RET Canada

RET Canada MEDIA/News Anchor This is digital platform that express our views, but it's an ideology that empowers voices that otherwise go unheard.
(3)

ਪੱਤਰਕਾਰੀ ਦੇ ਲਿਬਾਸ ਚ ਧੰਦਾ ਕਰਨਾ ਮੇਰਾ ਮਕਸਦ ਨਹੀਂ, ਪੱਤਰਕਾਰੀ ਮੇਰੇ ਪੇਸ਼ੇ ਤੋਂ ਵੱਧ ਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। Views ਅਤੇ Likes ਦੀ ਦੌੜ ਤੋਂ ਦੂਰ ਮੈ ਸੱਚ ਸਾਹਮਣੇ ਲਿਆਉਣ ਨੂੰ ਅਸਲ ਅਹਿਮੀਅਤ ਦੇਵਾਂਗਾ ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣਾਂਗਾ ਅਤੇ ਹਮੇਸ਼ਾ ਨਿਰਪੱਖਤਾ ਅਤੇ ਨਿਡਰਤਾ ਨਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹਾਗਾ।
I dont flaunt and boast about journalism because actions speak louder than words. w

e believe, that news is best told in the form of stories and we are here to build credibility on the basis of ethics that are the building blocks of journalism. Together lets create history.

09/11/2026

ਸਸਕਾਰ ਕਰਨ ਵੇਲੇ ਅਰਦਾਸ ਤੱਕ ਨੀਂ ਹੋਈ
ਪੁਲਿਸ ਨੇ ਧੱਕੇ ਨਾਲ ਸਸਕਾਰ ਕਰਾਇਆ

09/11/2026

ਸੁਨੀਲ ਜਾਖੜ ਆਇਆ ਗੁਲਜ਼ਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ
ਹਰਪਾਲ ਚੀਮਾ ਨੂੰ ਸੁਣਾਈਆਂ ਸਿੱਧੀਆਂ

09/11/2026

ਅਸੀਂ ਸਵ: ਗੁਲਜ਼ਾਰ ਸਿੰਘ ਜੀ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਸ ਮੌਤ ਲਈ ਜੋ ਵੀ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਪਣੇ ਕੀਤੇ ਦਾ ਅੰਜਾਮ ਹਰ ਹਾਲ ਭੁਗਤਣਾ ਪਵੇਗਾ। Charanjit Singh Channi

09/11/2026

ਗੁਲਜ਼ਾਰ ਦੀ ਮਾਂ ਨਾਲ ਖੜਿਆ ਚੰਨੀ
ਮਾਂ ਮੈਂ ਤੇਰਾ ਪੁੱਤ ਹਾਂ ਹਰ ਵੇਲੇ ਤੇਰੇ ਲਈ ਖੜਾਂ

ਪ੍ਰਸਿੱਧ ਗਾਇਕ ਤੇ ਫਿਲਮ ਅਦਾਕਾਰ ਐਮੀ ਵਿਰਕ ਦੀ ਕਾਰ ਉੱਤੇ ਫਾਇਰਿੰਗ ਕਰਨ ਦੀਆਂ ਖਬਰਾਂ ਮਿਲੀਆਂ I ਘਟਨਾ ਐਬਟਸਫੋਰਡ ਦੇ ਸ਼ੋਅ ਤੋਂ ਬਾਅਦ ਵਾਪਰੀ ਜਦ...
09/09/2026

ਪ੍ਰਸਿੱਧ ਗਾਇਕ ਤੇ ਫਿਲਮ ਅਦਾਕਾਰ ਐਮੀ ਵਿਰਕ ਦੀ ਕਾਰ ਉੱਤੇ ਫਾਇਰਿੰਗ ਕਰਨ ਦੀਆਂ ਖਬਰਾਂ ਮਿਲੀਆਂ I ਘਟਨਾ ਐਬਟਸਫੋਰਡ ਦੇ ਸ਼ੋਅ ਤੋਂ ਬਾਅਦ ਵਾਪਰੀ ਜਦੋਂ ਐਮੀ ਵਿਰਕ ਕਾਰ ਵਿੱਚ ਸਵਾਰ ਹੋ ਕੇ ਬਾਹਰ ਨਿਕਲੇ I ਖਬਰਾਂ ਨੇ ਕਿ ਜਿਹੜੀ ਸ਼ੱਕੀ ਐਸਯੂਵੀ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਉਹ ਸੜੀ ਹੋਈ ਹਾਲਤ ਵਿੱਚ ਮਿਲੀ ਹੈ I ਅਪਰਾਧਿਕ ਨੈਟਵਰਕ ਨਾਲ ਜੁੜੇ ਹੋਏ ਲੋਕਾਂ ਕੋਲ ਪੁਲਿਸ ਤੋਂ ਬਚਣ ਦਾ ਇਹ ਫਾਰਮੂਲਾ ਵੀ ਕਨੇਡਾ ਅਮਰੀਕਾ ਦੇ ਵਿੱਚ ਆਮ ਚੱਲਦਾ ਕਿ ਜਿਹੜੀ ਕਾਰ ਰਾਹੀਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਉਸੇ ਨੂੰ ਬਾਅਦ ਦੇ ਵਿੱਚ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਤਾਂ ਜੋ ਸਬੂਤ ਨਸ਼ਟ ਹੋ ਜਾਣ I

“ਗੁਰਪ੍ਰੀਤ ਸਿੰਘ ਸੇਖੋਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਹੀ ਕੀਤਾ ਜਾਂ ਗਲਤ?
09/06/2026

“ਗੁਰਪ੍ਰੀਤ ਸਿੰਘ ਸੇਖੋਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਹੀ ਕੀਤਾ ਜਾਂ ਗਲਤ?

09/06/2026

ਪੰਜਾਬ ਦੀ ਤਰੱਕੀ ਜਾਂ ਬਰਬਾਦੀ

ਮਹਾਨ ਸਿੱਖ ਜਰਨੈਲ, ਬਲੀਦਾਨੀ ਯੋਧੇ ਭਾਈ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ।ਭਾਈ ਜੀਵਨ ਸਿੰਘ ਜੀ ਦੀ ਸਿੱਖ ਇਤ...
09/05/2026

ਮਹਾਨ ਸਿੱਖ ਜਰਨੈਲ, ਬਲੀਦਾਨੀ ਯੋਧੇ ਭਾਈ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ।
ਭਾਈ ਜੀਵਨ ਸਿੰਘ ਜੀ ਦੀ ਸਿੱਖ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਸੀਸ ਧੜ ਨਾਲੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਭਾਈ ਜੀਵਨ ਸਿੰਘ ਹੀ ਸਨ, ਜਿਹੜੇ ਸਮੁੱਚੀ ਮੁਗ਼ਲ ਹਕੂਮਤ ਵੱਲੋਂ ਪੈਦਾ ਕੀਤੀਆਂ ਅਣਗਿਣਤ ਔਕੜਾਂ ਨੂੰ ਪਾਰ ਕਰਦਿਆਂ ਗੁਰੂ ਸਾਹਿਬ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ। ਖਾਲਸਾ ਪੰਥ ਸਦਾ ਉਨ੍ਹਾਂ ਦੀ ਘਾਲਣਾ ਅਤੇ ਕੁਰਬਾਨੀ ਨੂੰ ਸਿਜਦਾ ਕਰਦਾ ਰਹੇਗਾ।

09/04/2026

'ਸੱਥ 'ਚੋਂ ਸਰਕਾਰ ਚਲਾਉਣ ਵਾਲੇ ਸਵਾਲਾਂ ਤੋਂ ਕਿਉਂ ਡਰ ਰਹੇ?'

Address

Sprucelands Avenue
Brampton, ON
L6R1J8

Alerts

Be the first to know and let us send you an email when RET Canada posts news and promotions. Your email address will not be used for any other purpose, and you can unsubscribe at any time.

Shortcuts

Share