵਾਲੇ ਦੀ
ਫੇਰੀ
ਤੁਸੀ ਇਸ ਫੇਰੀ ਨੂੰ ਕਿਵੇਂ ਦੇਖਦੇ ਹੋ

11/09/2026

ਆ ਦਸੋ ਹਾਲ਼ ਆ ਨਿਕੇ ਨਿਕੇ ਜਵਾਕ ਲਗਦਾ ਬੈਂਕ ਲੁੱਟਣ ਆਏ ਮੂੰਹ ਤੇ ਰੁਮਾਲ ਬਨੇ ਮੋਕੇ ਤੇ ਪਈਆਂ ਭਾਜੜਾ ਅੰਮ੍ਰਿਤਸਰ ਦੀ ਘਟਨਾਂ ਦਸੀ ਜਾ ਰਹੀ ਸੂਤਰ

10/09/2026

ਗੁਲਜ਼ਾਰ ਸਿੰਘ ਮਾਮਲੇ ਚ ਮੋੜ ਇਸ ਲੀਡਰ ਨਾਲ ਪਰਿਵਾਰ ਨੇ ਕੀਤੀ ਖੁੱਲ੍ਹ ਕੇ ਗੱਲਬਾਤ ਕੀ ਹੋਇਆ ਸੀ...??

10/09/2026

ਮੈ ਤਾਂ ਗ਼ਰੀਬ ਘਰ ਦਾ ਮਾਸਟਰ ਦਾ ਮੁੰਡਾ ਮੇਰੀ ਕੌਈ ਔਕਾਤ ਸੀ ਮੈ ਦਾ ਹੌਕਾ ਦਿੱਤਾ ਸੀ

09/09/2026

ਹਰਪਾਲ ਚੀਮਾ ਬਹੁਤ ਗ਼ਰੀਬੀ ਤੋਂ ਉੱਠ ਇੱਥੇ ਪਹੁੰਚੇ ਨੇ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਸੋਨੀਆ ਮਾਂਨ

Address


Website

Alerts

Be the first to know and let us send you an email when Punjab Now - ਗੱਲ ਪੰਜਾਬ ਦੀ posts news and promotions. Your email address will not be used for any other purpose, and you can unsubscribe at any time.

Shortcuts

  • Want your business to be the top-listed media company?

Share