SBS Punjabi

SBS Punjabi SBS is the national multilingual, multicultural, and Indigenous media organisation for all Australians.

Use of this account is subject to SBS Terms and Conditions sbs.com.au/terms

Feedback or complaints sbs.com.au/complaints From its beginnings in 1975, SBS has evolved into a contemporary, multiplatform and multilingual media organisation with six distinctive free-to-air TV channels in SBS, National Indigenous Television (NITV), SBS VICELAND, SBS Food, SBS World Movies, and SBS WorldWatch; an exten

sive radio, audio, and language content network providing more than 60 culturally and linguistically diverse communities with services in their preferred language; and an innovative digital offering, including streaming destination SBS On Demand, available to audiences anytime, anywhere. Follow us on Twitter: twitter.com/SBS
Follow us on Instagram: instagram.com/sbs_australia

HOUSE RULES
This page is a way to get updates, the latest information, promotions and more for SBS and our shows. We'd love for you to leave comments, share photos and videos here. However, please always be respectful of others otherwise or we might need to take down your comments. We also reserve the right to remove spam, reposts, repetitive comments, and those that attempt to interrupt or derail a conversation between other members of the community. Whilst we welcome contributions to our page, we do not endorse the content of those contributions. Contributions should comply with SBS' Network Terms and Conditions and Privacy Policy which are linked clearly below. Network Terms and Conditions
sbs.com.au/terms
Privacy Policy
sbs.com.au/privacy

1975 ਵਿੱਚ ਆਪਣੀ ਸ਼ੁਰੂਆਤ ਤੋਂ, ਐੱਸ ਬੀ ਐੱਸ ਇੱਕ ਸਮਕਾਲੀ, ਬਹੁ-ਪਲੇਟਫਾਰਮ ਅਤੇ ਬਹੁ-ਭਾਸ਼ਾਈ ਮੀਡੀਆ ਸੰਗਠਨ ਵਜੋਂ ਛੇ ਵੱਖ-ਵੱਖ ਫ੍ਰੀ-ਟੂ-ਏਅਰ ਟੀਵੀ ਚੈਨਲਾਂ ਦੇ ਨਾਲ ਵਿਕਸਤ ਹੋਇਆ ਹੈ ਜਿਸ ਵਿੱਚ ਐੱਸ ਬੀ ਐੱਸ ਨੈਸ਼ਨਲ ਇੰਡੀਜੀਨਸ ਟੈਲੀਵਿਜ਼ਨ (NITV), ਐੱਸ ਬੀ ਐੱਸ ਵਾਈਸਲੈਂਡ, ਐੱਸ ਬੀ ਐੱਸ ਫੂਡ, ਐੱਸ ਬੀ ਐੱਸ ਵਰਲਡ ਮੂਵੀਜ਼, ਅਤੇ ਐੱਸ ਬੀ ਐੱਸ ਵਰਲਡਵਾਚ ਸ਼ਾਮਿਲ ਹੈ; ਅਤੇ ਇੱਕ ਵਿਆਪਕ ਰੇਡੀਓ, ਆਡੀਓ, ਅਤੇ ਭਾਸ਼ਾ ਸਮੱਗਰੀ ਨੈਟਵਰਕ ਜੋ 60 ਤੋਂ ਵੱਧ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ; ਅਤੇ ਇੱਕ ਨਵੀਂ ਡਿਜੀਟਲ ਪੇਸ਼ਕਸ਼, ਜਿਸ ਵਿੱਚ ਸਟ੍ਰੀਮਿੰਗ ਲਈ ਐੱਸ ਬੀ ਐੱਸ ਆਨ ਡਿਮਾਂਡ ਸ਼ਾਮਲ ਹੈ, ਦਰਸ਼ਕਾਂ ਲਈ ਕਿਸੇ ਵੀ ਸਮੇਂ ਤੇ ਕਿਤੇ ਵੀ ਉਪਲਬਧ ਹੈ।

ਸਾਨੂੰ ਟਵਿੱਟਰ 'ਤੇ ਫਾਲੋ ਕਰੋ: twitter.com/SBS
ਸਾਨੂੰ ਇੰਸਟਾਗ੍ਰਾਮ 'ਤੇ ਫਾਲੋ ਕਰੋ: instagram.com/sbs_australia

ਘਰੇਲੂ ਨਿਯਮ
ਇਹ ਫੇਸਬੁੱਕ ਪੇਜ ਐੱਸ ਬੀ ਐੱਸ ਅਤੇ ਸਾਡੇ ਸ਼ੋਅ ਦੇ ਅੱਪਡੇਟ, ਤਾਜ਼ਾ ਜਾਣਕਾਰੀ, ਪ੍ਰੋਮੋਸ਼ਨਜ਼ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਦਾ ਇੱਕ ਜ਼ਰੀਆ ਹੈ।
ਸਾਨੂੰ ਚੰਗਾ ਲਗੇਗਾ ਜੇਕਰ ਤੁਸੀਂ ਇੱਥੇ ਟਿੱਪਣੀਆਂ, ਫੋਟੋਆਂ ਅਤੇ ਵੀਡੀਓ ਸਾਂਝੇ ਕਰੋ।
ਹਾਲਾਂਕਿ, ਕਿਰਪਾ ਕਰਕੇ ਹਮੇਸ਼ਾ ਦੂਜਿਆਂ ਦਾ ਆਦਰ ਕਰੋ ਨਹੀਂ ਤਾਂ ਸਾਨੂੰ ਤੁਹਾਡੀਆਂ ਟਿੱਪਣੀਆਂ ਨੂੰ ਹਟਾਉਣਾ ਪੈ ਸਕਦਾ ਹੈ।
ਅਸੀਂ ਸਪੈਮ, ਰੀਪੋਸਟ, ਦੁਹਰਾਉਣ ਵਾਲੀਆਂ ਟਿੱਪਣੀਆਂ ਅਤੇ ਉਹਨਾਂ ਵਿਚਾਰਾਂ ਨੂੰ ਹਟਾਉਣ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ ਜੋ ਭਾਈਚਾਰੇ ਦੇ ਦੂਜੇ ਮੈਂਬਰਾਂ ਵਿਚਕਾਰ ਗੱਲਬਾਤ ਵਿੱਚ ਵਿਘਨ ਪਾਉਣ ਜਾਂ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।
ਜਦਕਿ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਤੁਹਾਡੇ ਯੋਗਦਾਨ ਦਾ ਸੁਆਗਤ ਕਰਦੇ ਹਾਂ ਪਰ ਅਸੀਂ ਉਸ ਸਮੱਗਰੀ ਦਾ ਸਮਰਥਨ ਨਹੀਂ ਕਰਦੇ।
ਇਹ ਯੋਗਦਾਨ ਐੱਸ ਬੀ ਐੱਸ ਦੇ ਨੈੱਟਵਰਕ ਨਿਯਮਾਂ, ਸ਼ਰਤਾਂ ਅਤੇ ਪਰਾਈਵੇਸੀ ਨੀਤੀ ਤਹਿਤ ਹੋਣਾ ਚਾਹੀਦਾ ਹੈ ਜੋ ਹੇਠਾਂ ਸਪਸ਼ਟ ਤੌਰ 'ਤੇ ਲਿੰਕ ਕੀਤੀ ਗਈ ਹੈ।
ਨੈੱਟਵਰਕ ਨਿਯਮ ਅਤੇ ਸ਼ਰਤਾਂ
sbs.com.au/terms
ਪਰਾਈਵੇਸੀ ਨੀਤੀ
sbs.com.au/privacy

ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬੰਦ ਕਰ ...
09/09/2026

ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬੰਦ ਕਰ ਸਕਣਗੇ। ਵਿਕਟੋਰੀਆ ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਜੀਵਨ-ਯਾਪਨ ਦੀਆਂ ਵਧਦੀਆਂ ਲਾਗਤਾਂ ਨੂੰ ਪੈਟਰੋਲ ਚੋਰੀ ਦੇ ਵਾਧੇ ਨਾਲ ਜੋੜਿਆ ਗਿਆ ਹੈ। ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬ...

‘R U OK?’ ਦਿਵਸ ਅਤੇ World Su***de Prevention Day ਦੇ ਮੌਕੇ ‘ਤੇ ਬ੍ਰਿਸਬੇਨ ਦੀ ਮੈਂਟਲ ਹੈਲਥ ਸੋਸ਼ਲ ਵਰਕਰ ਜਤਿੰਦਰ ਕੌਰ ਨੇ ਐਸ ਬੀ ਐਸ ਪੰਜਾ...
09/09/2026

‘R U OK?’ ਦਿਵਸ ਅਤੇ World Su***de Prevention Day ਦੇ ਮੌਕੇ ‘ਤੇ ਬ੍ਰਿਸਬੇਨ ਦੀ ਮੈਂਟਲ ਹੈਲਥ ਸੋਸ਼ਲ ਵਰਕਰ ਜਤਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਮਾਨਸਿਕ ਸਿਹਤ ਤੰਦਰੁਸਤੀ, ਖੁਦਕੁਸ਼ੀ ਰੋਕਥਾਮ ਅਤੇ ਮਦਦ ਲੱਭਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ

A suitcase, blue aerogrammes and a lifetime of teaching in Australian classrooms: Devender’s migration storyIn episode 7...
09/09/2026

A suitcase, blue aerogrammes and a lifetime of teaching in Australian classrooms: Devender’s migration story

In episode 7 of Punjabi Pioneers, Devender Singh opens up about her journey from a newlywed migrant in 1978 to a young woman pursuing her passion for teaching in Far North Queensland.

Listen to her story on Punjabi Pioneers: https://bit.ly/46eX763

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹ...
09/09/2026

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹਾਲਾਤ ਉਨ੍ਹਾਂ ਦੇ ਵੀਜ਼ਾ ਅਤੇ ਪਰਵਾਸ ਦੇ ਰਾਹ ਮੁਤਾਬਕ ਕਾਫ਼ੀ ਵੱਖਰੇ ਹਨ। ਰਿਪੋਰਟ ਖ਼ਾਸ ਤੌਰ ’ਤੇ ਨਵੇਂ ਪੱਕੇ ਵਸਨੀਕਾਂ ਲਈ ਲਾਗੂ ਆਮਦਨ ਸਹਾਇਤਾ ਦੀ ਉਡੀਕ ਮਿਆਦ ਨੂੰ ਗਰੀਬੀ ਅਤੇ ਵਿੱਤੀ ਮੁਸ਼ਕਲਾਂ ਨਾਲ ਜੋੜਦੀ ਹੈ।

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹ.....

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਈ ਵੀ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਤਾਂ ਹੀ ਬਣਾਈਆਂ ਜਾਣਗੀਆ...
09/09/2026

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਈ ਵੀ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਤਾਂ ਹੀ ਬਣਾਈਆਂ ਜਾਣਗੀਆਂ, ਜੇਕਰ ਲੋਕ ਇਸ ਕਦਮ ਲਈ ਆਪਣੀ ਹਮਾਇਤ ਜ਼ਾਹਿਰ ਕਰਨਗੇ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਈ ਵੀ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਤਾਂ ਹੀ ਬਣਾਈਆਂ ...

IN PICS | A new chapter begins for Australia Champions as cricket legends come together for the World Championship of Le...
09/09/2026

IN PICS | A new chapter begins for Australia Champions as cricket legends come together for the World Championship of Legends 3.

Ricky Ponting has joined Puneet Singh as co-owner of the Australia Champions, while David Warner has been named captain.

The announcement brings together two of Australia’s biggest cricket names in new leadership roles. With Ponting in the ownership box and Warner leading from the front, expectations are already high for the upcoming WCL season.

ਪ੍ਰੋਫੈਸਰ ਡਿਕਸ ਭਾਰਤ ਤੋਂ ਆਈ ਬਚਾਅ ਟੀਮ ਨਾਲ ਪਹਿਲਾਂ ਵੀ ਉੱਤਰਾਖੰਡ ਦੇ ਸਿਲਕਯਾਰਾ ਸੁਰੰਗ ਹਾਦਸੇ ਦੌਰਾਨ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਟੀ...
09/09/2026

ਪ੍ਰੋਫੈਸਰ ਡਿਕਸ ਭਾਰਤ ਤੋਂ ਆਈ ਬਚਾਅ ਟੀਮ ਨਾਲ ਪਹਿਲਾਂ ਵੀ ਉੱਤਰਾਖੰਡ ਦੇ ਸਿਲਕਯਾਰਾ ਸੁਰੰਗ ਹਾਦਸੇ ਦੌਰਾਨ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਟੀਮ ਨੂੰ ਦੁਨੀਆ ਦੀ “ਬੈਸਟ ਟੀਮ” ਕਰਾਰ ਦਿੱਤਾ ਹੈ।

ਆਸਟ੍ਰੇਲੀਆਈ ਇੰਜੀਨੀਅਰ ਅਤੇ ਸੁਰੰਗ ਮਾਹਰ ਪ੍ਰੋਫੈਸਰ ਅਰਨੋਲਡ ਡਿਕਸ ਨੇਪਾਲ ਅਤੇ ਤਿੱਬਤ ਸਰਹੱਦੀ ਖੇਤਰ ਵਿੱਚ ਆਏ ਅਚਾਨਕ ਹੜ੍ਹਾਂ ਤੋਂ ਬਾਅ...

ਆਸਟ੍ਰੇਲੀਆ ਵਾਸੀਆਂ ਨੂੰ ਇਸ ਵਾਰ ਦੀ ਬਸੰਤ ਰੁੱਤ ਦੌਰਾਨ ਸੰਭਾਵਿਤ ਚੁਣੌਤੀਆਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ...
08/09/2026

ਆਸਟ੍ਰੇਲੀਆ ਵਾਸੀਆਂ ਨੂੰ ਇਸ ਵਾਰ ਦੀ ਬਸੰਤ ਰੁੱਤ ਦੌਰਾਨ ਸੰਭਾਵਿਤ ਚੁਣੌਤੀਆਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਝਾੜੀਆਂ ਦੀ ਅੱਗ, ਯਾਨੀ ਬੁਸ਼ਫਾਇਰ ਦਾ ਖ਼ਤਰਾ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।ਅਧਿਕਾਰੀਆਂ ਪੂਰੀ ਰਿਪੋਰਟ ਅਤੇ ਅਧਿਕਾਰੀਆਂ ਦੇ ਅਹਿਮ ਸੁਝਾਵਾਂ ਨੂੰ ਜਾਨਣ ਲਈ ਸੁਣੋ ਇਹ ਖ਼ਾਸ ਪੌਡਕਾਸਟ।

ਹੁਣ ਮੇਟਾ, ਗੂਗਲ ਅਤੇ ਟਿਕਟੌਕ ਵਰਗੀਆਂ ਕੰਪਨੀਆਂ ਨੂੰ ਯੂਜ਼ਰਸ ਨੂੰ ਐਲਗੋਰਿਦਮ (algorithms) ਬੰਦ ਕਰਨ ਦਾ ਵਿਕਲਪ ਦੇਣਾ ਪਵੇਗਾ, ਨਹੀਂ ਤਾਂ ਭਾਰੀ...
08/09/2026

ਹੁਣ ਮੇਟਾ, ਗੂਗਲ ਅਤੇ ਟਿਕਟੌਕ ਵਰਗੀਆਂ ਕੰਪਨੀਆਂ ਨੂੰ ਯੂਜ਼ਰਸ ਨੂੰ ਐਲਗੋਰਿਦਮ (algorithms) ਬੰਦ ਕਰਨ ਦਾ ਵਿਕਲਪ ਦੇਣਾ ਪਵੇਗਾ, ਨਹੀਂ ਤਾਂ ਭਾਰੀ ਜੁਰਮਾਨਾ ਲੱਗੇਗਾ। ਬੱਚਿਆਂ ਦੀ ਸੁਰੱਖਿਆ ਲਈ ਸਰਕਾਰ 'ਡਿਜੀਟਲ ਕੋਡ ਆਫ਼ ਕੰਡਕਟ' ਵੀ ਲੈ ਕੇ ਆ ਰਹੀ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਅਹਿਮ ਅੱਪਡੇਟਸ ਜਾਣਨ ਲਈ ਸੁਣੋ ਇਹ ਪੌਡਕਾਸਟ।

ਸੋਸ਼ਲ ਮੀਡੀਆ ਨਿਯਮਾਂ ਵਿੱਚ ਤਬਦੀਲੀਆਂ ਲਈ ਇੱਕ ਨਵਾਂ ਬਿੱਲ ਅੱਜ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਫੇਸਬੁੱਕ (ਮੇਟਾ), ਗੂਗਲ ਅ....

08/09/2026

In 1954, Harmail Kaur (Merle Singh) arrived in Australia from India after a month-long sea voyage, her young son in her arms and no English skills.

She went from no English to a classic Aussie accent. As one of the very few Punjabi women in Far North Queensland at the time, she says local Australian families treated her “like their own”.

Listen to her remarkable story in the podcast in the comments.

Address

Federation Square
Melbourne, VIC
3000

Alerts

Be the first to know and let us send you an email when SBS Punjabi posts news and promotions. Your email address will not be used for any other purpose, and you can unsubscribe at any time.

Contact The Business

Send a message to SBS Punjabi:

Shortcuts

Share