11/03/2025
ਪੰਜਾਬੀ ਕਲਚਰ ਦੇ ਵਿਆਹਾਂ ਦੇ ਵਿੱਚ ਨਾਨਕਿਆਂ ਅਤੇ ਦਾਦਕਿਆਂ ਦਾ ਬਹੁਤ ਅਹਿਮ ਰੋਲ ਹੁੰਦਾ ਹੈ!ਇਹਨਾਂ ਨਾਨਕਿਆਂ ਦਾਦਕਿਆਂ ਦੀ ਗੱਲ ਕਰਨ ਦੇ ਲਈ ਅਸੀਂ ਲੈ ਕੇ ਹਾਜ਼ਰ ਹੋ ਰਹੇ ਹਾਂ "ਨਾਨਕਾ ਮੇਲ" ਗੀਤ ਰਾਹੀਂ ਜਿਸ ਨੂੰ ਗਾਇਆ ਹੈ "ਸੋਹਣ ਸ਼ੰਕਰ" ਨੇ ਸੰਗੀਤ ਦਿੱਤਾ ਹੈ M K ਮਿਊਜਿਕ ਅਤੇ ਵੀਡੀਓ ਫਿਲਮਾਂਕਣ ਕੀਤਾ ਸੋਮ ਹੀਰ ਨੇ ਫੋਕ ਸਟੂਡੀਓ ਮੀਡੀਆ ਗਰੁੱਪ ਵੱਲੋਂ ਜਲਦੀ ਪੇਸ਼ ਕਰਾਂਗੇ।