Taqdeer e punjab ਤਕਦੀਰ ਏ ਪੰਜਾਬ

Taqdeer e punjab   ਤਕਦੀਰ ਏ ਪੰਜਾਬ ਨਿਡਰਤਾ ਅਤੇ ਨਿਸਵਾਰਥ ANY INQUIRIES PLEASE CONTACT +61426219005

11/11/2024

ਪੰਜਾਬ ਵਰਗਾ ਮਾਹੌਲ ਬਣਿਆ ਐਡੀਲੇਡ ਨਗਰ ਕੀਰਤਨ 2024 ਵਿੱਚ
ਪੂਰੀ ਕਮੇਟੀ ਵਧਾਈ ਦੀ ਪਾਤਰ

ਬੀਤੇ ਦਿਨ ਐਡੀਲੇਡ ਵਿੱਚ ਇੱਕ ਕਾਰ ਮਕੈਨਿਕ ਦੀ ਛੱਤ ਦੀ ਗਟਰਿੰਗ ਸਾਫ ਕਰਦਿਆਂ ਦਰਦਨਾਕ ਮੌਤ ਹੋ ਗਈ। ਮੌਕੇ ਤੇ ਜਗਦੀਪ ਸਿੰਘ ਨੂੰ ਐਡੀਲੇਡ ਦੇ ਹਸਪਤਾ...
08/11/2024

ਬੀਤੇ ਦਿਨ ਐਡੀਲੇਡ ਵਿੱਚ ਇੱਕ ਕਾਰ ਮਕੈਨਿਕ ਦੀ ਛੱਤ ਦੀ ਗਟਰਿੰਗ ਸਾਫ ਕਰਦਿਆਂ ਦਰਦਨਾਕ ਮੌਤ ਹੋ ਗਈ। ਮੌਕੇ ਤੇ ਜਗਦੀਪ ਸਿੰਘ ਨੂੰ ਐਡੀਲੇਡ ਦੇ ਹਸਪਤਾਲ ਦਾਖਲ ਕਰਾਇਆ ਗਿਆ, ਪਰ ਜਗਦੀਪ ਜਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਿਆ।

ਐਡੀਲੇਡ ਹਿਲਜ਼ ਦਾ ਇੱਕ 86 ਸਾਲਾ ਵਿਅਕਤੀ ਸਵੈ-ਇੱਛਤ ਸਹਾਇਤਾ ਨਾਲ ਮਰਨ ਦੇ ਪ੍ਰੋਗਰਾਮ ਰਾਹੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਅਰਜ਼ੀ ਦੇ ਰਿਹਾ ਹ...
21/10/2024

ਐਡੀਲੇਡ ਹਿਲਜ਼ ਦਾ ਇੱਕ 86 ਸਾਲਾ ਵਿਅਕਤੀ ਸਵੈ-ਇੱਛਤ ਸਹਾਇਤਾ ਨਾਲ ਮਰਨ ਦੇ ਪ੍ਰੋਗਰਾਮ ਰਾਹੀਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਅਰਜ਼ੀ ਦੇ ਰਿਹਾ ਹੈ ਕਿਉਂਕਿ ਮਾਈਹੋਮਕੇਅਰ ਲਈ ਉਡੀਕ ਸੂਚੀ ਬਹੁਤ ਲੰਬੀ ਹੈ।

Cyrill Tooze ਨੂੰ ਟਰਮੀਨਲ ਦਿਲ ਦੀ ਸਥਿਤੀ ਦੇ ਕਾਰਨ ਉੱਚ ਪੱਧਰੀ ਸਹਾਇਤਾ ਲਈ ਮਨਜ਼ੂਰੀ ਦਿੱਤੀ ਗਈ ਹੈ, ਪਰ ਦਸ ਮਹੀਨਿਆਂ ਤੋਂ ਉਡੀਕ ਕੀਤੀ ਜਾ ਰਹੀ ਹੈ।

14/10/2024

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਸ਼ੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਪਾਵਣ ਪਵਿੱਤਰ ਦਿਹਾੜੇ ਤੇ ਐਡੀਲੇਡ ਦੀ ਸੰਗਤ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ 10 ਨਵੰਬਰ 2024 ਨੂੰ ਸਭ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਹੈ। ਆਪ ਸਭ ਸੰਗਤਾਂ ਨੂੰ ਹੱਥ ਜੋੜ ਕਿ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਇਸ ਪਵਿੱਤਰ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾਈਏ ਅਤੇ ਗੁਰ ਇਤਿਹਾਸ ਨਾਲ ਜੁੜ ਕੇ ਆਪਨਾ ਜੀਵਨ ਸਫਲਾ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥

ਨਿਡਰਤਾ ਅਤੇ ਨਿਸਵਾਰਥ ANY INQUIRIES PLEASE CONTACT +61426219005

07/10/2024

ਮੈਲਬਰਨ ਦੇ ਸਥਾਨਿਕ ਨਿਵਾਸੀ ਭਗਵੰਤ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ
ਉਹਨਾਂ ਦੀ ਦੇਹ ਟਰੱਕ ਅੰਦਰ ਹੀ ਬੁਰੀ ਤਰ੍ਹਾਂ ਸੜ ਚੁੱਕੀ ਸੀ।

ਇਹ ਹਾਦਸਾ ਐਡੀਲੇਡ ਤੋ ਮੈਲਬਰਨ ਜਾਂਦਿਆ ਹੋਇਆ।

ਜਾਣਕਾਰੀ ਮੁਤਾਬਿਕ ਭਗਵੰਤ ਸਿੰਘ ਪਿੱਛੇ ਅਪਨੀ ਪਤਨੀ ਅਤੇ 14 ਮਹੀਨੇ ਦਾ ਬੱਚਾ ਛੱਡ ਗਏ ਹਨ।

ਭਗਵੰਤ ਸਿੰਘ ਦੇ ਮਾਤਾ ਪਿਤਾ ਵੀ ਸੰਸਾਰ ਨੂੰ ਅਲਵਿਦਾ ਕਹਿ ਚੁਕੇ ਹਨ ।

ਉਹਨਾਂ ਦੀ ਪਤਨੀ ਨੇ GOFUNDME ਤੇ ਮਾਲੀ ਮਦਦ ਦੀ ਗੁਹਾਰ ਲਗਾਈ ਹੈ https://www.gofundme.com/f/urgent-help-neededsupport-for-grieving-mother-and-and-child

14/09/2024

ਐਡੀਲੇਡ ਹੋਣਗੇ ਬੱਚਿਆਂ ਦੀ ਕਬੱਡੀ ਦੇ ਮੈਚ॥ ਖੇਡ ਮੇਲਾ 15 ਸਤੰਬਰ 2024

10/09/2024

“ਕੈਂਸਰ ਤੋ ਵੱਡੀ ਬਿਮਾਰੀ ਪੰਜਾਬ ਵਿੱਚ ਗੁਰੂ ਸਾਹਿਬ ਦੀ ਬੇਅਦਬੀ”
ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ “ਸਾਨੂੰ ਕੁੱਟਿਆ ਕਰੋ”
॥ WORLD CANCER CARE Kulwant Singh Dhaliwal

ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਤਨਖਾਹੀਆ ਕਰਾਰ hBadal
30/08/2024

ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਤਨਖਾਹੀਆ ਕਰਾਰ
hBadal

27/08/2024

ਸਾਲ 2025 ਤੋਂ 270,000/ਸਲਾਨਾ ਤੋਂ ਵਧੇਰੇ ਕੌਮਾਂਤਰੀ ਵਿਦਿਆਰਥੀ ਨਹੀਂ ਆ ਸਕਣਗੇ Australia;ਆਸਟਰੇਲੀਆ ਸਰਕਾਰ ਦਾ ਨਵਾਂ ਫੁਰਮਾਨ

16/08/2024

“ਹਜ਼ਾਰਾਂ ਲੋਕਾਂ ਨੂੰ PR ਦਵਾਉਣ ਵਾਲੇ ਸ਼ਹਿਰ ਦਾ ਦਸਤਾਰਧਾਰੀ ਕੌਂਸਲਰ”

Address

Adelaide, SA

Telephone

+61426219005

Website

Alerts

Be the first to know and let us send you an email when Taqdeer e punjab ਤਕਦੀਰ ਏ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to Taqdeer e punjab ਤਕਦੀਰ ਏ ਪੰਜਾਬ:

Share