Jagrati Headlines

Jagrati Headlines Jagrati Headlines is the news paper published in punjabi/hindi and English
languages.

We post content related to sports, politics, national and international news, live, vlogs, we also do all kinds of promotions.

ਵੱਡਾ ਘਾਟਾ ਪੈ ਗਿਆ ਮਾਂ ਖੇਡ ਕਬੱਡੀ ਨੂੰ ਨਹੀ ਰਿਹਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ, ਕੋਟਲੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸ...
11/06/2025

ਵੱਡਾ ਘਾਟਾ ਪੈ ਗਿਆ ਮਾਂ ਖੇਡ ਕਬੱਡੀ ਨੂੰ ਨਹੀ ਰਿਹਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ, ਕੋਟਲੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਸੀ

Waheguru ji
11/06/2025

Waheguru ji

Happy diwali to all
10/20/2025

Happy diwali to all

Kabaddi Tournament 15 December 2025
10/18/2025

Kabaddi Tournament 15 December 2025

10/17/2025

ਪੰਜਾਬ ਦੇ ਵੱਡੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਦਾ 74 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਸਚਿਨ ਅਹੂਜਾ ਦੇ ਪਿਤਾ ਸਨ ਚਰਨਜੀਤ ਅਹੂਜਾ, ਕੈਂਸਰ ਦ...
09/21/2025

ਪੰਜਾਬ ਦੇ ਵੱਡੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਦਾ 74 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਸਚਿਨ ਅਹੂਜਾ ਦੇ ਪਿਤਾ ਸਨ ਚਰਨਜੀਤ ਅਹੂਜਾ, ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ ਅਹੂਜਾ।
ਪੰਜਾਬੀ ਇੰਡਸਟਰੀ ਨੂੰ ਵੱਡਾ ਸਦਮਾ |

Bache di photo dekh rona a gia
09/18/2025

Bache di photo dekh rona a gia

ਕਨੇਡਾ ਤੋ ਉੱਘੇ ਸਿੱਖ ਕਾਰੋਬਾਰੀ ਐਨ.ਡੀ ਧੁੱਗਾ ਨੇ ਗਾਇਕ ਮਨਕਿਰਤ ਔਲਖ ਨੂੰ ਫੋਨ ਕਰਕੇ ਕਿਹਾ ਕੇ ਮੇਰੇ ਵੱਲੋਂ ਜਿੰਨੇ ਮਰਜ਼ੀ ਟਰੈਕਟਰ ਬੋਲ ਦੇ ਮੈਂ...
09/08/2025

ਕਨੇਡਾ ਤੋ ਉੱਘੇ ਸਿੱਖ ਕਾਰੋਬਾਰੀ ਐਨ.ਡੀ ਧੁੱਗਾ ਨੇ ਗਾਇਕ ਮਨਕਿਰਤ ਔਲਖ ਨੂੰ ਫੋਨ ਕਰਕੇ ਕਿਹਾ ਕੇ ਮੇਰੇ ਵੱਲੋਂ ਜਿੰਨੇ ਮਰਜ਼ੀ ਟਰੈਕਟਰ ਬੋਲ ਦੇ ਮੈਂ ਉਨੇ ਹੀ ਨਵੇਂ ਟਰੈਕਟਰ ਹੜ ਪੀੜਤਾਂ ਲਈ ਮੁਫਤ ਭੇਜ ਦੇਵਾਂਗਾ। ਸੋ ਸਾਡੇ ਬਾਹਰ ਰਹਿੰਦੇ ਸਿੱਖ ਕਾਰੋਬਾਰੀ ਇੰਨੇ ਕੁ ਅਮੀਰ ਹਨ ਕਿ ਹੜ ਪੀੜਤਾਂ ਨੂੰ ਹਰ ਮੁਸ਼ਕਿਲ ਵਿੱਚੋਂ ਆਸਾਨੀ ਨਾਲ ਕੱਢ ਲੈਣਗੇ। ਸੋ ਸਾਰੇ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਲਈ ਸੋਚਦੇ।

09/02/2025

ਅੱਜ ਦੇ ਹਾਲਾਤਾਂ ਦੇ ਮੁਤਾਬਿਕ ਪੰਜਾਬ ਦੇ ਸਾਰੇ ਯੂਟਿਊਬਰ, ਫੇਸਬੁੱਕ ਤੇ ਪੇਜਾਂ ਵਾਲੇ, ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਣ ਵਾਲੇ ਆਓ ਰਲ਼ ਮਿਲ ਕੇ ਪੰਜਾਬ ਦੇ ਨਾਲ ਖੜੀਏ ਤੇ ਜਿਸ ਤਰ੍ਹਾਂ ਵੀ ਹੋ ਸਕਦਾ ਹੜ੍ਹ ਪੀੜ੍ਹਤ ਲੋਕਾਂ ਦਾ ਸਾਥ ਦੇਈਏ |

ਆਪਣੇ ਸਮੇਂ ਦੇ ਕਬੱਡੀ ਦੇ ਵੱਡੇ ਮੱਲ, ਕੌਣ ਕੌਣ ਜਾਣਦਾ.....
07/28/2025

ਆਪਣੇ ਸਮੇਂ ਦੇ ਕਬੱਡੀ ਦੇ ਵੱਡੇ ਮੱਲ, ਕੌਣ ਕੌਣ ਜਾਣਦਾ.....

Sad News  Hi, I’m supporting this fundraiser on GoFund. If you can, please consider supporting by donating or sharing th...
07/27/2025

Sad News Hi, I’m supporting this fundraiser on GoFund. If you can, please consider supporting by donating or sharing the link. Every bit of support makes a huge difference.

https://gofund.me/a7413657

ਵਾਹਿਗੁਰੂ ਜੀ
07/18/2025

ਵਾਹਿਗੁਰੂ ਜੀ

Address

Brampton, ON
L6X5N3

Telephone

+919888081907

Website

Alerts

Be the first to know and let us send you an email when Jagrati Headlines posts news and promotions. Your email address will not be used for any other purpose, and you can unsubscribe at any time.

Contact The Business

Send a message to Jagrati Headlines:

Share