Punjabi Scoop

Punjabi Scoop PUNJABI Scoop: Your premier source for Punjabi news, culture, and entertainment worldwide. 🌍🗞️ Stay connected, get inspired, and be a part of the excitement.

Discover the vibrant Australian Punjabi community with Punjabi Scoop! Your ultimate source for the latest news, events, and stories that celebrate Punjabi culture. Join us and experience the fusion of traditions, unity, and progress. Welcome to Punjabi Scoop, your window into the heart of the Australian Punjabi community!

💥𝐁𝐚𝐥𝐥𝐚𝐫𝐚𝐭 𝐌𝐞𝐥𝐚 𝟐𝟎𝟐𝟓 ਬੈਲਾਰਟ ਮੇਲਾ 💥𝐀 𝐅𝐚𝐦𝐢𝐥𝐲 𝐄𝐯𝐞𝐧𝐭 𝐋𝐢𝐤𝐞 𝐍𝐨 𝐎𝐭𝐡𝐞𝐫! 🌟𝗚𝗲𝘁 𝗿𝗲𝗮𝗱𝘆 𝗳𝗼𝗿 𝗮𝗻 𝗲𝗽𝗶𝗰 𝗱𝗮𝘆 𝗼𝗳 𝗺𝘂𝘀𝗶𝗰, 𝗰𝘂𝗹𝘁𝘂𝗿𝗲, 𝗮𝗻𝗱 𝗰𝗼𝗺𝗺𝘂𝗻𝗶...
23/07/2025

💥𝐁𝐚𝐥𝐥𝐚𝐫𝐚𝐭 𝐌𝐞𝐥𝐚 𝟐𝟎𝟐𝟓 ਬੈਲਾਰਟ ਮੇਲਾ 💥

𝐀 𝐅𝐚𝐦𝐢𝐥𝐲 𝐄𝐯𝐞𝐧𝐭 𝐋𝐢𝐤𝐞 𝐍𝐨 𝐎𝐭𝐡𝐞𝐫! 🌟

𝗚𝗲𝘁 𝗿𝗲𝗮𝗱𝘆 𝗳𝗼𝗿 𝗮𝗻 𝗲𝗽𝗶𝗰 𝗱𝗮𝘆 𝗼𝗳 𝗺𝘂𝘀𝗶𝗰, 𝗰𝘂𝗹𝘁𝘂𝗿𝗲, 𝗮𝗻𝗱 𝗰𝗼𝗺𝗺𝘂𝗻𝗶𝘁𝘆 𝘃𝗶𝗯𝗲𝘀 𝗮𝘁 𝘁𝗵𝗲 𝟳𝘁𝗵 𝗰𝗼𝗻𝘀𝗲𝗰𝘂𝘁𝗶𝘃𝗲 𝗕𝗮𝗹𝗹𝗮𝗿𝗮𝘁 𝗠𝗲𝗹𝗮! 🎤 🥁

📍 𝗩𝗲𝗻𝘂𝗲: 𝗕𝗮𝗹𝗹𝗮𝗿𝗮𝘁 𝗦𝗵𝗼𝘄𝗴𝗿𝗼𝘂𝗻𝗱𝘀 & 𝗘𝘃𝗲𝗻𝘁𝘀 𝗖𝗲𝗻𝘁𝗿𝗲
📅 𝗗𝗮𝘁𝗲: 𝗦𝗮𝘁𝘂𝗿𝗱𝗮𝘆, 𝟮𝟲𝘁𝗵 𝗝𝘂𝗹𝘆 𝟮𝟬𝟮𝟱
🕐 𝗧𝗶𝗺𝗲: 𝟭 𝗣𝗠 – 𝟱 𝗣𝗠
📌 𝗔𝗱𝗱𝗿𝗲𝘀𝘀: 𝟲 𝗥𝗼𝘀𝗲 𝗛𝗶𝗹𝗹 𝗥𝗱, 𝗠𝗼𝘂𝗻𝘁 𝗥𝗼𝘄𝗮𝗻 𝗩𝗜𝗖 𝟯𝟯𝟱𝟮

🎙 𝐅𝐞𝐚𝐭𝐮𝐫𝐢𝐧𝐠 𝐋𝐈𝐕𝐄 𝐩𝐞𝐫𝐟𝐨𝐫𝐦𝐚𝐧𝐜𝐞𝐬 𝐛𝐲:
💫 𝐃𝐞𝐞𝐩𝐚𝐤 𝐃𝐡𝐢𝐥𝐥𝐨𝐧
💫 𝐌𝐚𝐡𝐢 𝐒𝐡𝐚𝐫𝐦𝐚
💫 𝐀𝐫𝐦𝐚𝐚𝐧 𝐃𝐡𝐢𝐥𝐥𝐨𝐧

🎪 𝐖𝐡𝐚𝐭 𝐭𝐨 𝐄𝐱𝐩𝐞𝐜𝐭:
🔹 𝐌𝐮𝐬𝐢𝐜 & 𝐃𝐚𝐧𝐜𝐞 𝐏𝐞𝐫𝐟𝐨𝐫𝐦𝐚𝐧𝐜𝐞𝐬
🔹 𝐅𝐚𝐦𝐢𝐥𝐲 𝐄𝐧𝐭𝐞𝐫𝐭𝐚𝐢𝐧𝐦𝐞𝐧𝐭
🔹 𝐃𝐞𝐥𝐢𝐜𝐢𝐨𝐮𝐬 𝐅𝐨𝐨𝐝 𝐒𝐭𝐚𝐥𝐥𝐬
🔹 𝐀𝐦𝐚𝐳𝐢𝐧𝐠 𝐆𝐢𝐯𝐞𝐚𝐰𝐚𝐲𝐬 & 𝐂𝐨𝐦𝐦𝐮𝐧𝐢𝐭𝐲 𝐍𝐞𝐭𝐰𝐨𝐫𝐤𝐢𝐧𝐠

🎟 𝐓𝐢𝐜𝐤𝐞𝐭𝐬:
𝐀𝐝𝐮𝐥𝐭𝐬 – $𝟐𝟓 | 𝐊𝐢𝐝𝐬 – $𝟏𝟎 | 𝐅𝐫𝐞𝐞 𝐟𝐨𝐫 𝐤𝐢𝐝𝐬 𝐮𝐧𝐝𝐞𝐫 𝟓
📲 𝐁𝐨𝐨𝐤 𝐧𝐨𝐰 𝐯𝐢𝐚 𝐐𝐑 𝐜𝐨𝐝𝐞 𝐨𝐫 𝐭𝐢𝐜𝐤𝐞𝐭 𝐥𝐢𝐧𝐤!

📞 𝐂𝐨𝐧𝐭𝐚𝐜𝐭: 𝐑𝐀𝐌𝐌𝐀𝐍 𝐌𝐀𝐑𝐔𝐏𝐔𝐑 – 𝟎𝟒𝟏𝟔 𝟏𝟓𝟗 𝟒𝟖𝟓
🎤 𝐏𝐫𝐞𝐬𝐞𝐧𝐭𝐞𝐝 𝐛𝐲: 𝐕𝐢𝐫𝐚𝐬𝐚𝐭 𝐏𝐮𝐧𝐣𝐚𝐛 𝐁𝐚𝐥𝐥𝐚𝐫𝐚𝐭

💥 𝘿𝙤𝙣’𝙩 𝙢𝙞𝙨𝙨 𝙩𝙝𝙚 𝙗𝙞𝙜𝙜𝙚𝙨𝙩 𝙢𝙪𝙡𝙩𝙞𝙘𝙪𝙡𝙩𝙪𝙧𝙖𝙡 𝙚𝙫𝙚𝙣𝙩 𝙞𝙣 𝘽𝙖𝙡𝙡𝙖𝙧𝙖𝙩 𝙩𝙝𝙞𝙨 𝙮𝙚𝙖𝙧! ⚡


Punjabi Scoop
Amrit Singh Khinda Marrypur
Virasat E Punjab - Ballarat
Punjabi Swag Geelong Inc

ਐਡੀਲੁਡ ਵਿਖੇ ਭਾਰਤੀ ਵਿਦਿਆਰਥੀ ਤੇ ਹੋਇਆ ਹਮਲਾ।ਮੈਲਬੌਰਨ/ਐਡੀਲੇਡ -/ ਖੁਸ਼ਪ੍ਰੀਤ ਸਿੰਘ ਸੁਨਾਮ-/ਬੀਤੇ ਦਿਨੀ ਐਡੀਲੇਡ ਵਿੱਖੇ ਅੰਤਰਰਾਸ਼ਟਰੀ ਭਾਰਤੀ...
23/07/2025

ਐਡੀਲੁਡ ਵਿਖੇ ਭਾਰਤੀ ਵਿਦਿਆਰਥੀ ਤੇ ਹੋਇਆ ਹਮਲਾ।

ਮੈਲਬੌਰਨ/ਐਡੀਲੇਡ -/ ਖੁਸ਼ਪ੍ਰੀਤ ਸਿੰਘ ਸੁਨਾਮ-/ਬੀਤੇ ਦਿਨੀ ਐਡੀਲੇਡ ਵਿੱਖੇ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਉੱਤੇ ਹਮਲੇ
ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਲੇਡ 'ਚ ਰਹਿ ਰਹੇ ਚਰਨਪ੍ਰੀਤ ਸਿੰਘ ' 19 ਜੁਲਾਈ ਦੀ ਰਾਤ ਨੂੰ ਕਿੰਟੋਰ ਐਵੇਨਿਊ ਵਿਖੇ ਲਾਇਟ ਸ਼ੋਅ ਦੇਖਣ ਗਿਆ ਸੀ ਸੀ ਤਾਂ ਕਾਰ ਪਾਰਕਿੰਗ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਚਰਨਪ੍ਰੀਤ ਉੱਤੇ ਹਮਲਾ ਬੋਲ
ਦਿੱਤਾ ਜਿਸ ਦੇ ਚਲਦਿਆ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਸਿੱਟ ਵਜੋਂ ਮੁੰਹ ਤੇ ਸਿਰ
ਦੇ ਨਾਲ ਨਾਲ ਕਾਫ ਗੁਝੀਆਂ ਸੱਟਾਂ ਲਗੀਆਂ। ਇਸ ਘਟਨਾ ਦੀ ਇੱਕ ਵੀਡਿੳ ਵੀ ਕਾਫੀ ਵਾਇਰਲ ਹੋ ਰਹੀ ਹੈ
ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਸਾਂਝੇ ਕੀਤੇ ਬਿਆਨਾਂ ਅਨੁਸਾਰ ਚਰਨਪ੍ਰੀਤ ਸਿੰਘ ਨੇ ਆਪਣੀ ਕਾਰ ਪਾਰਕ ਕੀਤੀ ਸੀ ਅਤੇ ਕੁਝ ਲੋਕ ਦੂਜੀ ਕਾਰ ਵਿੱਚੋਂ ਬਾਹਰ ਆਏ ਅਤੇ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਕਥਿਤ ਤੌਰ 'ਤੇ ਨਾਅਰੇ ਲਾਏ, ਨਸਲੀ ਟਿੱਪਣੀਆਂ ਵੀ ਕੀਤੀਆਂ ।
ਮੌਕੇ ਤੇ ਪੁੱਜੀਆਂ ਐਮਰਜੈਂਸੀ ਸੇਵਾਵਾਂ ਵਲੋਂ ਚਰਨਪ੍ਰੀਤ ਸਿੰਘ ਨੂੰ ਰਾਇਲ ਐਡੀਲੇਡ ਹਸਪਤਾਲ ਲਿਜਾਇਆ ਗਿਆ। ਜਿੱਥੇ
ਉਸ ਦਾ ਇਲਾਜ ਚਲਿਆ ਤੇ ਹੁਣ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਚਰਨਪ੍ਰੀਤ ਅਤੇ ਚਸ਼ਮਦੀਦਾਂ ਦੇ ਬਿਆਨਾਂ
ਦੇ ਅਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ
ਦਾ ਦਾਅਵਾ ਵੀ ਕੀਤਾ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਅਜੇ ਜਾਰੀ ਹੈ।ਇਸ ਘਟਨਾ ਨੂੰ ਲੈ ਕੇ ਭਾਰਤੀ ਭਾਈਚਾਰੇ ਵਿੱਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਤੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ।
Punjabi Scoop

“ਤੀਆਂ ਵੁੱਡਲੀ ਦੀਆਂ”                                      🌸✨ 𝐂𝐞𝐥𝐞𝐛𝐫𝐚𝐭𝐞 𝐓𝐞𝐞𝐲𝐚𝐧 𝐢𝐧 𝐭𝐫𝐮𝐞 𝐏𝐮𝐧𝐣𝐚𝐛𝐢 𝐬𝐭𝐲𝐥𝐞! ✨🌸𝐉𝐨𝐢𝐧 𝐮𝐬 𝐟𝐨𝐫 𝐀𝐢𝐧𝐭𝐫𝐞𝐞...
22/07/2025

“ਤੀਆਂ ਵੁੱਡਲੀ ਦੀਆਂ”

🌸✨ 𝐂𝐞𝐥𝐞𝐛𝐫𝐚𝐭𝐞 𝐓𝐞𝐞𝐲𝐚𝐧 𝐢𝐧 𝐭𝐫𝐮𝐞 𝐏𝐮𝐧𝐣𝐚𝐛𝐢 𝐬𝐭𝐲𝐥𝐞! ✨🌸

𝐉𝐨𝐢𝐧 𝐮𝐬 𝐟𝐨𝐫 𝐀𝐢𝐧𝐭𝐫𝐞𝐞 𝐓𝐞𝐞𝐲𝐚𝐧 𝐌𝐞𝐥𝐚 𝟐𝟎𝟐𝟓 – 𝐚 𝐥𝐚𝐝𝐢𝐞𝐬-𝐨𝐧𝐥𝐲 𝐞𝐯𝐞𝐧𝐭 𝐟𝐮𝐥𝐥 𝐨𝐟 𝐝𝐚𝐧𝐜𝐞, 𝐟𝐨𝐨𝐝, 𝐚𝐧𝐝 𝐟𝐮𝐧!

📍 𝐁𝐚𝐜𝐜𝐡𝐮𝐬 𝐌𝐚𝐫𝐬𝐡 𝐆𝐫𝐚𝐦𝐦𝐚𝐫 𝐒𝐜𝐡𝐨𝐨𝐥 – 𝐖𝐨𝐨𝐝𝐥𝐞𝐚 𝐂𝐚𝐦𝐩𝐮𝐬
📅 𝟐𝟔𝐭𝐡 𝐉𝐮𝐥𝐲 𝟐𝟎𝟐𝟓 | ⏰ 𝟏 𝐏𝐌 – 𝟕 𝐏𝐌

💃 𝐆𝐢𝐝𝐡𝐚 | 🥁 𝐁𝐡𝐚𝐧𝐠𝐫𝐚 | 🍽 𝐅𝐨𝐨𝐝 | 🎁 𝐏𝐫𝐢𝐳𝐞𝐬
👑 𝐌𝐢𝐬𝐬 | 𝐌𝐫𝐬 | 𝐉𝐮𝐧𝐢𝐨𝐫 | 𝐒𝐞𝐧𝐢𝐨𝐫 𝐓𝐞𝐞𝐣 𝐂𝐨𝐦𝐩𝐞𝐭𝐢𝐭𝐢𝐨𝐧𝐬

🎟 𝗧𝗶𝗰𝗸𝗲𝘁𝘀 𝗳𝗿𝗼𝗺 $𝟭𝟬 – 𝗕𝗼𝗼𝗸 𝗵𝗲𝗿𝗲: www.bit.ly/4kcT5At
📞 𝗖𝗼𝗻𝘁𝗮𝗰𝘁 𝗦𝗔𝗡𝗥𝗔𝗝: 0469 364 089


Aintree Multicultural Club
Jasmeet Singh Pannu

🔻 ਖਾਲਸਾ ਛਾਉਣੀ ਪਲੰਪਟਨ ਵਿੱਖੇ ਕਰਵਾਇਆ ਗਿਆ ਪਹਿਲਾ ਮਿੰਨੀ ਬਾਸਕਟਬਾਲ ਟੂਰਨਾਮੈਂਟ ।🔻ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ...
22/07/2025

🔻 ਖਾਲਸਾ ਛਾਉਣੀ ਪਲੰਪਟਨ ਵਿੱਖੇ ਕਰਵਾਇਆ ਗਿਆ ਪਹਿਲਾ ਮਿੰਨੀ ਬਾਸਕਟਬਾਲ ਟੂਰਨਾਮੈਂਟ ।

🔻ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਤਾ ਗਿਆ ਸਮਰਪਿਤ ।

-🔻ਃਪੰਜਾਬ ਪੈਂਥਰਜ਼ ਰਿਹਾ ਫ਼ਾਈਨਲ ਮੁਕਾਬਲੇ ਦਾ ਜੇਤੂ।

🔻ਇੱਥੋਂ ਦੇ ਜੰਮਪਲ ਬੱਚਿਆਂ ਨੇ ਵੱਖ ਵੱਖ ਕਲੱਬਾਂ ਰਾਂਹੀ ਲਿਆ ਹਿੱਸਾ ।

ਮੈਲਬੌਰਨ:-ਖੁਸ਼ਪ੍ਰੀਤ ਸਿੰਘ ਸੁਨਾਮ:- ਇੱਥੌਂ ਦੇ ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਿੰਨੀ ਬਾਸਕਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਸੀ ਕਿ ਇਸ ਵਿੱਚ ਇੱਥੋ ਦੇ ਜੰਮਪਲ ਬੱਚਿਆਂ ਨੇ ਭਾਗ ਲਿਆ। ਗੁਰਦੁਆਰਾ ਸਾਹਿਬ ਵਿੱਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਸੰਤ ਗਿਆਨੀ ਰਾਮ ਸਿੰਘ ਜੀ ਸੰਗਰਾਵਾਂ ਵਾਲਿਆਂ ਵੱਲੋਂ ਕਥਾ ਦੁਆਰਾ ਨਿਹਾਲ ਕੀਤਾ ਗਿਆ ਅਤੇ ਗੁਰਬਾਣੀ ਕੀਰਤਨ ੳਪਰੰਤ ਟੂਰਨਾਮੈਂਟ ਦੀ ਆਰੰਭਤਾ ਕੀਤੀ ਗਈ।
ਇਸ ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾਂ ਸਮੇਤ ਪੁੱਜੀਆਂ ਹੋਈਆਂ ਸਨ ।
ਇਸ ਟੂਰਨਾਮੈਂਟ ਵਿੱਚ ਛੇ ਟੀਮਾਂ ਨੇ ਭਾਗ ਲਿਆ ਜਿਸ ਦੌਰਾਨ ਇੱਕ ਵਧੀਆ ਖੇਡ ਦੇਖਣ ਨੂੰ ਮਿਲੀ । ਇਸ ਟੂਰਨਾਮੈਂਟ ਵਿੱਚ ਅੰਡਰ-10 ਉਮਰ ਵਰਗ ਵਿੱਚ “ਨੇਸਟ ਕਿੰਗਜ਼”ਨੇ “ਕੇ.ਐਸ. ਲਾਇਨਜ਼” ਨੂੰ ਸਖ਼ਤ ਮੁਕਾਬਲੇ ’ਚ ਹਰਾਇਆ। ਇਸੇ ਤਰਾਂ ਅੰਡਰ 12 ਉਮਰ ਵਰਗ ਵਿੱਚ “ਕੇ.ਐਸ.ਲਾਇਨਜ਼” ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਅੰਡਰ 14 ਲੜਕੀਆਂ ਦੀ “ਕੇ.ਐਸ. ਲਾਇਨਜ਼”ਦੀ ਕੁੜੀਆਂ ਦੀ ਟੀਮ ਨੇ “ਨੇਸਟ ਕਿੰਗਜ਼”ਦੀ ਟੀਮ ਨੂੰ ਹਰਾਇਆ। ਅੰਡਰ16 (2.2) ਉਮਰ ਵਰਗ ਵਿੱਚ “ਨੇਸਟ ਕਿੰਗਜ਼”ਨੇ ਜਿੱਤ ਹਾਸਲ ਕੀਤੀ ।ਅੰਡਰ-16 (1.1) ਵਿੱਚ “ਪੰਜਾਬ ਪੈਂਥਰਜ਼”ਨੇ ਮਜ਼ਬੂਤ ਖੇਡ ਨਾਲ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।
ਅੰਡਰ-16 ਗ੍ਰੈਂਡ ਫਾਈਨਲ ਸਮਾਪਤੀ ਮੈਚ ਵਿੱਚ “ਪੰਜਾਬ ਪੈਂਥਰਜ਼” ਨੇ ਨੇਸਟ ਕਿੰਗਜ਼ ਨੂੰ “70-57”ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤਿਆ।
ਇਸ ਮੋਕੇ ਰੈਫਰੀ ਵਜੋ ਗੁਨੀਤ ਕੌਰ, ਨੇਕਬੀਰ ਸਿੰਘ, ਐਸ਼ ਕੌਰ ਤੇ ਫਰਨੈਂਡੋ ਨੇ ਬਾਖੂਬੀ ਸੇਵਾਵਾਂ ਦਿੱਤੀਆਂ ਸਨ ਤੇ ਇਸ ਦੌਰਾਨ ਸੰਗਤਾਂ ਦਾ ਇਕੱਠ ਸਮਾਗਮ ਪ੍ਰਤੀ ਉਨਾਂ ਦੀ ਸ਼ਰਧਾ ਅਤੇ ਲਗਨ ਨੂੰ ਦਰਸਾ ਰਿਹਾ ਸੀ ਤੇ ।ਜਿਕਰਯੋਗ ਹੈ ਕਿ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12 ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਖੇਡਾਂ ਦੇ ਪ੍ਰਸਾਰ ਲਈ ਖਾਲਸਾ ਛਾਉਣੀ ਸਪੋਰਟਸ ਕਲੱਬ ਹੋਂਦ ਵਿੱਚ ਆਇਆ ਹੈ ਤਾਂ ਜੋ ਆਉਂਦੇ ਸਮੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਭਵਿੱਖ ਵਿੱਚ ਉੱਚ ਕੋਟੀ ਦੇ ਖਿਡਾਰੀ ਤਿਆਰ ਕਰ ਸਕਣ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਸੰਗਤਾਂ ਅਤੇ ਖਾਲਸਾ ਛਾਉਣੀ ਦੇ ਵਲੰਟੀਅਰਜ਼ ਦੇ ਨਾਲ ਨਾਲ ਸਥਾਨਕ ਭਾਈਚਾਰੇ ਦਾ ਬਹੁਤ ਸਹਿਯੋਗ ਰਿਹਾ।
Punjabi Scoop
Dal Baba Bidhi Chand Ji Khalsa Shaouni, Plumpton Melbourne

ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋ ਦਿੱਤਾ ਅਸਤੀਫਾ । ਚਲਦੇ ਸੈਸਨ ਚ ਅਸਤੀਫਾ ਦੇ ਵਾਲੇ ਪਹਿਲੇ ਉਪ ਰਾਸ਼ਟਰਪਤੀ । ਸਿਹਤਾਂ ...
21/07/2025

ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋ ਦਿੱਤਾ ਅਸਤੀਫਾ । ਚਲਦੇ ਸੈਸਨ ਚ ਅਸਤੀਫਾ ਦੇ ਵਾਲੇ ਪਹਿਲੇ ਉਪ ਰਾਸ਼ਟਰਪਤੀ । ਸਿਹਤਾਂ ਕਾਰਨਾਂ ਦਾ ਦਿੱਤਾ ਹਵਾਲਾ ।
Punjabi Scoop

🔻ਬੰਗਲਾਦੇਸ਼ ਜਹਾਜ਼ ਹਾਦਸਾ।🔻ਰਾਜਧਾਨੀ ਢਾਕਾ ਦੇ ਸਕੂਲ ਤੇ ਡਿੱਗਿਆ ਫਾਇਟਰ ਜੈਟ।🔻19 ਮੌਤਾਂ ਦੀ ਪੁਸ਼ਟੀ, 100 ਤੋ ਵੱਧ ਜ਼ਖ਼ਮੀ ।🔻 ਮ੍ਰਿਤਕਾਂ ਵਿੱਚ...
21/07/2025

🔻ਬੰਗਲਾਦੇਸ਼ ਜਹਾਜ਼ ਹਾਦਸਾ।
🔻ਰਾਜਧਾਨੀ ਢਾਕਾ ਦੇ ਸਕੂਲ ਤੇ ਡਿੱਗਿਆ ਫਾਇਟਰ ਜੈਟ।
🔻19 ਮੌਤਾਂ ਦੀ ਪੁਸ਼ਟੀ, 100 ਤੋ ਵੱਧ ਜ਼ਖ਼ਮੀ ।
🔻 ਮ੍ਰਿਤਕਾਂ ਵਿੱਚ ਵਿਦਿਆਰਥੀ, ਅਧਿਆਪਕ ਤੇ ਪਾਇਲਟ ਸ਼ਾਮਲ ।
Punjabi Scoop

🔻ਇੰਡੋਨੇਸ਼ੀਆ ਚ ਅੱਗ ਲਗਣ ਕਾਰਨ  ਕਿਸ਼ਤੀ ਹਾਦਸਾ।🔻5 ਮੌਤਾਂ ਦੀ ਪੁਸ਼ਟੀ ।🔻280 ਦੇ ਕਰੀਬ ਲੋਕ ਸਨ ਸਵਾਰ।Punjabi Scoop
21/07/2025

🔻ਇੰਡੋਨੇਸ਼ੀਆ ਚ ਅੱਗ ਲਗਣ ਕਾਰਨ ਕਿਸ਼ਤੀ ਹਾਦਸਾ।
🔻5 ਮੌਤਾਂ ਦੀ ਪੁਸ਼ਟੀ ।
🔻280 ਦੇ ਕਰੀਬ ਲੋਕ ਸਨ ਸਵਾਰ।
Punjabi Scoop

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ  ਵਾਈ-ਫਾਈ ਸਹੂਲਤ ਬਹਾਲ।🔻ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸੰਸਥਾ ਵਲੋ ਕੀਤਾ ਗਿਆ ਉਪਰਾਲਾ।ਮੈਲਬੌਰਨ ( ਖੁਸ਼ਪ...
20/07/2025

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਵਾਈ-ਫਾਈ ਸਹੂਲਤ ਬਹਾਲ।

🔻ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਸੰਸਥਾ ਵਲੋ ਕੀਤਾ ਗਿਆ ਉਪਰਾਲਾ।

ਮੈਲਬੌਰਨ ( ਖੁਸ਼ਪ੍ਰੀਤ ਸਿੰਘ ਸੁਨਾਮ)-ਃਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਸ਼ੁਰੂ ਕਰ ਦਿੱਤੀ ਗਈ ਹੈ।ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਇੱਕ ਮਹੱਤਵਪੂਰਨ ਕਦਮ ਹੈ।
ਇਸ ਮਾਮਲੇ ਨੂੰ ਲੰਮੇ ਸਮੇਂ ਤੋਂ ਉੱਠਾਉਂਦੇ ਆ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਏਅਰਪੋਰ ਟਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੱਤਰ ਵਿਹਾਰ ਅਤੇ ਨਿੱਜੀ ਤੌਰ ‘ਤੇ ਮੁਲਾਕਾਤ ਰਾਂਹੀ ਰੱਖਿਆ ਸੀ। ਪਿਛਲੇ ਕਈ ਸਾਲਾਂ ਤੋਂ ਵਾਈ-ਫਾਈ ਦੀ ਸਹੂਲਤ ਨਾ ਹੋਣ ਕਾਰਨ, ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
🔻ਅਮਰੀਕਾ ਸਥਿਤ ਹਵਾਬਾਜ਼ੀ ਵਿਸ਼ਲੇਸ਼ਕ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ, “ਹਵਾਈ ਅੱਡੇ ’ਤੇ ਮੁਫਤ ਵਾਈ-ਫਾਈ ਦੀ ਸਹੂਲਤ ਨੂੰ ਮੁੜ ਚਾਲੂ ਕਰਨਾ ਬਹੁਤ ਜ਼ਰੂਰੀ ਕਦਮ ਹੈ ਅਸੀਂ ਇਹ ਮਸਲਾ ਵਾਰ-ਵਾਰ ਉੱਠਾਇਆ ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਜਰੂਰੀ ਹੁੰਦਾ ਹੈ ਕਿ ਉਹ ਇੱਥੇ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ, ਉਡਾਣ, ਟ੍ਰਾਂਸਪੋਰਟ ਜਾਂ ਹੋਟਲ ਬੁਕਿੰਗ ਵਰਗੀਆਂ ਸੂਚਨਾਵਾਂ ਤੁਰੰਤ ਪ੍ਰਾਪਤ ਕਰ ਸਕਣ।ਇਹ ਸੁਵਿਧਾ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਏਗੀ।”
🔻ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਅੱਗੇ ਕਿਹਾ ਕਿ, “ਅਸੀਂ ਇਹ ਦੇਖ ਕੇ ਖੁਸ਼ ਹਾਂ ਕਿ ਅਥਾਰਟੀ ਨੇ ਬੀਤੇ ਕਈ ਸਾਲਾਂ ਤੋਂ ਜਨਤਾ ਦੀ ਕੀਤੀ ਜਾ ਰਹੀ ਇਸ ਮੰਗ ਉੱਤੇ ਆਖਰਕਾਰ ਕਾਰਵਾਈ ਕੀਤੀ ਹੈ। ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਯੋਗਦਾਨ ਦੀ ਵੀ ਸ਼ਲਾਘਾ ਕਰਦੇ ਹਾਂ, ਜੋ ਕਿ ਹਵਾਈ ਅੱਡੇ ਨਾਲ ਸੰਬੰਧਤ ਮਸਲਿਆਂ ਲਈ ਮੀਟਿੰਗਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ।”

🔻ਇਸ ਮਹੱਤਵਪੂਰਨ ਸਹੂਲਤ ਨੂੰ ਮੁੜ ਸ਼ੁਰੂ ਕਰਨ ਦਾ ਸਵਾਗਤ ਕਰਦੇ ਹੋਏ, ਗੁਮਟਾਲਾ ਅਤੇ ਕਾਮਰਾ ਨੇ ਏਅਰਪੋਰਟ ਅਥਾਰਟੀ ਨੂੰ ਯਾਤਰੀਆਂ ਦੇ ਤਜ਼ਰਬੇ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਹੋਰ ਮੁੱਦਿਆਂ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਵਿੱਚ ਪਾਰਕਿੰਗ ਖੇਤਰ ਵਿੱਚ ਕੀਮਤ ਨਾਲੋਂ ਵੱਧ ਕਰਾਇਆ ਵਸੂਲੀ ਕਰਨਾ, ਫਾਸਟ ਟੈਗ ਸਹੂਲਤ ਦਾ ਪੂਰੀ ਤਰ੍ਹਾਂ ਲਾਗੂ ਨਾ ਹੋਣਾ, ਪਿਕਅੱਪ ਅਤੇ ਡਰੋਪ -ਆਫ਼ ਖੇਤਰ ਵਿੱਚ ਚੰਗੇ ਪ੍ਰਬੰਧ ਨਾ ਹੋਣਾ ਸ਼ਾਮਲ ਹਨ।
ਇਹਨਾਂ ਦੋਵੇਂ ਸੰਗਠਨਾਂ ਨੇ ਅਥਾਰਟੀ ਅਤੇ ਹੋਰਨਾਂ ਵਿਭਾਗਾਂ ਦੇ ਸਟਾਫ ਦੇ ਵਿਵਹਾਰ ਨੂੰ ਬਿਹਤਰ ਬਣਾਉਣਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ, ਖਾਸ ਤੌਰ 'ਤੇ ਯਾਤਰੀਆਂ ਲਈ ਸਹਾਇਕਾਂ ਨਾਲ ਸਬੰਧਤ ਘਟਨਾਵਾਂ, ਜੋ ਕਿ ਬਿਨਾਂ ਬੇਨਤੀ ਕੀਤੇ ਯਾਤਰੀਆਂ ਕੋਲ ਸਹਾਇਤਾ ਦੇਣ ਲਈ ਜਾਂਦੇ ਹਨ ਅਤੇ ਫਿਰ ਪੈਸੇ ਦੀ ਮੰਗ ਕਰਦੇ ਹਨ।
🔻ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਤਾਂ ਜੋ ਹਵਾਈ ਅੱਡੇ ਦੇ ਰੋਜ਼ਾਨਾਂ 10,000 ਤੋਂ ਵੱਧ ਯਾਤਰੀਆਂ ਲਈ ਜਨਤਕ ਆਵਾਜਾਈ ਆਸਾਨ ਅਤੇ ਸਸਤੀ ਹੋ ਸਕੇ।
Punjabi Scoop

20/07/2025
🏀 𝐘𝐨𝐮𝐧𝐠 𝐓𝐚𝐥𝐞𝐧𝐭 𝐒𝐡𝐢𝐧𝐞𝐬 𝐚𝐭 𝐊𝐡𝐚𝐥𝐬𝐚 𝐒𝐡𝐚𝐨𝐮𝐧𝐢 𝐌𝐢𝐧𝐢 𝐁𝐚𝐬𝐤𝐞𝐭𝐛𝐚𝐥𝐥 𝐓𝐨𝐮𝐫𝐧𝐚𝐦𝐞𝐧𝐭 .🏀 𝐏𝐮𝐧𝐣𝐚𝐛 𝐏𝐚𝐧𝐭𝐡𝐞𝐫𝐬 𝐃𝐞𝐟𝐞𝐚𝐭 𝐍𝐞𝐬𝐭 𝐊𝐢𝐧𝐠𝐬 𝐭𝐨 𝐖𝐢𝐧 𝐆𝐫𝐚𝐧𝐝 𝐅𝐢𝐧...
20/07/2025

🏀 𝐘𝐨𝐮𝐧𝐠 𝐓𝐚𝐥𝐞𝐧𝐭 𝐒𝐡𝐢𝐧𝐞𝐬 𝐚𝐭 𝐊𝐡𝐚𝐥𝐬𝐚 𝐒𝐡𝐚𝐨𝐮𝐧𝐢 𝐌𝐢𝐧𝐢 𝐁𝐚𝐬𝐤𝐞𝐭𝐛𝐚𝐥𝐥 𝐓𝐨𝐮𝐫𝐧𝐚𝐦𝐞𝐧𝐭 .
🏀 𝐏𝐮𝐧𝐣𝐚𝐛 𝐏𝐚𝐧𝐭𝐡𝐞𝐫𝐬 𝐃𝐞𝐟𝐞𝐚𝐭 𝐍𝐞𝐬𝐭 𝐊𝐢𝐧𝐠𝐬 𝐭𝐨 𝐖𝐢𝐧 𝐆𝐫𝐚𝐧𝐝 𝐅𝐢𝐧𝐚𝐥 𝐚𝐭 𝐊𝐡𝐚𝐥𝐬𝐚 𝐒𝐡𝐚𝐨𝐮𝐧𝐢 𝐌𝐢𝐧𝐢 𝐁𝐚𝐬𝐤𝐞𝐭𝐛𝐚𝐥𝐥 𝐓𝐨𝐮𝐫𝐧𝐚𝐦𝐞𝐧𝐭! 🏆

⚡ 𝐌𝐞𝐥𝐛𝐨𝐮𝐫𝐧𝐞-: 𝐊𝐡𝐮𝐬𝐡𝐩𝐫𝐞𝐞𝐭 𝐒𝐢𝐧𝐠𝐡 𝐒𝐮𝐧𝐚𝐦 -:

The Khalsa Shaouni Sports Complex came alive today with the electrifying energy of young athletes, cheering families, and the spirit of community during the Khalsa Shaouni Mini Basketball Tournament. Held from 11:00 AM to 6:00 PM, the event brought together teams from across Melbourne in a celebration of skill, sportsmanship, and unity. ⚡
🏀 The tournament featured multiple age categories, with teams like KS Lions, Nest Kings and Punjab Panthers battling it out in tightly contested matches. The day kicked off with an Open Challenge & Free Throw Contest, which was open to the public and rewarded winners with exciting cash prizes. 💵

🏆 𝐌𝐚𝐭𝐜𝐡 𝐇𝐢𝐠𝐡𝐥𝐢𝐠𝐡𝐭𝐬:
• 𝐔𝟏𝟎 𝐌𝐚𝐭𝐜𝐡: 𝐍𝐞𝐬𝐭 𝐊𝐢𝐧𝐠𝐬 𝐜𝐥𝐢𝐧𝐜𝐡𝐞𝐝 𝐭𝐡𝐞 𝐰𝐢𝐧 𝐨𝐯𝐞𝐫 𝐊𝐒 𝐋𝐢𝐨𝐧𝐬.
• 𝐔𝟏𝟐 𝐌𝐚𝐭𝐜𝐡: 𝐊𝐒 𝐋𝐢𝐨𝐧𝐬 𝐞𝐦𝐞𝐫𝐠𝐞𝐝 𝐯𝐢𝐜𝐭𝐨𝐫𝐢𝐨𝐮𝐬.
• 𝐔𝟏𝟔 (𝟐.𝟐) 𝐌𝐚𝐭𝐜𝐡: 𝐍𝐞𝐬𝐭 𝐊𝐢𝐧𝐠𝐬 𝐬𝐞𝐜𝐮𝐫𝐞𝐝 𝐚 𝐭𝐡𝐫𝐢𝐥𝐥𝐢𝐧𝐠 𝐰𝐢𝐧.
• 𝐔𝟏𝟔 (𝟏.𝟏) 𝐌𝐚𝐭𝐜𝐡: 𝐏𝐮𝐧𝐣𝐚𝐛 𝐏𝐚𝐧𝐭𝐡𝐞𝐫𝐬 𝐩𝐨𝐰𝐞𝐫𝐞𝐝 𝐭𝐡𝐫𝐨𝐮𝐠𝐡 𝐰𝐢𝐭𝐡 𝐚 𝐬𝐭𝐫𝐨𝐧𝐠 𝐩𝐞𝐫𝐟𝐨𝐫𝐦𝐚𝐧𝐜𝐞.
• 𝐔𝟏𝟒 𝐆𝐢𝐫𝐥𝐬 𝐌𝐚𝐭𝐜𝐡: 𝐊𝐒 𝐋𝐢𝐨𝐧𝐬 𝐆𝐢𝐫𝐥𝐬 𝐭𝐫𝐢𝐮𝐦𝐩𝐡𝐞𝐝 𝐨𝐯𝐞𝐫 𝐍𝐞𝐬𝐭 𝐊𝐢𝐧𝐠𝐬 𝐆𝐢𝐫𝐥𝐬.
• 𝐔𝟏𝟔 𝐆𝐫𝐚𝐧𝐝 𝐅𝐢𝐧𝐚𝐥: 𝐓𝐡𝐞 𝐜𝐫𝐨𝐰𝐝 𝐰𝐢𝐭𝐧𝐞𝐬𝐬𝐞𝐝 𝐚 𝐡𝐢𝐠𝐡-𝐞𝐧𝐞𝐫𝐠𝐲 𝐟𝐢𝐧𝐚𝐥𝐞 𝐚𝐬 𝐏𝐮𝐧𝐣𝐚𝐛 𝐏𝐚𝐧𝐭𝐡𝐞𝐫𝐬 𝐭𝐨𝐨𝐤 𝐭𝐡𝐞 𝐜𝐡𝐚𝐦𝐩𝐢𝐨𝐧𝐬𝐡𝐢𝐩 𝐭𝐢𝐭𝐥𝐞, 𝐬𝐡𝐨𝐰𝐢𝐧𝐠 𝐞𝐱𝐜𝐞𝐩𝐭𝐢𝐨𝐧𝐚𝐥 𝐭𝐞𝐚𝐦𝐰𝐨𝐫𝐤 𝐚𝐧𝐝 𝐬𝐭𝐫𝐚𝐭𝐞𝐠𝐲.

🏆 𝗘𝘃𝗲𝗿𝘆 𝗽𝗮𝗿𝘁𝗶𝗰𝗶𝗽𝗮𝗻𝘁 𝗿𝗲𝗰𝗲𝗶𝘃𝗲𝗱 𝗮 𝘀𝗽𝗲𝗰𝗶𝗮𝗹 𝗺𝗲𝗺𝗲𝗻𝘁𝗼, 𝘄𝗵𝗶𝗹𝗲 𝘄𝗶𝗻𝗻𝗲𝗿𝘀 𝗽𝗿𝗼𝘂𝗱𝗹𝘆 𝘁𝗼𝗼𝗸 𝗵𝗼𝗺𝗲 𝘁𝗿𝗼𝗽𝗵𝗶𝗲𝘀, 𝗺𝗲𝗱𝗮𝗹𝘀, 𝗮𝗻𝗱 𝘄𝗲𝗹𝗹-𝗲𝗮𝗿𝗻𝗲𝗱 𝗮𝗽𝗽𝗹𝗮𝘂𝘀𝗲. 𝗧𝗵𝗲 𝘃𝗶𝗯𝗿𝗮𝗻𝘁 𝗲𝘃𝗲𝗻𝘁 𝘄𝗮𝘀 𝗺𝗼𝗿𝗲 𝘁𝗵𝗮𝗻 𝗷𝘂𝘀𝘁 𝗮 𝘀𝗽𝗼𝗿𝘁𝘀 𝗰𝗼𝗺𝗽𝗲𝘁𝗶𝘁𝗶𝗼𝗻—𝗶𝘁 𝘄𝗮𝘀 𝗮 𝘀𝗵𝗼𝘄𝗰𝗮𝘀𝗲 𝗼𝗳 𝘁𝗮𝗹𝗲𝗻𝘁, 𝘁𝗲𝗮𝗺𝘄𝗼𝗿𝗸, 𝗮𝗻𝗱 𝗰𝘂𝗹𝘁𝘂𝗿𝗮𝗹 𝗽𝗿𝗶𝗱𝗲. 🏅

📸 𝗧𝗵𝗲 𝗮𝘁𝗺𝗼𝘀𝗽𝗵𝗲𝗿𝗲 𝘄𝗮𝘀 𝗲𝗹𝗲𝗰𝘁𝗿𝗶𝗰, 𝘄𝗶𝘁𝗵 𝗳𝗮𝗺𝗶𝗹𝗶𝗲𝘀 𝗰𝗮𝗽𝘁𝘂𝗿𝗶𝗻𝗴 𝗺𝗲𝗺𝗼𝗿𝗶𝗲𝘀, 𝘆𝗼𝘂𝗻𝗴 𝘀𝘁𝗮𝗿𝘀 𝗴𝗶𝘃𝗶𝗻𝗴 𝗶𝘁 𝘁𝗵𝗲𝗶𝗿 𝗮𝗹𝗹 𝗼𝗻 𝗰𝗼𝘂𝗿𝘁, 𝗮𝗻𝗱 𝘃𝗼𝗹𝘂𝗻𝘁𝗲𝗲𝗿𝘀 𝗺𝗮𝗸𝗶𝗻𝗴 𝘁𝗵𝗲 𝗱𝗮𝘆 𝘀𝗲𝗮𝗺𝗹𝗲𝘀𝘀.
Punjabi Scoop
Dal Baba Bidhi Chand Ji Khalsa Shaouni, Plumpton Melbourne

20/07/2025

𝐊𝐡𝐚𝐥𝐬𝐚 𝐒𝐡𝐚𝐨𝐮𝐧𝐢 𝐌𝐢𝐧𝐢 𝐁𝐚𝐬𝐤𝐞𝐭𝐛𝐚𝐥𝐥 𝐓𝐨𝐮𝐫𝐧𝐚𝐦𝐞𝐧𝐭 .

19/07/2025

In a deeply spiritual and historic moment, the sacred Om and Swastik symbols were unveiled at The Great Stupa of Universal Compassion in Bendigo, Australia. These timeless symbols of peace, harmony, and eternal truth now stand tall at the iconic Buddhist site, representing the rich tapestry of Sanatan Dharma and Vedic heritage on global soil.👇 Below is a glimpse of the highlights from the ceremony.

Address

Pyalong, VIC

Alerts

Be the first to know and let us send you an email when Punjabi Scoop posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Scoop:

Share