Radio Tarang

Radio Tarang RADIO BROADCASTING.NEWS.ENTERTAINMENT

23/10/2025
22/10/2025

"Chardi Klaa" "ਚੜਦੀ ਕਲਾ"
ਜਿਸ ਮਿੱਟੀ ਦੇ ਜੰਮੇ ਆ ਉਸੇ ਮਿੱਟੀ ਦੀ ਗੱਲ ਕਰਦੇ ਆਂ- ਮੇਰਾ ਦੇਸ਼ ਵੀ ਪੰਜਾਬ ਤੇ ਮੇਰੀ ਰੂਹ ਵੀ ਪੰਜਾਬ।
ਸਪੀਕਰਾਂ ਦੀ ਅਵਾਜ਼ ਛੱਡ ਕੇ ਸੁਣਿਉ ਤੇ ਦੱਸਿਉ ਲੂੰ-ਕੰਡੇ ਖੜੇ ਹੋਏ ਕਿ ਨਈਂ
ਅੱਜ ਤੋਂ ਇਹ ਗੀਤ ਤੁਹਾਡਾ - please watch and share
https://youtu.be/R9a8jhAdHtc?si=47TYUjNLAzdqa9q1

20/10/2025
✨ Diwali Sale is Here! ✨Celebrate the festival of lights with stunning new furniture for your home 🪔Enjoy 10–50% OFF on ...
19/10/2025

✨ Diwali Sale is Here! ✨
Celebrate the festival of lights with stunning new furniture for your home 🪔
Enjoy 10–50% OFF on selected items — valid till 21st October only!
Hurry in and grab your favourites before they’re gone! 🛋️🎉

Special Invitation from Gladiator sports & cultural kabbadi club WA*26/10/2025  Sunday*ਬਹੁਤ ਹੀ ਸਤਿਕਾਰਯੋਗ ਪਰਥ ਵਿੱਚ ਵੱਸਦੇ ...
18/10/2025

Special Invitation from Gladiator sports & cultural kabbadi club WA

*26/10/2025 Sunday*
ਬਹੁਤ ਹੀ ਸਤਿਕਾਰਯੋਗ ਪਰਥ ਵਿੱਚ ਵੱਸਦੇ ਸਾਰੇ ਖੇਡ ਪ੍ਰੇਮੀਆਂ-ਕਲੱਬਾਂ ਤੇ ਕਿਸੇ ਵੀ ਸੰਸਥਾ ਨਾਲ ਜੁੜੇ ਦੋਸਤ ਮਿੱਤਰਾਂ ਨੂੰ ਇੱਕ ਬੇਨਤੀ ਹੈ ਕਿ ਗਲੈਡੀਏਟਰ ਕਬੱਡੀ ਕਲੱਬ ਦੀ ਸਲਾਨਾ ਮੀਟਿੰਗ ਜੋ 26 /10/2025 ਐਤਵਾਰ ਨੂੰ Tom Bateman Reserve Thornlie ਰੱਖੀ ਗਈ ਹੈ ।
ਅਗਲੇ ਸਾਲ ਹੋਣ ਵਾਲੇ ਟੂਰਨਾਮੈਂਟ ਲਈ ਸਾਨੂੰ ਕਮੇਟੀ ਮੈਂਬਰਾਂ ਦੀ ਲੋੜ ਹੈ ਜੋ ਵਧੀਆ ਪ੍ਰਬੰਧ ਕਰਨ ਦੇ ਯੋਗ ਹੋਣਗੇ।
ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਵੀਰ ਭੈਣ ਇਸ ਸੰਸਥਾ ਨਾਲ ਜੁੜ ਸਕਦਾ ਹੈ। ਇਹ ਕਲੱਬ ਇੱਕ ਕਮਿਊਨਿਟੀ - ਸਮਾਜਿਕ ਖੇਡ ਕਲੱਬ ਹੈ। ਜਿਸ ਵਿੱਚ ਹਰ ਇੱਕ ਇਨਸਾਨ ਚਾਹੇ ਉਹ ਕਿਸੇ ਵੀ ਸੰਸਥਾ ਨਾਲ ਜੁੜਿਆ ਜਿਸ ਕੋਲ ਵਧੀਆ ਸੁਝਾਅ ਤੇ ਨਵੀਂ ਸੋਚ ਹੋਵੇ ਉਸਨੂੰ ਜੀ ਆਇਆਂ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਕਲੱਬ ਦਾ ਹਿੱਸਾ ਜ਼ਰੂਰ ਬਣੋ।
25/04/2026 ਨੂੰ ਹੋਣ ਵਾਲੇ ਇੰਟਰਨੈਸ਼ਨਲ ਕਬੱਡੀ ਕੱਪ ਲਈ ਮੈਨੇਜਮੈਂਟ ਕਮੇਟੀ ਵਿੱਚ ਅਹਿਮ ਯੋਗਦਾਨ ਵਾਲੇ ਮੈਬਰਾਂ ਦੀ ਲੋੜ ਹੈ ਜੋ ਇੱਕ ਵਧੀਆ ਪ੍ਰਬੰਧ ਕਰ ਸਕਣ।।
ਤੁਹਾਨੂੰ ਇਸ ਕਲੱਬ ਵਿੱਚ ਸ਼ਾਮਲ ਕਰਨ ਤੇ ਸਾਨੂੰ ਮਾਣ ਮਹਿਸੂਸ ਹੋਵੇਗਾ।

A request to all sports lovers-clubs and friends associated with any organization living in Perth that the annual meeting of the Gladiator Kabaddi Club has been held on Sunday, 26/10/2025 at Tom Bateman Reserve Thornlie. For the tournament to be held next year, we need committee members who will be able to make good arrangements. We request that any brother or sister can join this organization. This club is a community - social sports club. In which every person, regardless of whether he is associated with any organization, who has good suggestions and new ideas, is welcome. If you think you want to do something different, then you must be a part of this club.
For the International Kabaddi Cup to be held on 25/04/2026, we need important members in the management committee who can make a good arrangement.
We will feel proud to include you in this club.
Please contact at
[email protected]

0430 157 401 Gurinder Gill
0422 436 830 Swarn Gill
0452 213 476 Shri Tiwana

Address

328 Albany Highway
Victoria Park, WA
6100

Alerts

Be the first to know and let us send you an email when Radio Tarang posts news and promotions. Your email address will not be used for any other purpose, and you can unsubscribe at any time.

Contact The Business

Send a message to Radio Tarang:

Share