13/09/2025
ਆਖਿਰ ਕਿਉ ???ਤੁਸੀ ਵਿਚਾਰ ਕੁਮੈਟ ਚ ਜਰੂਰ ਦਿਉ,ਆਉਣ ਵਾਲੇ Asia Cup ਵਿੱਚ ਸ਼ਾਇਦ ਤੁਹਾਨੂੰ ਅਰਸ਼ਦੀਪ ਸਿੰਘ ਇੱਕ ਵੀ ਮੈਚ ਖੇਡਦਾ ਨਜ਼ਰ ਨਾ ਆਵੇ। ਭਾਰਤ ਨੇ ਆਪਣਾ ਪਹਿਲਾ ਮੈਚ ਯੂਏਈ ਵਿਰੁੱਧ ਖੇਡਿਆ,ਪਰ ਫਿਰ ਵੀ ਅਰਸ਼ਦੀਪ ਨੂੰ Playing 11 ਵਿੱਚ ਜਗ੍ਹਾ ਨਹੀਂ ਮਿਲੀ। ਕਾਫੀ ਸਮੇਂ ਤੋਂ ਉਸਦਾ ਨਾਂ ਟੀਮ ਵਿੱਚ ਸ਼ਾਮਲ ਤਾਂ ਕੀਤਾ ਜਾ ਰਿਹਾ ਹੈ ਪਰ ਮੈਦਾਨ ‘ਚ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ। ਨਾ ਟੈਸਟ, ਨਾ ODI ਅਤੇ ਹੁਣ ਤਾਂ T20 ਤੋਂ ਵੀ ਬਾਹਰ। ਅਰਸ਼ਦੀਪ ਦੇ ਅੰਕੜੇ ਸਾਫ ਕਹਿੰਦੇ ਨੇ ਕਿ ਉਹ T20 ਵਿੱਚ ਬਮਰਾਹ ਤੋਂ ਵੀ ਵਧੀਆ ਗੇਂਦਬਾਜ਼ ਹੈ। ਉਸਨੂੰ ਇਗਨੋਰ ਕਿਉ ਕੀਤਾ ਜਾ ਰਿਹਾ? ਹੁਣ ਵੇਖਣਾ ਇਹ ਰਹੇਗਾ ਕਿ ਕੀ ਇਸ ਵਾਰੀ ਉਸਨੂੰ ਮੌਕਾ ਮਿਲੇਗਾ ਜਾਂ ਪੂਰੇ ਟੂਰਨਾਮੈਂਟ ਦੌਰਾਨ ਬੈਂਚ ‘ਤੇ ਹੀ ਬੈਠਾ ਰਹੇਗਾ? ਤੁਸੀ ਦੱਸੋ ਕੀ ਕਾਰਨ ?
#ਪੰਜਾਬlivetv