Indo OZ Australian

Indo OZ Australian Contact information, map and directions, contact form, opening hours, services, ratings, photos, videos and announcements from Indo OZ Australian, Media/News Company, Australia Perth, Perth.
(1)

03/06/2026

ਭਗਵੰਤ ਮਾਨ ਦਾ ਧਮਾਕੇਦਾਰ ਐਲਾਨ! ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਖੁੱਲ੍ਹਣਗੇ ਨਵੇਂ ਰਾਹ

03/06/2026

दिल्ली के रेस्टोरेंट में मौ*त की आ\ग! 10 जिंद*गियां ख| त्म, आखिर कैसे फैली चंद मिनटों में त\बा\ही?

02/06/2026

🏆🔥 ਪੱਛਮੀ ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਭੰਗੜਾ ਮਹਾਕੁੰਭ! Perth City Bhangra Cup 2026 ਦਾ ਅਧਿਕਾਰਿਕ ਪੋਸਟਰ ਰਿਲੀਜ਼ 🔥🏆

02/06/2026

🚨 2 ਜੂਨ 1984: ਉਹ ਖਾਮੋਸ਼ੀ... ਜਿਸ ਨੇ ਇਤਿਹਾਸ ਦਾ ਸਭ ਤੋਂ ਦਰਦਨਾਕ ਤੂਫ਼ਾਨ ਜਨਮ ਦਿੱਤਾ! 😢⚠️

01/06/2026

🔥 दिल्ली के मुखर्जी नगर में चार मंजिला इमारत में भीषण आ*ग, सभी लोग सुरक्षित निकाले गए 🚒

31/05/2026

🎬✨ ਚੜ੍ਹਦੀਕਲਾ (ChardiKala) ਨੂੰ ਮਿਲ ਰਹੇ ਪਿਆਰ ਲਈ ਦਰਸ਼ਕਾਂ ਦਾ ਦਿਲੋਂ ਧੰਨਵਾਦ! ❤️
ਸਾਨੂੰ ਮਾਣ ਹੈ ਕਿ INDO OZ AUSTRALIA ਨੂੰ ਇਸ ਸ਼ਾਨਦਾਰ ਪੰਜਾਬੀ ਫ਼ਿਲਮ ਦਾ ਆਸਟ੍ਰੇਲੀਆ ਵਿੱਚ ਅਧਿਕਾਰਕ ਮੀਡੀਆ ਪਾਰਟਨਰ ਬਣਨ ਦਾ ਮੌਕਾ ਮਿਲਿਆ।
ਫ਼ਿਲਮ ਦੇਖਣ ਤੋਂ ਬਾਅਦ ਅਸੀਂ ਦਰਸ਼ਕਾਂ ਦੇ ਰਿਵਿਊ ਅਤੇ ਪ੍ਰਤੀਕਿਰਿਆਵਾਂ ਇਕੱਠੀਆਂ ਕੀਤੀਆਂ, ਅਤੇ ਹਰ ਇੱਕ ਦਰਸ਼ਕ ਨੇ ਫ਼ਿਲਮ ਦੀ ਕਹਾਣੀ, ਭਾਵਨਾਵਾਂ ਅਤੇ ਸ਼ਾਨਦਾਰ ਅਦਾਕਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਇਸ ਮੌਕੇ 'ਤੇ ਖ਼ਾਸ ਧੰਨਵਾਦ:
🌟 ਮਨਮੋਹਨ ਸਿੰਘ (Desi Rock Productions)
🌟 ਪਿੰਕੀ ਧਾਲੀਵਾਲ ਅਤੇ ਪੂਰੀ ਟੀਮ
🌟 ਸਿਕੰਦਰ ਸਿੱਧੂ
🌟 ਅਮਨ ਸਿੱਧੂ

✨ ਖ਼ਾਸ ਧੰਨਵਾਦ Shabreena Kaur Mavi Tiwana ਅਤੇ ਐਸ ਪੀ ਸਿੰਘ ਦਾ ਵੀ, ਜਿਨ੍ਹਾਂ ਦੇ ਯੋਗਦਾਨ ਨਾਲ ਇਹ ਉਪਰਾਲਾ ਹੋਰ ਵੀ ਕਾਮਯਾਬ ਬਣਿਆ। 🙏

ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਪੰਜਾਬੀ ਸਿਨੇਮਾ ਹੋਰ ਉੱਚਾਈਆਂ ਨੂੰ ਛੂਹ ਰਿਹਾ ਹੈ। 🙏

ਹੇਠਾਂ ਦੇਖੋ ਦਰਸ਼ਕਾਂ ਦੇ ਖ਼ਾਸ ਰਿਵਿਊ ਅਤੇ ਜਾਣੋ ਕਿ ਉਹਨਾਂ ਨੂੰ "ਚੜ੍ਹਦੀ ਕਲਾ" ਕਿਉਂ ਪਸੰਦ ਆਈ!

🔥 RCB ਨੇ ਲਗਾਤਾਰ 2 ਵਾਰ ਜਿੱਤਿਆ IPL ਦਾ ਤਾਜ! 🔥ਇਤਿਹਾਸ ਬਣ ਗਿਆ — ਬੈਕ ਟੂ ਬੈਕ ਚੈਂਪੀਅਨਜ਼! 🏆🏆“Ee Sala Cup Namde… Te Agla Vi Sadda!”...
31/05/2026

🔥 RCB ਨੇ ਲਗਾਤਾਰ 2 ਵਾਰ ਜਿੱਤਿਆ IPL ਦਾ ਤਾਜ! 🔥
ਇਤਿਹਾਸ ਬਣ ਗਿਆ — ਬੈਕ ਟੂ ਬੈਕ ਚੈਂਪੀਅਨਜ਼! 🏆🏆
“Ee Sala Cup Namde… Te Agla Vi Sadda!” ❤️💛
RCB ਦੀ ਦਹਾੜ ਪੂਰੀ ਦੁਨੀਆ ਨੇ ਸੁਣੀ! 💪🔥
🏆🔥

🏆✨ ਸਿੱਖ ਗੁਰਦੁਆਰਾ ਬੈਨੇਟ ਸਪ੍ਰਿੰਗਜ਼ ਪਰਥ ਵਿਖੇ 39ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਰਿਲੀਜ਼ ✨🏆🙏 ਸਿੱਖ ਗੁਰਦੁਆਰਾ ਬੈਨੇਟ ਸਪ੍ਰਿੰਗਜ਼...
31/05/2026

🏆✨ ਸਿੱਖ ਗੁਰਦੁਆਰਾ ਬੈਨੇਟ ਸਪ੍ਰਿੰਗਜ਼ ਪਰਥ ਵਿਖੇ 39ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪੋਸਟਰ ਰਿਲੀਜ਼ ✨🏆

🙏 ਸਿੱਖ ਗੁਰਦੁਆਰਾ ਬੈਨੇਟ ਸਪ੍ਰਿੰਗਜ਼, ਪਰਥ ਵਿਖੇ ਕੀਰਤਨ ਅਤੇ ਅਰਦਾਸ ਉਪਰੰਤ 39ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (Australian Sikh Games) ਦਾ ਅਧਿਕਾਰਕ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਆਸਟ੍ਰੇਲੀਅਨ ਸਿੱਖ ਗੇਮਜ਼ ਕਮੇਟੀ ਦੇ ਮੈਂਬਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਆਗੂਆਂ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਖੇਡਾਂ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

🤝 ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਸਿਰਫ਼ ਖੇਡ ਮੁਕਾਬਲਿਆਂ ਦਾ ਹੀ ਨਹੀਂ, ਸਗੋਂ ਸਿੱਖ ਭਾਈਚਾਰੇ ਦੀ ਏਕਤਾ, ਨੌਜਵਾਨਾਂ ਦੀ ਪ੍ਰੇਰਣਾ ਅਤੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਨੂੰ ਦੁਨੀਆ ਭਰ ਵਿੱਚ ਪ੍ਰਫੁੱਲਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹਨ।

🎉 39ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਲੈ ਕੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਿੱਖ ਗੁਰਦੁਆਰਾ ਬੈਨੇਟ ਸਪ੍ਰਿੰਗਜ਼ ਵਿਖੇ ਹੋਏ ਇਸ ਪੋਸਟਰ ਰਿਲੀਜ਼ ਸਮਾਗਮ ਨੇ ਖੇਡਾਂ ਦੀਆਂ ਤਿਆਰੀਆਂ ਨੂੰ ਹੋਰ ਰਫ਼ਤਾਰ ਦਿੱਤੀ ਹੈ। 🏅

31/05/2026

✨ ਆਓ ਮਿਲ ਕੇ ਮਨਾਈਏ ਤੀਆਂ ਦਾ ਰੰਗੀਲਾ ਮੇਲਾ – Perth ਦੀਆਂ ਤੀਆਂ 💃🌸
ਰੰਗਾਂ, ਗਿੱਧੇ ਤੇ ਖੁਸ਼ੀਆਂ ਨਾਲ ਭਰਪੂਰ ਇਹ ਖਾਸ Ladies Event…
ਜਿੱਥੇ ਹਰ ਮੁਟਿਆਰ ਆਪਣੀ ਸੱਭਿਆਚਾਰਕ ਰੂਹ ਨੂੰ ਮਹਿਸੂਸ ਕਰੇਗੀ ❤️
ਆਓ ਬਣਾਈਏ ਯਾਦਗਾਰ ਪਲ ਆਪਣੇ ਯਾਰਾਂ ਨਾਲ!
📍 Sicilian Club, Balcatta
🗓️ 27 June 2026 | ⏰ 3:00 PM onwards

30/05/2026

🔥 ਪੰਜਾਬੀ ਵਿਰਾਸਤ ਦਾ ਸਭ ਤੋਂ ਵੱਡਾ ਮੇਲਾ – G Khan LIVE in Australia 🇦🇺* 🔥
🎤 ਸੁਰਾਂ ਦੀ ਸ਼ਾਨ, ਦਿਲਾਂ ਦੀ ਪਹਿਚਾਣ – ਤਿਆਰ ਹੋ ਜਾਓ ਇੱਕ ਯਾਦਗਾਰ ਰਾਤ ਲਈ 💫

Address

Australia Perth
Perth, WA
6107

Alerts

Be the first to know and let us send you an email when Indo OZ Australian posts news and promotions. Your email address will not be used for any other purpose, and you can unsubscribe at any time.

Contact The Business

Send a message to Indo OZ Australian:

Share