Indoz TV

Indoz TV Contact information, map and directions, contact form, opening hours, services, ratings, photos, videos and announcements from Indoz TV, Media/News Company, 7 Macbarry Place, Rocklea, Brisbane.

Australia-based, community-oriented, 24X7, multicultural HD TV Channel providing infotainment to our multicultural viewers around the Globe with studios in India and Pakistan.

11/10/2025

ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਪੈ ਗਿਆ ਪੰਗਾ, ਡਾਕਟਰਾਂ ਦੀਆਂ ਅਣਗੇਲੀ ਕਾਰਨ ਗਈ ਇੱਕ ਨੌਜਵਾਨ ਦੀ ਜਾ/ਨ!

11/10/2025

ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ''ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ!
Gagan Kokri

”ਰਾਜਵੀਰ ਜਵੰਦਾ” ਦੇ “52 ਸ਼ੋਅ” ਪਹਿਲਾਂ ਹੀ “ਬੁੱਕ” ਸਨ। “ਐਮੀ ਵਿਰਕ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ” ਅਤੇ “ਜੋਰਡਨ ਸੰਧੂ” ਨੇ ਐਲਾਨ ਕੀਤਾ ਕਿ...
11/10/2025

”ਰਾਜਵੀਰ ਜਵੰਦਾ” ਦੇ “52 ਸ਼ੋਅ” ਪਹਿਲਾਂ ਹੀ “ਬੁੱਕ” ਸਨ। “ਐਮੀ ਵਿਰਕ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ” ਅਤੇ “ਜੋਰਡਨ ਸੰਧੂ” ਨੇ ਐਲਾਨ ਕੀਤਾ ਕਿ ਇਹਨਾਂ ਸਾਰੇ ਸ਼ੋਅਜ਼ ਨੂੰ ਉਹ ਆਪਸ ਵਿੱਚ “ਵੰਡ” ਕੇ ਕਰਣਗੇ, ਕੋਈ ਵੀ ਸ਼ੋਅ “ਰੱਦ” ਨਹੀਂ ਕੀਤਾ ਜਾਵੇਗਾ। ਇਹਨਾਂ ਸ਼ੋਅਜ਼ ਦੀ “ਸਾਰੀ ਕਮਾਈ” “ਰਾਜਵੀਰ ਜਵੰਦੇ” ਦੇ “ਪਰਿਵਾਰ” ਨੂੰ ਦਿੱਤੀ ਜਾਵੇਗੀ ਅਤੇ ਹਰ “ਸਟੇਜ” ਉੱਪਰ ਉਸਦੀ “ਤਸਵੀਰ” ਲਗਾਈ ਜਾਵੇਗੀ।

10/10/2025

Global Sumad Flotilla Explained | The Truth Behind This Global Movement.......

10/10/2025

ਕਿਵੇਂ ਹੋਈ ਬਾਡੀ ਬਿਲਡਰ Varinder Ghuman ਦੀ ਮੌ*ਤ, ਦੋਸਤ ਨੇ ਵਖਾਈ ਅੰਦਰਲੀ ਵੀਡੀਓ!

10/10/2025

ਭਾਵੁਕ ਹੋਏ ਰੇਸ਼ਮ ਅਨਮੋਲ - ਦਿਲਾਂ ਵਿੱਚ ਵਸਦਾ ਰਹੇਗਾ "ਸਾਡਾ ਬਾਈ ਰਾਜਵੀਰ ਜਵੰਦਾ"

10/10/2025

ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿਚ ਮੌਤ ਦਾ ਮਾਮਲਾ ਹਾਈਕੋਰਟ ਪਹੁੰਚਿਆ!

10/10/2025

ਅੱਜ ਹੀ ਪ੍ਰਵਾਹ ਕੀਤੇ ਜਾਣਗੇ ਜਵੰਦਾ ਦੇ ਫੁੱਲ

10/10/2025

Varinder Ghuman ਦੇ ਘਰ ਪਹੁੰਚੇ ਵਿਧਾਇਕ ਪ੍ਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

10/10/2025

The Adventures of an International Wedding Photography team

From humble beginnings to global fame, Wedding Nama duo Ankita & Akash turn moments into memories at international weddings, all while spawning their own travel diaries and adventures.

Sharmeen from the Indoz TV team met with Ankita Asthana & Akash Agarwal from the Wedding Nama team in Mumbai.

Let’s Hangout with Sharmeen Thomas watch full video on YouTube

https://youtu.be/9OHwUl0y48w?si=XNWkanWLfbmkGVc5

09/10/2025

ਸਮੇਂ ਦਾ ਪਤਾ ਨਹੀਂ ਕਦੋਂ ਕੀ ਹੋ ਜਾਣਾ, ਨਹੀਂ ਰਹੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ

ਸਮੇਂ ਦਾ ਪਤਾ ਨਹੀਂ ਕਦੋਂ ਕੀ ਹੋ ਜਾਣਾ ...ਨਹੀਂ ਰਹੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ
09/10/2025

ਸਮੇਂ ਦਾ ਪਤਾ ਨਹੀਂ ਕਦੋਂ ਕੀ ਹੋ ਜਾਣਾ ...
ਨਹੀਂ ਰਹੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ

Address

7 Macbarry Place, Rocklea
Brisbane, QLD
4106

Alerts

Be the first to know and let us send you an email when Indoz TV posts news and promotions. Your email address will not be used for any other purpose, and you can unsubscribe at any time.

Share