Amanjot dhillon

Amanjot dhillon YouTube amanjot dhillon insta amanjot dhillon

14/11/2024

ਸੋਹਣੀ ਮੁਟਿਆਰਾਂ ਪੰਜਾਬ ਦੀਆਂ 🥰🥰🥰

31/10/2024
🙏🏾🙏🏾🙏🏾
31/10/2024

🙏🏾🙏🏾🙏🏾

31/10/2024

ਗੁਰਬਾਣੀ ਵਿਚਾਰ

30/10/2024

ਸ੍ਰੀ ਗੁਰੂ ਹਰਗੋਬਿਦ ਸਾਹਿਬ ਦੀ ਦੇ ਬੰਦੀ ਛੋੜ ਦਿਵਸ , ਦੀਵਾਲੀ ਅਤੇ ਸਿੱਖ ਧਰਮ ਦੇ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ , ਸਿੱਖ ਕੌਮ ਦੀ ਲੱਥੀ ਪੱਗ ਨੂੰ ਦੁਬਾਰਾ ਰੱਖਣ ਵਾਲੇ ਇੰਦਰਾ ਪਾਪਣ ਨੂੰ ਗੱਡੀ ਚਾੜਨ ਵਾਲੇ ਸੂਰਮਿਆਂ ਨੂੰ ਸਿੱਜਦਾ ਤੇ ਉਹਨਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ॥

ਮੁਬਾਰਕ ਇਕ ਹੋਰ ਬੰਦੀ ਸਿੰਘ ਰਿਹਾਅ, 28 ਸਾਲਾਂ ਦੀ ਲੰਬੀ ਕੈਦ ਤੋਂ ਬਾਦ ਇਸ ਵਾਰੀ ਪੱਕੀ ਜ਼ਮਾਨਤ ਤੇ ਰਿਹਾ ਹੋ ਕੇ ਭਾਈ ਗੁਰਮੀਤ ਸਿੰਘ ਜੀ ਕੱਲ ਚੰਡ...
04/06/2023

ਮੁਬਾਰਕ ਇਕ ਹੋਰ ਬੰਦੀ ਸਿੰਘ ਰਿਹਾਅ, 28 ਸਾਲਾਂ ਦੀ ਲੰਬੀ ਕੈਦ ਤੋਂ ਬਾਦ ਇਸ ਵਾਰੀ ਪੱਕੀ ਜ਼ਮਾਨਤ ਤੇ ਰਿਹਾ ਹੋ ਕੇ ਭਾਈ ਗੁਰਮੀਤ ਸਿੰਘ ਜੀ ਕੱਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਚੋਂ ਬਾਹਰ ਆਏ ਤਾਂ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਭਾਈ ਸਾਬ ਚੜ੍ਹਦੀ ਕਲਾ ਚ ਸਨ ਤੇ ਚਿਹਰੇ ਦਾ ਜਲੌਅ ਵੀ ਬਰਕਰਾਰ ਸੀ, ਰੱਬ ਕਰੇ- ਦੁਆ ਹੈ ਤੇ ਕੋਸ਼ਿਸ਼ ਵੀ ਕਿ ਜੇਲ੍ਹ ਵਿੱਚ ਬੰਦ ਬਾਕੀ ਦੇ ਬੰਦੀ ਸਿੰਘ ਵੀ ਲੰਬੀ ਕੈਦ ਤੋਂ ਬਾਅਦ ਹੁਣ ਜਲਦ ਰਿਹਾ ਹੋ ਕੇ ਬਾਹਰ ਆਉਣ ਤੇ ਕੌਮ ਨੂੰ -ਪੰਜਾਬੀਆਂ ਨੂੰ ਖੁਸ਼ ਹੋਣ ਦਾ ਮੌਕਾ ਮਿਲੇ.........ਆਮੀਨ

29/04/2023
ਤੈਨੂੰ ਭਾਬੀ ਭਾਬੀ ਤੇ ਕਹਿੰਦੇ ਸੀ ਹੋਰ ਕੀ ਕਹਿ ਦੇਣ.. ? ਤੁਸੀਂ ਅੰਮ੍ਰਿਤ ਦੀ ਪਰਿਭਾਸ਼ਾ ਨੂੰ ਆਪੋ ਆਪਣੇ ਤਰੀਕੇ ਨਾਲ ਦੱਸਿਆ ਜਦਕਿ ਬਾਈ ਨੇ ਅੰਮ੍ਰਿ...
26/03/2023

ਤੈਨੂੰ ਭਾਬੀ ਭਾਬੀ ਤੇ ਕਹਿੰਦੇ ਸੀ ਹੋਰ ਕੀ ਕਹਿ ਦੇਣ.. ?
ਤੁਸੀਂ ਅੰਮ੍ਰਿਤ ਦੀ ਪਰਿਭਾਸ਼ਾ ਨੂੰ ਆਪੋ ਆਪਣੇ ਤਰੀਕੇ ਨਾਲ ਦੱਸਿਆ ਜਦਕਿ ਬਾਈ ਨੇ ਅੰਮ੍ਰਿਤ ਦਾ ਹੋਕਾ ਗੁਰੂ ਸਹਿਬਾਨ ਵਾਲਾ ਲੋਕਾਂ ਨੂੰ ਦਿੱਤਾ.!
ਤੁਸੀਂ ਸਿਰਫ ਦੇਗ ਦਾ ਪ੍ਰਚਾਰ ਕੀਤਾ... ਪਰ ਦੇਗ ਤੇਗ ਤੋਂ ਬਿਨਾਂ ਲਾਂਗਰੀ ਜਿੰਨੀ ਅਹਿਮੀਅਤ ਰੱਖਦੀ ਆ ਕੌਮ... ਬਾਈ ਅੰਮ੍ਰਿਤਪਾਲ ਸਿੰਘ ਨੇ ਦੇਗ ਅਤੇ ਤੇਗ ਦੋਵਾਂ ਸਿਧਾਂਤਾਂ ਨੂੰ ਬਰਾਬਰ ਰੱਖਿਆ.!
ਤੁਹਾਡੇ ਅਨੁਸਾਰ ਅੰਮ੍ਰਿਤ ਸਿਰਫ ਮੀਰੀ ਦਾ ਨਾਂਮ ਆ ਪਰ ਬਾਈ ਅੰਮ੍ਰਿਤਪਾਲ ਸਿੰਘ ਨੇ ਬਾਪੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ ਨੂੰ ਮੰਨਦਿਆਂ ਮੀਰੀ ਦੇ ਨਾਲ਼ ਨਾਲ਼ ਪੀਰੀ ਨੂੰ ਵੀ ਸਿਜਦਾ ਕੀਤਾ.!
ਤੁਹਾਡਾ ਤਰਕ ਅਤੇ ਦਿਮਾਗ ਹੀ ਤੁਹਾਡੇ ਲਈ ਸਭ ਕੁਝ ਆ ਪਰ ਬਾਈ ਅੰਮ੍ਰਿਤਪਾਲ ਸਿੰਘ ਲਈ ਗੁਰੂ ਪ੍ਰਤੀ ਅਥਾਹ ਪਿਆਰ ਅਤੇ ਗੁਰੂ ਬਖਸ਼ਿਸ਼ ਤੋਂ ਉੱਤੇ ਕੁੱਝ ਨਹੀਂ ਆ.!

ਸੋ ਨਸਲਾਂ ਦਾ ਫਰਕ ਹੁੰਦਾ ਬੱਲਿਆ..!!!

25/03/2023

Address

Abu Dhabi

Website

Alerts

Be the first to know and let us send you an email when Amanjot dhillon posts news and promotions. Your email address will not be used for any other purpose, and you can unsubscribe at any time.

Contact The Business

Send a message to Amanjot dhillon:

Share