Hanji Punjab

Hanji Punjab Fun , information and motivation story's
(2)

15/08/2026

20 ਲੱਖ ਪੰਜਾਬੀ ਲੋਕਾਂ ਦਾ ਕ*ਤਲ ਹੋਇਆ ਸੀ ਅੱਜ ਦੇ ਦਿਨ ਜਿਸ ਨੂੰ ਅਸੀਂ 15 ਅਗਸਤ 1947 ਦੇ ਆਜ਼ਾਦੀ ਦਿਵਸ ਵੱਲੋ ਮਨਾਉਂਦੇ ਹਾਂ 🥲

15/08/2026

ਆਉਣ ਵਾਲੇ ਸਮੇਂ ਵਿੱਚ ਕਨੇਡਾ ਨੇ ਬਹੁਤ ਮਜ਼ਬੂਤ ਮੁਲਖ਼ ਬਣ ਕੇ ਨਿਕਲਣਾਂ , ਅਮਰੀਕਾ ਵਰਗੇ ਮੁਲਖ ਤੇ ਨਿਰਭਰ ਨਹੀਂ ਰਹਿਣਾ !!

14/08/2026

ਗੁਰਜੀਤ ਤੂਤ ਬਹੁਤ ਵੱਡੀ ਸਿੱਖਿਆਂ ਵੰਡ ਕੇ ਗਿਆ ਕੋਈ ਜਾਗੇ ਨੇ ਜਾਗੇ ਇਹ ਕਬੱਡੀ ਜਗਤ ਦੀ ਮਰਜ਼ੀ ਆ

🙏

14/08/2026

ਨਿਊਜ਼ੀਲੈਂਡ ਦੀ ਹਾਊਸਿੰਗ ਮਾਰਕੀਟ ’ਚ ਵੱਡੀ ਮੰਦੀ , ਘਰਾਂ ਦੀ ਵਿਕਰੀ 10% ਡਿੱਗੀ, ਕੀਮਤ ਘਟ ਕੇ $7.60 ਲੱਖ ’ਤੇ ਪਹੁੰਚੀ

13/08/2026

ਜਿਸ ਤਰਾਂ ਜਵਾਕਾਂ ਨੂੰ ਦੌੜਨਾ ਭੱਜਣਾ ਖੇਡਣਾਂ ਜਰੂਰੀ ਆ ਉਸੇ ਤਰਾਂ ਪੜਾਈ ਵੀ ਬਹੁਤ ਜਰੂਰੀ ਆ , ਤਾਂ ਕੇ ਪਤਾ ਲੱਗੇ ਦੁਨੀਆਂ ਕਿੱਥੇ ਖੜ੍ਹੀ ਆ ਤੇ ਅਸੀ ਕਿੱਥੇ ਖੜੇ ਹਾਂ

13/08/2026

ਭਾਈ #ਜਗਤਾਰ ਸਿੰਘ ਨੂੰ ਹਵਾਰਾ ਨੂੰ ਇੱਕ ਦਿਨ ਦੀ ਪੈਰੋਲ ਦੇ ਰਹੇ ਸੀ, ਹਵਾਰਾ ਨੇ ਠੁਕਰਾਈ ਪੈਰੋਲ, ਸਰਕਾਰ ਨੇ ਜਿਹੜੇ ਜਵਾਈ ਬਣਾ ਕੇ ਰੱਖੇ ਨੇ ਉਹਨਾਂ ਨੂੰ ਹਰ ਮਹੀਨੇ ਪੈਰੋਲਾਂ ਤੇ ਯੋਧਿਆਂ ਨੂੰ ਇੱਕ ਇੱਕ ਦਿਨ ਦੀਆਂ ਉਹ ਵੀ 40 ਸਾਲਾਂ ਬਾਅਦ ਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ

13/08/2026

" ਮੈਨੂੰ ਕੁੱਟ ਖਾਂਣ ਦੀ ਤਾਕਤ ਭੋਲੇ ਨਾਥ ਤੇ ਅੱਠਾਂ ਗੁਰੂਆਂ ਤੋਂ ਮਿਲੀ ਆ "

ਗੁਰਸਿਰਮਨ ਮੰਡ

13/08/2026

ਵੱਡੀ ਗੱਡੀ ਤੇ ਮਹਿੰਗੇ ਘਰ ਕਿਸੇ ਦੀ ਫੂਕ ਛੱਕ ਨਾ ਲਵੋ
ਖਾਸ ਕਰਕੇ ਡੀਲਰਾਂ ਦੀ ਤੇ ਪ੍ਰੋਪਰਟੀ ਏਜੰਟਾਂ ਦੀ
🙏

12/08/2026

ਕਬੱਡੀ ਦੀ ਨਵੀਂ ਪਨੀਰੀ ਨੂੰ ਬੇਨਤੀ ਆ ਕਬੱਡੀ ਜ਼ਰੂਰ ਖੇਡੋ ਪਰ #ਪੜ੍ਹਾਈ ਜ਼ਰੂਰ ਕਰਨੀ ਆ । ਵੱਡੀ ਪੱਧਰ ਤੇ ਸਾਡੇ ਪਲੇਅਰ ਬਿਲਕੁੱਲ ਪੜਾਈ ਤੋਂ ਵਾਂਝੇ ਨੇ ਜੋ ਕੋਈ ਖਾਣ ਨੂੰ , ਲਾਉਣ ਨੂੰ ਦੇਈ ਜਾਂਦਾ ਉਹੀ ਖਾਈ ਜਾਂਦੇ ਆ , ਉਹੀ ਲਾਈ ਜਾਂਦੇ ਨੇ l ਰੋਟੀ ਤੇ ਪੈਸਾ ਕਮਾਉਣ ਦਾ ਇਕੋ ਸਾਧਨ ਉਹ ਆ ਕਬੱਡੀ , ਸੌ ਜਾਨ ਤਲੀ ਤੇ ਧਰੀ ਹੋਈ ਆ l ਦਿਮਾਗ ਤੇ ਵੱਡਾ ਪ੍ਰੇਸ਼ਰ ਆ ਤੇ ਇਕੋ ਇਕ ਗੱਲ ਦਿਮਾਗ ਵਿੱਚ ਬਿਠਾ ਦਿੱਤੀ ਗਈ ਹੈ ਜਿੰਨੀ ਮਰਜ਼ੀ ਮਿਹਨਤ ਕਰੀ ਚੱਲੋ ਪਰ #ਸਮਾਨ ਤੋਂ ਬਿਨਾ ਤੁਸੀ ਤਕੜੇ ਨਹੀਂ ਹੋ ਸਕਦੇ l ਅਖੀਰ ਤੇ ਫਿਰ ਬੇਨਤੀ ਕਰਦਾ ਪੜਾਈ ਜ਼ਰੂਰ ਕਰੋ ਤਾਂ ਕੇ ਤੁਸੀ ਅੱਜ ਦੀ ਦੁਨੀਆਂ ਨਾਲ ਰੱਲ ਸਕੋ #ਇਕੱਲੀ ਕਬੱਡੀ ਦੇ ਸਿਰ ਤੇ ਨਹੀਂ ਹੋਰ ਵੀ ਸਾਧਨ ਹੋਣ ਰੋਟੀ ਪੈਦਾ ਕਾਰਨ ਦੇ । ਘੱਟੋ ਘੱਟ ਇਹ ਤਾਂ ਪੜ ਸਕਦੇ ਹੋ ਜੋਂ ਤੁਸੀ ਤਾਕਤ ਵਿੱਚ ਵਾਧਾ ਕਰਨ ਵਾਲੀਆਂ ਚੀਜਾਂ ਖਾ ਰਹੇ ਹੋ ਉਹ #ਕਿੰਨੀਆਂ ਫਾਇਦੇ ਜਾਂ ਨੁਕਸਾਨ ਵਾਲੀਆਂ ਨੇ । ਬੱਚਿਓ ਇਹ ਮੇਰੀ ਪੋਸਟ ਤੁਹਾਡੇ ਕੰਮ ਆਉਗੀ 👍

ਕਬੱਡੀ ਜ਼ਿੰਦਾਬਾਦ

✍️ਬਾਗੀ ਸਿੱਧੂ

12/08/2026

ਗੁਰਜੀਤ ਤੂਤ ਦੀ ਇਹ ਸਿਫਤ ਤਾਂ ਕਰਨੀ ਬਣਦੀ ਆ ਦੂਸਰੇ ਦੇ ਪੁੱਤਾਂ ਨੂੰ ਕਹਿੰਦਾ ਰਿਹਾ

" ਮੇਰਾ ਤਾਂ ਨਸ਼ੇ ਨੇ ਵੱਡਾ ਨੁਕਸਾਨ ਕਰਤਾ ਤੁਸੀ ਬੱਚ ਜਾਏਉ ਮੈ ਸਟਾਰ ਸੀ ਅੱਜ ਜ਼ੀਰੋ ਹੋ ਗਿਆ "

Address

Vlasich Road Byford WA
Perth, WA
6121

Telephone

+61401006753

Website

Alerts

Be the first to know and let us send you an email when Hanji Punjab posts news and promotions. Your email address will not be used for any other purpose, and you can unsubscribe at any time.

Contact The Business

Send a message to Hanji Punjab:

Shortcuts

Share