Australia Wich Punjabi

Australia Wich Punjabi Bringing Communities Together.

Happy Birthday pyare veer  ❤️❤️🎭🎬🎥🎼 ❤️❤️ waheguru ji Hamesha Charhdikla Ch Rakhan ❤️🎭
22/11/2025

Happy Birthday pyare veer ❤️❤️🎭🎬🎥🎼 ❤️❤️ waheguru ji Hamesha Charhdikla Ch Rakhan ❤️🎭

ਪ੍ਰਿੰਸ ਕੰਵਲਜੀਤ ਸਿੰਘ ਅੱਜਕੱਲ੍ਹ Canda ਦੀ ਧਰਤੀ ਤੇ ਨਵੀਆਂ ਫ਼ਿਲਮਾਂ ਦੇ ਸ਼ੂਟ ਤੇ ਹਨ ….ਬਹੁਤ ਜਲਦੀ ਤੁਹਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ...
20/11/2025

ਪ੍ਰਿੰਸ ਕੰਵਲਜੀਤ ਸਿੰਘ ਅੱਜਕੱਲ੍ਹ Canda ਦੀ ਧਰਤੀ ਤੇ ਨਵੀਆਂ ਫ਼ਿਲਮਾਂ ਦੇ ਸ਼ੂਟ ਤੇ ਹਨ ….ਬਹੁਤ ਜਲਦੀ ਤੁਹਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ ….




ਹਿੰਦੀ ਸਿਨੇਮਾ ਦੇ ਬੇਹੱਦ ਗੁਣੀ ਤੇ ਸਦਾ-ਬਹਾਰ ਕਲਾਕਾਰ ਅਤੇ ਕਮਾਲ ਦੀ ਦਿਲਚਸਪ ਸ਼ਖ਼ਸੀਅਤ ਸ੍ਰੀ ਨਸੀਰੂਦੀਨ ਸ਼ਾਹ ਪਿੰਡ ਆਏ। ਖੇਤ ਬੈਠ ਕੇ ਉਹਨਾਂ ਨ...
19/11/2025

ਹਿੰਦੀ ਸਿਨੇਮਾ ਦੇ ਬੇਹੱਦ ਗੁਣੀ ਤੇ ਸਦਾ-ਬਹਾਰ ਕਲਾਕਾਰ ਅਤੇ ਕਮਾਲ ਦੀ ਦਿਲਚਸਪ ਸ਼ਖ਼ਸੀਅਤ ਸ੍ਰੀ ਨਸੀਰੂਦੀਨ ਸ਼ਾਹ ਪਿੰਡ ਆਏ। ਖੇਤ ਬੈਠ ਕੇ ਉਹਨਾਂ ਨਾਲ ਭਾਸ਼ਾ, ਸਾਹਿਤ, ਸ਼ਾਇਰੀ ਅਤੇ ਸਿਨੇਮਾ ਬਾਰੇ ਗੱਲਾਂ ਹੋਈਆਂ। ਸ਼ਾਮ ਨੂੰ ਬਾਈਕ 'ਤੇ 'ਕੱਠਿਆਂ ਗੇੜੀ ਲਾਈ।

ਜਸਵੰਤ ਸਿੰਘ ਜ਼ਫਰ ਹੋਰਾਂ ਦੀ ਕੰਧ ਤੋਂ ਧੰਨਵਾਦ ਸਹਿਤ 🙏🙏

ਅਫਵਾਹ  ਕੱਲ੍ਹ “ਬੰਗਾ" ਚ ਹੋਏ "ਗੋ/ਲੀਕਾਂਡ" ਚ ਕੁਝ "ਲੋਕਾਂ" ਨੇ "ਖਾਹ-ਮਖਾਹ" ਹੀ "ਅਫਵਾਹ" ਉਡਾ ਦਿੱਤੀ ਕਿ "ਬੱਬੂਮਾਨ ਦਾ ਭਰਾ ਮਾਰ ਦਿੱਤਾ"। ਹਾ...
19/11/2025

ਅਫਵਾਹ

ਕੱਲ੍ਹ “ਬੰਗਾ" ਚ ਹੋਏ "ਗੋ/ਲੀਕਾਂਡ" ਚ ਕੁਝ "ਲੋਕਾਂ" ਨੇ "ਖਾਹ-ਮਖਾਹ" ਹੀ "ਅਫਵਾਹ" ਉਡਾ ਦਿੱਤੀ ਕਿ "ਬੱਬੂਮਾਨ ਦਾ ਭਰਾ ਮਾਰ ਦਿੱਤਾ"। ਹਾਲਾਂਕਿ "ਬੱਬੂ ਮਾਨ" ਦੇ ਭਰਾ ਦਾ ਇਸ ਵਿੱਚ ਕੋਈ "ਲਾਗਾ-ਤੇਗਾ ਨਹੀਂ"। ਅਸਲ ਵਿੱਚ ਜਿਸ ਉੱਪਰ "ਗੋ/ਲੀਆਂ" ਚੱਲੀਆਂ ਹਨ ਉਸ ਨੂੰ ਪਿੰਡ ਵਿੱਚ "ਬੱਬੂ ਮਾਨ" ਕਹਿੰਦੇ ਹਨ। ਸੋ ਵੀਡੀਓ ਵਿੱਚ ਜੋ "ਬੋਲ ਰਹੇ" ਹਨ ਉਹ ਆਪਣੇ "ਪਿੰਡ ਦੇ ਇੱਕ ਮੁੰਡੇ" ਜਿਸਦਾ ਨਾਮ ਵੀ "ਬੱਬੂ ਮਾਨ" ਹੈ ਉਸਦੀ "ਗੱਲ" ਕਰ ਰਹੇ ਹਨ "ਨਾ ਕਿ ਬੱਬੂ ਮਾਨ ਕਲਾਕਾਰ ਦੀ", ਤੇ ਕੱਲ ਦੇ ਕਈ "ਚੰਗੇ ਮੀਡੀਆ ਚੈਨਲ" ਬਿਨਾਂ "ਜਾਂਚ ਪੜਤਾਲ" ਕੀਤੇ "ਦੱਬੀ" ਆਉਂਦੇ ਹਨ ਕਿ "ਬੱਬੂ ਮਾਨ" ਦੇ ਘਰੇ ਪੈ ਗਿਆ "ਸੋਗ"। ਸੋ "ਮਾੜਾ ਮੋਟਾ ਗੱਲ ਦਾ ਮੂੰਹ ਸਿਰ ਤਾਂ ਦੇਖ ਲਿਆ ਕਰੋ ਪਤੰਦਰੋ"

18/11/2025
13/11/2025



13/11/2025




ਬੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਧਰਮਿੰਦਰ ਦਾ ਦੇਹਾਂਤ 89 ਸਾਲਾਂ ਦੇ ਅਦਾਕਾਰ ਧਰਮਿੰਦਰ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ ...
11/11/2025

ਬੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਧਰਮਿੰਦਰ ਦਾ ਦੇਹਾਂਤ
89 ਸਾਲਾਂ ਦੇ ਅਦਾਕਾਰ ਧਰਮਿੰਦਰ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ
ਧਰਮਿੰਦਰ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਰਹੇ ਅਤੇ ਉਨਾਂ ਦੀਆਂ ਦਰਜਨਾਂ ਹਿੱਟ ਫਿਲਮਾਂ ਰਹੀਆਂ
ਪੰਜਾਬ ਦੇ ਸਾਹਨੇਵਾਲ ਦੇ ਜੰਮਪਲ ਪੰਜਾਬੀ ਸੁਭਾਓ ਵਾਲੇ ਧਰਮਿੰਦਰ ਫਿਲਮ ਇੰਡਸਟਰੀ ਵਿੱਚ ਸਾਲਾਂ ਬੱਧੀ ਹੀ ਮੈਨ ਵਜੋਂ ਰਾਜ ਕਰਦੇ ਰਹੇ
ਅਲਵਿਦਾ ਧਰਮਿੰਦਰ ਜੀ🙏🙏

🙏🙏ਵਫਾਦਾਰ ਹੈ ਮਿੱਟੀ ਪੰਜਾਬ ਵਾਲੀ              ਵਫ਼ਾਦਾਰ ਹੈ ਖੂਨ ਪੰਜਾਬੀਆਂ ਦਾ ✊✊ਆਹ "ਛੋਟੀ ਜਿਹੀ ਉਮਰ" ਦੀ "ਕੁੜੀ" ਨੇ "ਯੂਨੀਵਰਸਿਟੀ" ਪਹੁੰ...
08/11/2025

🙏🙏ਵਫਾਦਾਰ ਹੈ ਮਿੱਟੀ ਪੰਜਾਬ ਵਾਲੀ
ਵਫ਼ਾਦਾਰ ਹੈ ਖੂਨ ਪੰਜਾਬੀਆਂ ਦਾ ✊✊
ਆਹ "ਛੋਟੀ ਜਿਹੀ ਉਮਰ" ਦੀ "ਕੁੜੀ" ਨੇ "ਯੂਨੀਵਰਸਿਟੀ" ਪਹੁੰਚੇ "ਪੰਜਾਬ" ਦੇ "ਵੱਡੇ ਵੱਡੇ ਲੀਡਰਾਂ" ਨੂੰ "ਮੂੰਹ" ਤੇ "ਖਰੀਆਂ ਖਰੀਆਂ" ਸੁਣਾਈਆਂ "ਕਹਿੰਦੀ" ਜਦੋਂ ਥੋਡੇ "ਕੇਜਰੀਵਾਲ" ਨੂੰ "ਦਿੱਲੀ ਪੁਲਿਸ" ਫ਼ੜਦੀ ਐ ਤਾਂ ਤੁਸੀਂ "ਠੂਹ ਦੇਣੇ" ਸਾਰੇ "ਦਿੱਲੀ" ਵੱਜਦੇ ਹੋ। ਤੇ ਅਸੀਂ "ਕਿੰਨੇ ਦਿਨਾਂ" ਤੋਂ ਇਥੇ "ਕਲਪ" ਰਹੇ ਹਾਂ ਤੇ ਥੋਡੇ "ਕੰਨ ਤੇ ਜੂੰ ਨਹੀਂ ਸਰਕੀ"। ਕੁੜੀ ਲੀਡਰਾਂ ਦੇ "ਮੂੰਹ ਤੇ ਕਹਿੰਦੀ" ਤੁਸੀ "ਸਿੱਧੇ" ਹੋ ਕੇ ਆਵਦਾ "ਸਟੈਂਡ" ਸਪਸ਼ਟ ਕਰੋ "ਸਾਡੇ ਨਾਲ ਹੋ ਜਾਂ ਮੋਦੀ ਨਾਲ"। ਨਾਲੇ ਕਹਿੰਦੀ ਤੁਸੀ "ਗੱਪ ਮਾਰਨੇ ਬੰਦ ਕਰੋ" ਕੇ ਅਸੀਂ "ਯੂਨੀਵਰਸਿਟੀ ਬਚਾਉਣ" ਲਈ "ਆਹ ਕੀਤਾ ਉਹ ਕੀਤਾ"। ਇਸ "ਸ਼ੇਰ ਦੀ ਬੱਚੀ" ਨੇ ਵੱਡੇ ਵੱਡੇ ਲੀਡਰਾਂ ਨੂੰ "ਗੱਲ ਨਹੀਂ ਆਉਣ ਦਿੱਤੀ"। ਸਾਡੀ "ਨਵੀਂ ਪੀੜੀ" ਦਾ "ਪੰਜਾਬੀਅਤ" ਲਈ "ਜਜ਼ਬਾ" ਦੇਖ ਕੇ ਲੱਗਦਾ ਕਿ "ਪੰਜਾਬ ਕਦੇ ਨਹੀਂ ਦੱਬਦਾ"
"ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ"
ਪੰਜਾਬ ਜਿੰਦਾਬਾਦ ✊✊



Address

Brisbane, QLD

Website

Alerts

Be the first to know and let us send you an email when Australia Wich Punjabi posts news and promotions. Your email address will not be used for any other purpose, and you can unsubscribe at any time.

Share

Category