Public Times Australia

Public Times Australia Like us to help connecting Punjabi community to wider Australian and New zealand diaspora with latest events and information

“Stay informed. Stay connected.
(2)

We bring the Punjabi community closer across Australia”

26/09/2025

New MyKi card
26/09/2025

New MyKi card

26/09/2025

 ✍️
26/09/2025

✍️

Australian Football League Grand Final today Melbourne Cricket Ground (MCG)Who do you think will be the winner ??
26/09/2025

Australian Football League Grand Final today Melbourne Cricket Ground (MCG)

Who do you think will be the winner ??

26/09/2025

ਰੇਡੀਓ ਹਾਂਜੀ ਦੇ Haanji Family Event ਦੇ ਪ੍ਰਬੰਧਕਾਂ ਨਾਲ ਗੱਲਬਾਤ
ਵਰ੍ਹਦੇ ਮੀਂਹ ਵਿੱਚ ਵੀ ਲੋਕਾਂ ਦਾ ਮਿਲਿਆ ਸਹਿਯੋਗ

Thought of the day
26/09/2025

Thought of the day

26/09/2025

Hukamnama Sri Darbar sahib Amritsar

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮਾਂ ਲਈ ਲੋਗੋ ਜਾਰੀ 🙏ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ...
26/09/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮਾਂ ਲਈ ਲੋਗੋ ਜਾਰੀ 🙏

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੂਬਾ ਪੱਧਰ ‘ਤੇ ਵਿਸ਼ਾਲ ਸਮਾਗਮ ਕਰਵਾਏ ਜਾਣਗੇ। ਇਸ ਸਿਲਸਿਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮਾਂ ਦੇ ਅਧਿਕਾਰਕ Logo ਨੂੰ ਜਾਰੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਧਰਮ, ਸੱਚਾਈ ਅਤੇ ਇਨਸਾਨੀਅਤ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ, ਉਨ੍ਹਾਂ ਦੀ ਯਾਦ ਵਿੱਚ ਇਹ ਸਮਾਗਮ ਸਿੱਖ ਧਰਮ ਦੇ ਉੱਚੇ ਆਦਰਸ਼ਾਂ ਅਤੇ ਉਪਦੇਸ਼ਾਂ ਨੂੰ ਸਮਰਪਿਤ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਸਮਾਗਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਬਲੀਦਾਨ ਬਾਰੇ ਜਾਣੂ ਕਰਾਇਆ ਜਾਵੇਗਾ ਅਤੇ ਸ਼ਾਂਤੀ, ਸਹਿਯੋਗ ਅਤੇ ਧਰਮ ਦੀ ਰੱਖਿਆ ਦਾ ਪੈਗ਼ਾਮ ਦਿੱਤਾ ਜਾਵੇਗਾ।

26/09/2025

ਟੀਮਾਂ ਆਉਣੀਆ ਸ਼ੁਰੂ,  ਭਿੜਨਗੇ ਵੱਡੇ ਖਿਡਾਰੀ
26/09/2025

ਟੀਮਾਂ ਆਉਣੀਆ ਸ਼ੁਰੂ, ਭਿੜਨਗੇ ਵੱਡੇ ਖਿਡਾਰੀ

26/09/2025

Breaking news:
👉Auckland International Airport
👉Fire onboard on Sydney to Auckland flight
👉16 Fire trucks on Tarmac

Address

Point Cook
Melbourne, VIC
3030

Telephone

+61435285995

Website

Alerts

Be the first to know and let us send you an email when Public Times Australia posts news and promotions. Your email address will not be used for any other purpose, and you can unsubscribe at any time.

Contact The Business

Send a message to Public Times Australia:

Share