
11/10/2025
ਝੋਲੀ ਭਰ ਦੇਊ ਮੁਰਾਦਾਂ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ
ਸਲਾਨਾਂ ਜੋੜ ਮੇਲਾ
ਨੇੜੇ ਗਗਨ ਪਾਰਕ ਨਕੋਦਰ ਵਿਖੇ
ਮਿਤੀ 26 ਅਕਤੂਬਰ 2025 ਦਿਨ ਐਤਵਾਰ ਨੂੰ
ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ
ਇਸ ਅਵਸਰ ਤੇ ਪੁੱਜਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ
ਪ੍ਰੋਗਰਾਮ ਇਸ ਪ੍ਰਕਾਰ ਰਹੇਗਾ
ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ
ਮਹਿੰਦੀ ਦੀ ਰਸਮ,,,,, ਰਾਤ 8 ਵਜ਼ੇ
ਮਿਤੀ 26 ਅਕਤੂਬਰ 2025 ਦਿਨ ਐਤਵਾਰ
ਝੰਡੇ ਦੀ ਰਸਮ ਸਵੇਰੇ 11 ਵਜ਼ੇ
ਚਾਦਰ ਦੀ ਰਸਮ ਦੁਪਹਿਰ 1 ਵਜ਼ੇ
ਗੁੱਗੇ ਜ਼ਾਹਰ ਪੀਰ ਦੇ ਸੋਹਲੇ ਸ਼ਾਮ 4 ਵਜ਼ੇ
ਮਹਿਫ਼ਲ ਕਵਾਲੀ ਰਾਤ 7 ਵਜ਼ੇ
ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ