
25/05/2025
ਵੋਟਾਂ ਪਿੱਛੇ ਲੀਡਰ ਕੀ ਕੀ ਚਲੀਤਰ ਕਰਦੇ .. ਆਹਾ ਸੁਖਬੀਰ ਬਾਦਲ ਦੀਆਂ ਪਿਛਲੇ ਚਾਰ ਦਿਨਾਂ ਦੀਆ ਤਸਵੀਰਾਂ ਮੈ ਬਹੁਤ ਗੌਰ ਨਾਲ ਵੇਖੀਆਂ.. ਪਹਿਲੇ ਦਿਨ ਸੱਜੀ ਬਾਂਹ ਬੰਨਕੇ ਬੈਠਾ ਸੀ ਅਗਲੇ ਦਿਨ ਖਾਦੀ ਪੀਤੀ ਵਿੱਚ ਖੱਬੀ ਬਾਂਹ ਬੰਨਕੇ ਤੁਰ ਪਿਆ .. ਅੱਗੇ ਵੇਖੋ ਸੋਫ਼ੇ ਤੇ ਫਿਰ ਸੱਜੀ ਬਾਂਹ ਬੰਨੀ ਬੈਠਾ ਅਗਲੇ ਦਿਨ ਫਿਰ ਖੱਬੀ ਤੇ ਆ ਗਿਆ .. ਇੰਨਾਂ ਨੂੰ ਇਹ ਵੀ ਚੇਤਾ ਨਹੀਂ ਹੁੰਦਾ ਕੀ ਇੱਕ ਦਿਨ ਪਹਿਲਾਂ ਕੀ ਕੀਤਾ ਸੀ ..ਰਾਜਨੀਤੀ ਬਹੁਤ ਬੁਰੀ ਚੀਜ਼ ਆ