ਚਾਚਾ ਬਘੇਲ ਸਿੰਘ

ਚਾਚਾ ਬਘੇਲ ਸਿੰਘ support as much as you can

08/10/2024

ਸਾਡਾ ਵੀਰ ਮਨਦੀਪ ਸਿੰਘ ਪੰਛੀ Melbourne ਦੇ ਸਕੂਲਾਂ ਵਿੱਚ ਬੱਚਿਆਂ ਨੂੰ gender change ਵਰਗੇ ਮੁੱਦੇ ਪੜ੍ਹਾਉਣ ਦੇ ਖ਼ਿਲਾਫ਼ ਲੜ੍ਹ ਰਿਹਾ Melton council ਦੀ ਚੋਣਾਂ।

17/02/2024

ਸ਼ਹੀਦ ਦੀਪ ਸਿੱਧੂ ਦੇ ਸ਼ਹੀਦੀ ਦਿਹਾੜੇ ਤੇ ਪੰਥਕ ਬੁਲਾਰੇ।

ਪੰਥ ਦੇ ਸਰਬ ਪ੍ਰਵਾਣਤ ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਮੌਜੂਦਾ ਕਾਰਜਕਾਰੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਸਮੂਹ ...
06/04/2023

ਪੰਥ ਦੇ ਸਰਬ ਪ੍ਰਵਾਣਤ ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ

ਅਤੇ ਮੌਜੂਦਾ ਕਾਰਜਕਾਰੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ

ਬੇਨਤੀ ਪੱਤਰ
ਸਮੂਹ ਸੰਗਤ
ਅਸਟ੍ਰੇਲੀਆ

31/03/2023

30/03/2023


ਰੁਤਬਾ, ਹਲਾਤ ਚੜਦੀ ਕਲਾ ਸਬ ਇੱਕੋ ਜਿਹੇ ਨੇ।
ਅਖੀਰ ਪ੍ਰਮਾਤਮਾ ਜਾਣਦਾ ਪਰ ਹੁਣ ਜਥੇਦਾਰ ਦਾ ਫਰਜ਼ ਬਣਦਾ ਉਹ ਸਰਬੱਤ ਖਾਲਸਾ ਬੁਲਾਉਣ ਅਤੇ ਕੌਮ ਨੂੰ ਅਗਲੀ ਰਣਨੀਤੀ ਦੱਸਣ।

29/03/2023

ਜਦੋਂ ਗੁਰੂ ਅੰਗ ਸੰਗ ਹੋਵੇ।ਜੰਗ ਚ ਇਕ ਨੀਤੀ ਇਹ ਵੀ ਹੁੰਦੀ ਹੈ ਕਿ ਅਸੀਂ ਗਿ੍ਰਫਤਾਰੀ ਉੱਥੇ ਨੀ ਦੇਣੀ ਜਿੱਥੇ ਦੁਸ਼ਮਣ ਚਾਹੇ, ਅਸੀ ਆਪਣੀ ਗਿ੍ਰਫਤਾਰੀ ਦੀ ਚੋਣ ਖੁਦ ਕਰੀਏ ….. ਸੰਤ ਭਿੰਡਰਾਂਵਾਲੇ ਦੇ ਵਰਤਾਰੇ ਤੋਂ ਇਹੀ ਸਿੱਖਣ ਨੂੰ ਮਿਲਦਾ…. ਉਹਨਾਂ ਨੇ ਵੀ ਆਪਣੀ ਗਿ੍ਰਫਤਾਰੀ ਦੀ ਚੋਣ ਆਪ ਕੀਤੀ ਸੀ….ਵੀਰ ਅਮਿ੍ਰਤਪਾਲ ਦਾ ਏਨੇ ਘੇਰੇ ਚੋਂ ਨਿਕਲਣਾ ਕੋਈ ਅਚੰਭਾ ਨਹੀ ਪਰ ਕਿਸੇ ਅਚੰਭੇ ਤੋਂ ਘੱਟ ਵੀ ਨਹੀ…. ਸਿੰਘ ਪਹਿਲਾਂ ਵੀ ਕਰਦੇ ਆਏ ਹਨ ਤੇ ਕਰਦੇ ਰਹਿਣਗੇ….

ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮ🔴 24 ਘੰਟੇ ਵਿੱਚ ਸਾਰੇ ਸਿੰਘ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ l🔴 NSA ਤੁਰੰਤ ਵਾਪਿਸ ਲਵੇਂ ਸਰਕਾਰ।🔴 ਹਰੇਕ ਘਰ...
27/03/2023

ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮ

🔴 24 ਘੰਟੇ ਵਿੱਚ ਸਾਰੇ ਸਿੰਘ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ l
🔴 NSA ਤੁਰੰਤ ਵਾਪਿਸ ਲਵੇਂ ਸਰਕਾਰ।
🔴 ਹਰੇਕ ਘਰ ਤੇ ਨਿਸ਼ਾਨ ਸਾਹਿਬ ਝੁਲਾਇਆ ਜਾਵੇਂ l

Address

Melbourne, VIC
3000

Website

Alerts

Be the first to know and let us send you an email when ਚਾਚਾ ਬਘੇਲ ਸਿੰਘ posts news and promotions. Your email address will not be used for any other purpose, and you can unsubscribe at any time.

Share