Charanjeet Canada ਚਰਨਜੀਤ ਕੈਨੇਡਾ

Charanjeet Canada ਚਰਨਜੀਤ ਕੈਨੇਡਾ ਜਾਣਕਾਰੀ ਭਰਭੂਰ ਵੀਡੀਓ ਲਈ ਆਪਣਾ ਪੇਜ FOLLOW ਕਰਲੋ ਜੀ।
(2)

ਵੇਚ ਲਓ ਏਸ ਸਾਲ ਜਿੰਨੇ ਦੇ ਵੀ ਵੇਚ ਹੁੰਦੇ ਅਗਲਾ ਸਾਲ ਹੋਰ ਮਾੜਾ ਤੇ ਜੇਭਾ ਤੇ ਬੋਝ ਪਾਉਣ ਵਾਲਾ ਆ ਰਿਹਾ ਹੈ।
07/20/2025

ਵੇਚ ਲਓ ਏਸ ਸਾਲ ਜਿੰਨੇ ਦੇ ਵੀ ਵੇਚ ਹੁੰਦੇ ਅਗਲਾ ਸਾਲ ਹੋਰ ਮਾੜਾ ਤੇ ਜੇਭਾ ਤੇ ਬੋਝ ਪਾਉਣ ਵਾਲਾ ਆ ਰਿਹਾ ਹੈ।

ਅੱਜ ਗੱਲ ਕਰਦੇ ਹਾ ਪੰਜਾਬ ਦੀ ਅਮੀਰੀ ਤੇ ਕੈਨੇਡਾ ਦੀ ਅਮੀਰੀ ਬਾਰੇ । ਜੋ ਫ਼ੋਟੋ ਦੇਖ ਰਹੇ ਹੋ online ਰਿਕਾਰਡ ਮੁਤਾਬਕ ਦਸ ਪੜ੍ਹਿਆ ਇਨਸਾਨ ਹੈ । ਇ...
07/20/2025

ਅੱਜ ਗੱਲ ਕਰਦੇ ਹਾ ਪੰਜਾਬ ਦੀ ਅਮੀਰੀ ਤੇ ਕੈਨੇਡਾ ਦੀ ਅਮੀਰੀ ਬਾਰੇ ।
ਜੋ ਫ਼ੋਟੋ ਦੇਖ ਰਹੇ ਹੋ online ਰਿਕਾਰਡ ਮੁਤਾਬਕ ਦਸ ਪੜ੍ਹਿਆ ਇਨਸਾਨ ਹੈ । ਇਸਦੀ ਅਮੀਰੀ ਤੁਸੀਂ ਇਸਦੀ ਕਮਾਈ ਤੋ ਦੇਖ ਸਕਦੇ ।
ਦੂਜੇ ਨੰਬਰ ਦੀ ਵੱਡੀ ਅਮੀਰੀ ਜਦੋ ਵੀ ਕਿਸੇ ਲੋੜਵੰਦ ਨੂੰ ਮਿਲਦਾ ਤਾ ਝੱਟ ਆਪਣੀ ਜੇਬ ਵਾਲੇ ਪੈਸੇ ਲੋੜ ਮੁਤਾਬਕ ਫੜ੍ਹਾ ਕੇ ਅੱਗੇ ਲੰਘ ਜਾਂਦਾ ਤੇ ਸੁਣਨ ਵਿੱਚ ਆਇਆ ਹੈ ਕੇ up ਤੱਕ ਬਾਈ ਦੇ ਕਾਰੋਬਾਰ ਸੈੱਟ ਨੇ।
ਕ੍ਰਿਮਿਨਲ ਰਿਕਾਰਡ ਬਾਈ ਦਾ ਜ਼ੀਰੋ ਹੈ।

ਤੇ ਦੂਜੇ ਪਾਸੇ ਕੈਨੇਡਾ ਦੇ ਅਮੀਰ
ਜੇਕਰ ਕੈਨੇਡਾ ਵਿੱਚ ਦੇਖਿਆ ਜਾਵੇ ਤਾ ਕੋਈ ਅੱਜ ਤੱਕ ਅਜਿਹੀ ਵੀਡੀਓ ਕੈਨੇਡਾ ਤੋ ਸਾਹਮਣੇ ਨਹੀ ਆਈ ਜੋ ਕਿਸੇ ਲੋੜਵੰਦ ਦੀ ਮਦਦ ਕਰਦਾ ਦੇਖਿਆ ਗਿਆ ਹੋਵੇ।
ਜੇਬ ਵਿੱਚੋ ਦੇਣੇ ਤਾ ਦੂਰ ਦੀ ਗੱਲ ਮਕਾਨ ਦੇ ਕਿਰਾਏ ਲਈ ਪਜਾਹ ਪੰਜਾਹ ਡਾਲਰ ਦੇ ਰੌਲੇ ਆਮ ਦੇਖਣ ਨੂੰ ਮਿਲ ਜਾਣਗੇ।
ਕ੍ਰਿਮਿਨਲ ਰਿਕਾਰਡ ਦੀ ਗੱਲ ਕਰੀਏ ਤਾ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਕਿਸੇ ਨਾ ਕਿਸੇ ਨਾਲ ਕੋਈ ਠੱਗੀ ਨਾ ਮਾਰੀ ਹੋਵੇ। ਕੋਈ ਵਿਰਲਾ ਹੀ ਟਰੱਕ ਕੰਪਨੀ ਜਾ ਕਿਸੇ ਹੋਰ ਬਿਜਨੈਸ ਦਾ ਮਾਲਕ ਹੋਵੇ ਜਿਸਨੇ ਕਿਸੇ ਦੀ ਤਨਖ਼ਾਹ ਨਾ ਮਰੀ ਹੋਵੇ ।
ਜੇ ਤਨਖ਼ਾਹ ਨਾ ਮਰੀ ਹੋਈ ਤਾ ਘੱਟ ਤਨਖ਼ਾਹ ਦੇ ਕੇ ਮਜਬੂਰ ਲੋਕਾਂ ਤੋ ਸਸਤੀ ਲੇਬਰ ਤੇ ਕੰਮ ਜਰੂਰ ਕਰਵਾ ਰਹੇ ਹਨ।

ਕੈਨੇਡੀਅਨ ਡਾਕਟਰ unsafe ਕਾਰਨ ਛੱਡ ਰਿਹਾ ਦੇਸ਼। ਜਿਸ ਹਿਸਾਬ ਨਾਲ ਗੋਲੀਬਾਰੀ ਚੋਰੀ ਦੀਆਂ ਘਟਨਾਵਾ ਆਮ ਹੋ ਰਹੀਆਂ ਨੇ ਇੱਕ ਆਮ ਬੰਦੇ ਨੂੰ ਮਜ਼ਬੂਰੀ...
07/20/2025

ਕੈਨੇਡੀਅਨ ਡਾਕਟਰ unsafe ਕਾਰਨ ਛੱਡ ਰਿਹਾ ਦੇਸ਼। ਜਿਸ ਹਿਸਾਬ ਨਾਲ ਗੋਲੀਬਾਰੀ ਚੋਰੀ ਦੀਆਂ ਘਟਨਾਵਾ ਆਮ ਹੋ ਰਹੀਆਂ ਨੇ ਇੱਕ ਆਮ ਬੰਦੇ ਨੂੰ ਮਜ਼ਬੂਰੀ ਵਿੱਚ ਇਹ ਫ਼ੈਸਲੇ ਲੈਣੇ ਪੈ ਜਾਂਦੇ।

07/20/2025

ਵਿਦੇਸ਼ਾਂ ਤੋਂ ਕੈਨੇਡਾ 'ਚ ਜਾ ਕੇ ਬੇਈਮਾਨੀਆਂ ਕਰਨਾ, ਇਹ ਖਰਾਬ ਦਿਮਾਗ ਦੀ ਪੱਕੀ ਨਿਸ਼ਾਨੀ ਹੈ। ਕੋਈ ਮੰਨੇ ਤੇ ਭਾਵੇਂ ਨਾ।

ਕੈਨੇਡਾ ਦੀਆਂ ਦੋ ਚਾਰ ਭੇਡਾ ਨੂੰ ਇਹ ਗੱਲਾਂ ਸਮਝ ਆਉਣੀਆਂ ਔਖੀਆਂ
07/20/2025

ਕੈਨੇਡਾ ਦੀਆਂ ਦੋ ਚਾਰ ਭੇਡਾ ਨੂੰ ਇਹ ਗੱਲਾਂ ਸਮਝ ਆਉਣੀਆਂ ਔਖੀਆਂ

ਕੈਨੇਡਾ ਅਤੇ ਕੁਦਰਤ ਇੱਕ ਵਾਰ ਤਾ ਸਟੂਡੈਂਟਸ ਦੇ ਵਿਰੋਧੀ ਹੋਏ ਪਏ ਨੇਬਲੂ ਮਾਊਂਟੇਨ ਵਿਲੇਜ ਵਿਖੇ ਵਾਪਰੇ ਸਵਿਮਿੰਗ ਪੁਲ ਹਾਦਸੇ ਵਿੱਚ 22 ਸਾਲਾਂ ਪੰਜ...
07/20/2025

ਕੈਨੇਡਾ ਅਤੇ ਕੁਦਰਤ ਇੱਕ ਵਾਰ ਤਾ ਸਟੂਡੈਂਟਸ ਦੇ ਵਿਰੋਧੀ ਹੋਏ ਪਏ ਨੇ

ਬਲੂ ਮਾਊਂਟੇਨ ਵਿਲੇਜ ਵਿਖੇ ਵਾਪਰੇ ਸਵਿਮਿੰਗ ਪੁਲ ਹਾਦਸੇ ਵਿੱਚ 22 ਸਾਲਾਂ ਪੰਜਾਬੀ ਵਿਦਿਆਰਥੀ ਦੀ ਮੌਤ

ਬਲੂ ਮਾਊਂਟੇਨ ਵਿਲੇਜ, ਉਨਟਾਰੀਓ: ਉਨਟਾਰੀਓ ਦੇ ਬਲੂ ਮਾਊਂਟੇਨ ਵਿਲੇਜ ਵਿਖੇ ਲੰਘੀ 17 ਜੁਲਾਈ, 2025 ਨੂੰ ਵਾਪਰੇ ਸਵਿਮਿੰਗ ਪੂਲ ਹਾਦਸੇ ਵਿੱਚ 22 ਸਾਲਾਂ ਦੇ ਰਵੀਸ਼ ਨਰੰਗ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਰਵੀਸ਼ ਨਰੰਗ ਮੋਗਾ, ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਹ ਕੈਨੇਡਾ ਪੜ੍ਹਾਈ ਲਈ ਆਇਆ ਸੀ। ਉਹ ਉਨਟਾਰੀਓ ਦੇ ਕੈਨਾਡੋਰ ਕਾਲਜ ਵਿੱਚ ਬਿਜਨੈਸ ਮੈਨੇਜਮੈਂਟ ਵਿੱਚ ਡਿਪਲੋਮਾ ਕਰ ਰਿਹਾ ਸੀ। ਜਾਂਚ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ, ਅਤੇ ਹੋਰ ਵਧੇਰੇ ਜਾਣਕਾਰੀ ਦਾ ਇੰਤਜ਼ਾਰ ਹੈ। ਦੱਸਣਯੋਗ ਹੈ ਕਿ ਪਾਣੀ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਲਗਾਤਾਰ ਕੈਨੇਡਾ ਤੋਂ ਆ ਰਹੀਆਂ ਹਨ।

ਕੁਲਤਰਨ ਸਿੰਘ ਪਧਿਆਣਾ

ਹਮੇਸਾ ਇੱਕੋ ਵਰਗਾ ਨਹੀ ਰਹਿੰਦਾ।
07/19/2025

ਹਮੇਸਾ ਇੱਕੋ ਵਰਗਾ ਨਹੀ ਰਹਿੰਦਾ।

ਕੀ ਇਹ ਹਰਕਤਾ ਕਰਨੀਆਂ ਸਹੀ ਨੇ ?
07/19/2025

ਕੀ ਇਹ ਹਰਕਤਾ ਕਰਨੀਆਂ ਸਹੀ ਨੇ ?

ਏਕਮਪ੍ਰੀਤ ਸਿੰਘ 18 ਸਾਲ ਦੇ ਪਾਰਕਿੰਗ spot ਦੇ ਮਾਮੂਲੀ ਝਗੜੇ ਕਾਰਨ 25 ਸਾਲ ਦੇ ਗੋਰੇ ਵੱਲੋ ਮਾਰੀਆਂ ਗੋਲੀਆਂ ਵੀਰ ਦੀ ਮੌਕੇ ਤੇ ਹੋਈ ਮੌ/ਤ।
07/19/2025

ਏਕਮਪ੍ਰੀਤ ਸਿੰਘ 18 ਸਾਲ ਦੇ ਪਾਰਕਿੰਗ spot ਦੇ ਮਾਮੂਲੀ ਝਗੜੇ ਕਾਰਨ 25 ਸਾਲ ਦੇ ਗੋਰੇ ਵੱਲੋ ਮਾਰੀਆਂ ਗੋਲੀਆਂ ਵੀਰ ਦੀ ਮੌਕੇ ਤੇ ਹੋਈ ਮੌ/ਤ।

07/19/2025
07/19/2025
07/19/2025

Address

Bramp, ON

Alerts

Be the first to know and let us send you an email when Charanjeet Canada ਚਰਨਜੀਤ ਕੈਨੇਡਾ posts news and promotions. Your email address will not be used for any other purpose, and you can unsubscribe at any time.

Contact The Business

Send a message to Charanjeet Canada ਚਰਨਜੀਤ ਕੈਨੇਡਾ:

Share