Australian Rang ਆਸਟ੍ਰੇਲੀਅਨ ਰੰਗ

Australian Rang ਆਸਟ੍ਰੇਲੀਅਨ  ਰੰਗ 𝐋𝐨𝐜𝐚𝐥 𝐧𝐞𝐰𝐬, 𝐈𝐧𝐝𝐢𝐚𝐧 𝐞𝐯𝐞𝐧𝐭𝐬 𝐮𝐩?

VARINDER SINGH GHUMAN  ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਪੰਜਾਬ ਅਤੇ ਫਿਟਨੈੱਸ ਦੁਨੀਆ ਨੂੰ ਹਿਲਾ ਦਿੱਤਾ ਹੈ। ਉਹ ਨਾ ਸਿਰਫ਼ ਭਾਰਤ ਦੇ ਸਭ ਤੋਂ ਪ...
09/10/2025

VARINDER SINGH GHUMAN ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਪੰਜਾਬ ਅਤੇ ਫਿਟਨੈੱਸ ਦੁਨੀਆ ਨੂੰ ਹਿਲਾ ਦਿੱਤਾ ਹੈ। ਉਹ ਨਾ ਸਿਰਫ਼ ਭਾਰਤ ਦੇ ਸਭ ਤੋਂ ਪ੍ਰਸਿੱਧ ਬਾਡੀਬਿਲਡਰਾਂ ਵਿਚੋਂ ਇੱਕ ਸਨ, ਸਗੋਂ ਪੂਰੇ ਵਿਸ਼ਵ ਵਿਚ ਵੀ ਉਨ੍ਹਾਂ ਦਾ ਨਾਮ ਮਾਣ ਨਾਲ ਲਿਆ ਜਾਂਦਾ ਸੀ।

ਉਹ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਗੁਰਦਾਸਪੁਰ ਨੇੜੇ ਇੱਕ ਸਿੱਖ ਪਰਿਵਾਰ ਵਿਚ ਹੋਇਆ ਸੀ। ਵਰੀੰਦਰ ਬਚਪਨ ਤੋਂ ਹੀ ਖੇਡਾਂ ਤੇ ਸਰੀਰਕ ਤਾਕਤ ਪ੍ਰਤੀ ਬਹੁਤ ਰੁਝਾਨੀ ਸਨ। ਉਨ੍ਹਾਂ ਨੇ ਬਾਡੀਬਿਲਡਿੰਗ ਵਿਚ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤੇ ਸਨ ਅਤੇ ਉਹ ਪਹਿਲੇ ਸ਼ਾਕਾਹਾਰੀ (vegetarian) ਮਿਸਟਰ ਇੰਡੀਆ ਵੀ ਰਹੇ ਹਨ।

ਉਹਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਆਪਣੀ ਪਛਾਣ ਬਣਾਈ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਫ਼ਿਲਮਾਂ ‘ਰੋਮਾ ਰੋਮਚਕਾ’, ‘ਰੋਪਾਰ ਦੇ ਸ਼ੇਰ’, ਅਤੇ ‘ਕਭੀ ਸੋਚਾ ਨਾ ਥਾ’ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਵੀ ਕੁਝ ਪ੍ਰੋਜੈਕਟਾਂ ਤੇ ਜੁੜੇ ਹੋਏ ਸਨ।

ਉਹ ਆਪਣੇ ਸ਼ੁੱਧ ਖਾਣ-ਪੀਣ, ਮਿਹਨਤ ਅਤੇ ਅਨੁਸ਼ਾਸਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਈ ਜੁਆਨ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਸਰੀਰਕ ਤਾਕਤ ਨਾਲ ਨਾਲ ਜੀਵਨ ਵਿਚ ਸੰਯਮ ਤੇ ਸੱਚਾਈ ਵੀ ਬਰਕਰਾਰ ਰੱਖੋ।

ਮੌਤ ਤੋਂ ਥੋੜ੍ਹੇ ਸਮੇਂ ਪਹਿਲਾਂ ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਸਰਜਰੀ ਲਈ ਦਾਖਲ ਸਨ, ਪਰ ਦੁੱਖ ਦੀ ਗੱਲ ਹੈ ਕਿ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸੰਸਾਰ ਛੱਡ ਗਏ। ਪਰਿਵਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਕਾਰਡਿਏਕ ਅਰੇਸਟ (ਹਾਰਟ ਅਟੈਕ) ਕਾਰਨ ਹੋਈ।

ਉਨ੍ਹਾਂ ਦੀ ਮੌਤ ਨਾਲ ਪੰਜਾਬੀ ਫ਼ਿਲਮ ਇੰਡਸਟਰੀ, ਬਾਡੀਬਿਲਡਿੰਗ ਕਮਿਊਨਿਟੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਡੂੰਘਾ ਸੋਗ ਹੈ।

09/10/2025

ਅਜੇ ਰਾਜਵੀਰ ਜਵੰਦਾ ਬਾਈ ਦੇ ਦੁੱਖ ਚੋ ਬਾਹਰ ਨੀ ਆਏ ਹੁਣ Varinder Ghuman ਦੁਨੀਆ ਨੂੰ ਕਹਿ ਗਿਆ ਅਲਵਿਦਾ‼️


#@


ਨਹੀਂ ਰਹੇ ਪ੍ਰਸਿੱਧ ਬੋਡੀ ਬਿਲਡਰ ਵਰਿੰਦਰ ਸਿੰਘ ਘੁੰਮਣ।। ਦਿਲ ਦਾ ਦੌਰਾ ਪੈਣ ਕਰਕੇ ਹੋਈ ਘੁੰਮਣ ਵੀਰ ਦੀ ਮੌਤ🥹💔 ਵਾਹਿਗੁਰੂ ਜੀ ਕੀ ਹੋ ਗਿਆ ਪੰਜਾਬ ...
09/10/2025

ਨਹੀਂ ਰਹੇ ਪ੍ਰਸਿੱਧ ਬੋਡੀ ਬਿਲਡਰ ਵਰਿੰਦਰ ਸਿੰਘ ਘੁੰਮਣ।। ਦਿਲ ਦਾ ਦੌਰਾ ਪੈਣ ਕਰਕੇ ਹੋਈ ਘੁੰਮਣ ਵੀਰ ਦੀ ਮੌਤ🥹💔
ਵਾਹਿਗੁਰੂ ਜੀ ਕੀ ਹੋ ਗਿਆ ਪੰਜਾਬ ਨੂੰ, ਕੀਹਦੀ ਨਜ਼ਰ ਲੱਗ ਗਈ ਪੰਜਾਬ ਨੂੰ,, ਹਜੇ ਇਕ ਦਾ ਸਿਵਾ ਠੰਡਾ ਵੀ ਨੀ ਹੋਇਆ ਕਿ ਹੁਣ ਸਾਡਾ ਵੱਡਾ ਭਰਾ ਵਰਿੰਦਰ ਸਿੰਘ ਘੁੰਮਣ ਖੋ ਲਿਆ ਜਿਹੜਾ ਨੌਜ਼ਵਾਨਾਂ ਨੂੰ motivate ਕਰਦਾ ਰਹਿੰਦਾ ਸੀ,,ਵਾਹਿਗੁਰੂ ਏਨਾ ਕਹਿਰ ਨਾ ਕਰ ਰੱਬਾ 🙏🏻ਪੰਜਾਬ ਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ 🥹💔

09/10/2025

ਗੋਲ ਗੱਪੇਆ ਦੇ ਪਾਣੀ 'ਚ ਹਾਰਪਿਕ ਪਾਂ ਕੇ ਪਿਲਾਉਂਦਾ ਪ੍ਰਵਾਸੀ.. ‼️
ਬੱਚੇ ਨੂੰ ਕੁੱਝ ਹੋ ਗਿਆ ਤਾਂ ਧੋ/ਣ ਲਾਹ ਦਿਓ.!!

Australian Rang ਆਸਟ੍ਰੇਲੀਅਨ ਰੰਗ
fans




#@

09/10/2025

ਪੱ+ਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਜਵੰਦੇ ਦੇ ਪਰਿਵਾਰ ਅੱਗੇ ਮਾਈਕ ਨਾ ਕਰਿਓ ਯਾਰ 👏👏 ਕਿਸੇ ਵੀ ਪਰਿਵਾਰ ਵਾਸਤੇ ਇਹ ਸਮਾ ਬਹੁਤ ਔਖਾ ਹੁੰਦਾ ‼️

09/10/2025
ਅੱਜ ਦਾ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ।।
09/10/2025

ਅੱਜ ਦਾ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ।।

ਅਸਲ ਸਚਾਈ ਕੋਈ ਨਹੀਂ ਦੱਸੇਗਾ ਜਿਨ੍ਹਾਂ ਨੂੰ ਕਾਨੂੰਨ ਬਣਾਉਣ ਲਈ ਚੁਣਿਆ ਉਹ ਅਫਸੋਸਾਂ ਤੇ ਤੁਰੇ ਫਿਰਦੇ ਨੇ ਪਤਾ ਨੀ ਹੋਰ ਕਿੰਨੇ ਰਾਜਵੀਰ ਗੰਦੇ ਸਿਸਟ...
08/10/2025

ਅਸਲ ਸਚਾਈ ਕੋਈ ਨਹੀਂ ਦੱਸੇਗਾ ਜਿਨ੍ਹਾਂ ਨੂੰ ਕਾਨੂੰਨ ਬਣਾਉਣ ਲਈ ਚੁਣਿਆ ਉਹ ਅਫਸੋਸਾਂ ਤੇ ਤੁਰੇ ਫਿਰਦੇ ਨੇ ਪਤਾ ਨੀ ਹੋਰ ਕਿੰਨੇ ਰਾਜਵੀਰ ਗੰਦੇ ਸਿਸਟਮ ਦੀ ਭੇਂਟ ਚੜ੍ਹਨਗੇ ਜੋ ਬੇਹੱਦ ਦੁਖਦਾਈ ਹੈ ਪਰ ਜਿਸ ਦੇਸ਼ ਵਿੱਚ ਇਨਸਾਨ ਨਾਲੋਂ ਜਿਆਦਾ ਅਵਾਰਾ ਪਸ਼ੂਆਂ ਦੀ ਕੀਮਤ ਹੋਵੇ ਫਿਰ ਲੋਕਾਂ ਨੂੰ ਐਨਾ ਪੜ੍ਹਨ ਲਿਖਣ ਦੀ ਕੀ ਲੋੜ ਆ ਜਦੋਂ ਕੋਈ ਹਾਦਸਾ ਹੁੰਦਾ ਹੈ ਸਿਰਫ RIP ਲਿਖਣ ਨਾਲ ਤਾਂ ਸਰ ਜਾਂਦਾ ਹੈ ਕੀ ਪਸ਼ੂ ਟੱਕਰ ਮਾਰਨ ਲੱਗੇ ਵੀ ਧਰਮ ਦੇਖਕੇ ਮਾਰਦਾ ਹੈ ਜੋ ਵੀ ਅੱਗੇ ਆਇਆ ਕੁਚਲਿਆ ਗਿਆ ਲੱਖਾਂ ਲੋਕ ਪਸ਼ੂਆਂ ਦੇ ਹਾਦਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਨੇ ਤੇ ਪੜ੍ਹੇ ਲਿਖੇ ਲੋਕ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੇ ਨੇ ਕਿਉਂ ਕੇ ਵਿੱਚ ਧਰਮ ਆ ਜਾਵੇਗਾ ਜਦੋਂ ਤੱਕ ਲੋਕ ਏਕਾ ਨੀ ਕਰਦੇ ਲੋਕ ਮਰਦੇ ਰਹਿਣਗੇ ਅਲਵਿਦਾ ਵੀਰ ਰਾਜਵੀਰ ਸਿੰਘ ਜਵੰਦਾ।

_- Copy Post

ਰਾਜਵੀਰ ਜਵੰਦਾ ਬਾਈ ਦਾ ਸੰਸਕਾਰ ਕੱਲ 9/10/25 ਦਿਨ ਵੀਰਵਾਰ ਨੂੰ ਸਵੇਰੇ 11 ਵਜੇ (ਪਿੰਡ ਪੋਨਾ ਤਹਿਸੀਲ ਜਗਰਾਉ) ਜਿਲਾ ਲੁਧਿਆਣਾ ਵਿਖੇ ਹੋਵੇਗਾ..!!
08/10/2025

ਰਾਜਵੀਰ ਜਵੰਦਾ ਬਾਈ ਦਾ ਸੰਸਕਾਰ ਕੱਲ 9/10/25 ਦਿਨ ਵੀਰਵਾਰ ਨੂੰ ਸਵੇਰੇ 11 ਵਜੇ (ਪਿੰਡ ਪੋਨਾ ਤਹਿਸੀਲ ਜਗਰਾਉ) ਜਿਲਾ ਲੁਧਿਆਣਾ ਵਿਖੇ ਹੋਵੇਗਾ..!!

08/10/2025

ਮੇਰਾ ਪੁੱਤ ਸੱਭਿਆਚਾਰ ਨਾਲ ਜੁੜਿਆਂ ਹੋਇਆ ਸੀ💔😢

Australian Rang ਆਸਟ੍ਰੇਲੀਅਨ ਰੰਗ


Address

Greenslopes, QLD
4120

Alerts

Be the first to know and let us send you an email when Australian Rang ਆਸਟ੍ਰੇਲੀਅਨ ਰੰਗ posts news and promotions. Your email address will not be used for any other purpose, and you can unsubscribe at any time.

Contact The Business

Send a message to Australian Rang ਆਸਟ੍ਰੇਲੀਅਨ ਰੰਗ:

Share

Category