ਮੈਲਬੋਰਨ ਦੂਰਦਰਸ਼ਨ

ਮੈਲਬੋਰਨ ਦੂਰਦਰਸ਼ਨ Punjabi Peoples in Australia and around the world ਪੰਜਾਬੀਆਂ ਦਾ ਵਰਕਾ😊

ਅਡਾਨੀ ਕਹਿੰਦੇ ਹੱਥ ਬੰਨੇ😂😂😂
28/04/2025

ਅਡਾਨੀ ਕਹਿੰਦੇ ਹੱਥ ਬੰਨੇ😂😂😂

21/12/2024

ਆਪਣੇ ਕਿਸੇ ਵੀਰ ਦਾ ਘਰ ਬਣ ਰਿਹਾ ਆ ਟਾਰਨੇਟ ਚ
ਤੇ ਆ ਕੋਈ ਗੰਦ ਪਾ ਗਿਆ ,ਬੰਦਾ ਪਛਾਣੋ ਕੌਣ ਆ?

ਜਦੋ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਇਹ ਕਿਹ ਹੀ ਦਿੱਤਾ ਕੀ ਮੌਜੂਦਾ ਅਕਾਲੀ ਲੀਡਰਸ਼ਿਪ ਆਪਣਾ ਨੈਤਿਕ ਅਧਾਰ ਗਵਾ ਚੁੱਕੀ ਹੈ। it means you’re no m...
19/12/2024

ਜਦੋ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਇਹ ਕਿਹ ਹੀ ਦਿੱਤਾ ਕੀ ਮੌਜੂਦਾ ਅਕਾਲੀ ਲੀਡਰਸ਼ਿਪ ਆਪਣਾ ਨੈਤਿਕ ਅਧਾਰ ਗਵਾ ਚੁੱਕੀ ਹੈ। it means you’re no more leaders, ਫੇਰ ਇਸ ਫ਼ੈਸਲੇ ਦੀ ਅਕਲੀਦਲ ਨੂੰ ਸਮਝ ਕਿਉਂ ਨੀ ਆ ਰਹੀ। ਜਾਂ ਫੇਰ ਉਹ ਜਾਣ ਬੁੱਝ ਕਿ ਪਾਸੇ ਹੋਣਾ ਨੀ ਚਹੁੰਦੇ?

27/11/2024
🎊🎉🎉💥💥💥💥💥ਸਤ-ਸ੍ਰੀ-ਅਕਾਲ ਜੀ ਆਪ ਸਭ ਨੂੰ ਆਪਣੇ Cranbourn Diwali meley ਦੀਆਂ tickets out ਹੋ ਗਈਆਂ ਨੇ ਜੋ available ਨੇ MY TICKET RIDE...
11/08/2024

🎊🎉🎉💥💥💥💥💥ਸਤ-ਸ੍ਰੀ-ਅਕਾਲ ਜੀ ਆਪ ਸਭ ਨੂੰ ਆਪਣੇ Cranbourn Diwali meley ਦੀਆਂ tickets out ਹੋ ਗਈਆਂ ਨੇ ਜੋ available ਨੇ
MY TICKET RIDER ਤੇ
Click here 👇👇👇👇

https://bit.ly/DiwaliMela24

ਆਪ ਸਭ ਨੂੰ ਬੈਨਤੀ ਹੈ ਕਿ ਜਲਦੀ ਜਲਦੀ ਆਪਣੀਆਂ ਆਪਣੀਆਂ tickets buy kar lo general $20
VIP $35 VVIP $ 65
Under 7 year Kida free
Up to 7 to 16 kids gen $15 VIP $25 VVIP $45
ਬਹੁਤ ਕੁਝ ਹੋਰ ਵੀ announce ਹੋਣਾ ਹਜੇ ਬਾਕੀ ਕੋਈ ਵੀ information ਲਈ ਤੁਸੀਂ ਸਾਡੀ ਟੀਮ ਨਾਲ contact ਕਰ ਸਕਦੇ ਹੋ numbers on poster
👇👇👇👇👇👇👇👇👇👇👇👇👇

ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ।
21/02/2024

ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ।

ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਪਣੇ ਬਚਪਨ ਦੇ ਸੁਪਨੇ ਸਾਕਾਰ ਕੀਤੇ ਹਨ! ਪਹਿਲਾਂ 2024 ਪੁਰਸ਼ਾਂ ਦੇ U1...
14/02/2024

ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਪਣੇ ਬਚਪਨ ਦੇ ਸੁਪਨੇ ਸਾਕਾਰ ਕੀਤੇ ਹਨ! ਪਹਿਲਾਂ 2024 ਪੁਰਸ਼ਾਂ ਦੇ U19 ਵਿਸ਼ਵ ਕੱਪ ਲਈ ਆਸਟ੍ਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਹੁਣ ਜਿੱਤ ਪ੍ਰਾਪਤ ਕਰ ਰਿਹਾ ਹੈ!

ਹਰਜਸ ਨੇ ਇੱਕ ਵਧੀਆ ਅਰਧ ਸੈਂਕੜਾ ਪੂਰਾ ਕੀਤਾ, ਟੂਰਨਾਮੈਂਟ ਵਿੱਚ ਉਸਦਾ ਪਹਿਲਾ – 59 ਗੇਂਦਾਂ ਵਿੱਚ।

Address

Pyalong, VIC

Website

Alerts

Be the first to know and let us send you an email when ਮੈਲਬੋਰਨ ਦੂਰਦਰਸ਼ਨ posts news and promotions. Your email address will not be used for any other purpose, and you can unsubscribe at any time.

Share