Sahijpreet kaur Bual

Sahijpreet kaur Bual Helping busy parents learn practical digital skills and build more flexibility around their family and lifestyle.

11/09/2026

Shukar

10/09/2026

“ਪਹਿਲਾਂ ਲੋਕ ਕਹਿੰਦੇ ਨੇ — ‘ਤੇਰੇ ਤੋਂ ਨਹੀਂ ਹੋਣਾ।’
ਫਿਰ ਜਦੋਂ ਤੁਸੀਂ ਕਰ ਦਿਖਾਉਂਦੇ ਹੋ… ਉਹੀ ਲੋਕ ਪੁੱਛਦੇ ਨੇ — ‘ਤੂੰ ਕੀਤਾ ਕਿਵੇਂ?’ 👀

ਇਸ ਲਈ ਹਰ ਕਿਸੇ ਦੀ ਗੱਲ ਦਿਲ ’ਤੇ ਲੈਣ ਦੀ ਲੋੜ ਨਹੀਂ।
ਜੇ ਤੁਹਾਡਾ ਇਰਾਦਾ ਸਾਫ਼ ਹੈ, ਮਿਹਨਤ ਸੱਚੀ ਹੈ ਤੇ ਵਾਹਿਗੁਰੂ ’ਤੇ ਭਰੋਸਾ ਹੈ, ਤਾਂ ਰਸਤਾ ਹੌਲੀ-ਹੌਲੀ ਬਣਦਾ ਜਾਂਦਾ ਹੈ।

ਕਈ ਵਾਰ ਲੋਕ ਪਹਿਲਾਂ ਨਹੀਂ ਮੰਨਦੇ…
ਪਰ ਜਦੋਂ ਅਕਾਲ ਪੁਰਖ ਦੀ ਕਿਰਪਾ ਨਾਲ ਨਤੀਜੇ ਆਉਂਦੇ ਨੇ, ਫਿਰ ਉਹੀ ਲੋਕ ਪੁੱਛਦੇ ਨੇ — ‘ਇਹ ਕੀਤਾ ਕਿਵੇਂ?’

ਚੁੱਪਚਾਪ ਮਿਹਨਤ ਕਰੋ, ਵਾਹਿਗੁਰੂ ’ਤੇ ਭਰੋਸਾ ਰੱਖੋ, ਤੇ ਆਪਣੀ progress ਨੂੰ ਬੋਲਣ ਦਿਓ।

ਤੁਹਾਡੇ ਨਾਲ ਵੀ ਕਦੇ ਐਦਾਂ ਹੋਇਆ?”



09/09/2026

Comparison between me and yesterday’s me is best comparison ❤️❤️

09/09/2026

ਕਦੇ ਸੋਚਿਆ ਹੈ…
ਅਸੀਂ ਆਪਣੇ ਬੱਚਿਆਂ ਦਾ future secure ਕਰਦੇ-ਕਰਦੇ,
ਕਿਤੇ ਉਹਨਾਂ ਦਾ present ਤਾਂ ਨਹੀਂ ਗੁਆ ਰਹੇ?

Toys, money, comfort — ਸਭ important ਨੇ…
ਪਰ ਇੱਕ ਚੀਜ਼ ਸਭ ਤੋਂ ਕੀਮਤੀ ਹੈ:

ਸਾਡਾ TIME. ❤️

ਕਿਉਂਕਿ ਪੈਸਾ ਫਿਰ ਆ ਸਕਦਾ ਹੈ…
ਪਰ childhood ਮੁੜ ਕੇ ਨਹੀਂ ਆਉਂਦਾ।

ਇਸ ਲਈ ਮੇਰੇ ਲਈ ਹੁਣ success =
Freedom + Family + Time.

ਕੀ ਤੁਸੀਂ agree ਕਰਦੇ ਹੋ?



08/09/2026

When you can work anytime and anywhere with no limitations..

07/09/2026

Blessed

07/09/2026

ਕਈ ਵਾਰ ਅਸੀਂ ਵਾਹਿਗੁਰੂ ਜੀ ਅੱਗੇ ਰਸਤਾ ਮੰਗਦੇ ਹਾਂ…
ਤੇ ਜਵਾਬ ਸਾਡੇ ਸਾਹਮਣੇ ਆ ਵੀ ਜਾਂਦਾ ਹੈ, ਪਰ ਸਾਨੂੰ ਪਛਾਣ ਥੋੜ੍ਹੀ ਦੇਰ ਬਾਅਦ ਆਉਂਦੀ ਹੈ।

ਇੱਕ ਸਮਾਂ ਸੀ ਜਦੋਂ ਮੇਰੇ ਕੋਲ ਕੰਮ ਸੀ, income ਸੀ, responsibilities ਵੀ ਪੂਰੀਆਂ ਹੋ ਰਹੀਆਂ ਸਨ… ਪਰ family ਲਈ time, ਆਪਣੇ ਲਈ time ਤੇ ਸਕੂਨ ਵਾਲੀ life missing ਸੀ।

ਅੱਜ ਮੇਰੀਆਂ priorities ਬਹੁਤ clear ਨੇ — family, faith, time ਅਤੇ ਇੱਕ ਐਸੀ life ਜੋ ਮੈਂ ਆਪਣੇ ਤਰੀਕੇ ਨਾਲ ਜੀ ਸਕਾਂ।

ਇਹ ਮੇਰੀ personal journey ਹੈ, ਅਤੇ ਹਰ ਕਿਸੇ ਦੀ journey ਵੱਖਰੀ ਹੁੰਦੀ ਹੈ।

ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੇਰੀ life ਵਿੱਚ ਇਹ positive change ਕਿੱਥੋਂ start ਹੋਇਆ, ਮੈਨੂੰ “CHANGE” message ਕਰ ਦਿਓ।



06/09/2026

05/09/2026

Nando’s 😍😍😍😍 😎🤞✌️

Address

Adelaide, SA

Alerts

Be the first to know and let us send you an email when Sahijpreet kaur Bual posts news and promotions. Your email address will not be used for any other purpose, and you can unsubscribe at any time.

Shortcuts

Share