
08/05/2025
ਮਿਸੀਸਾਗਾ ਕੈਨੇਡਾ ਦੇ ਹਿੰਦੂ ਹੈਰੀਟੇਜ ਮੰਦਿਰ ਵਿੱਚ ਸ਼੍ਰੀ ਰਾਮ ਜੀ ਦੀ 51 ਫੁੱਟ ਉੱਚੀ ਮੂਰਤੀ ਲਗਾਈ ਗਈ. ਹਿੰਦੂ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ.
6300 Mississauga Rd ਤੇ ਸਥਿਤ Hindhu Heritage center ਵਿੱਚ ਪਿਛਲੇ 4ਸਾਲਾਂ ਤੋੰ ਸ਼੍ਰੀ ਰਾਮ ਜੀ ਦੀ ਏਸ 51 ਫੁੱਟ ਉੱਚੀ ਵਿਸ਼ਾਲ ਮੂਰਤੀ ਬਣਾਉਣ ਦਾ ਕੰਮ ਚੱਲ ਰਿਹਾ ਸੀ. ਜਿਸਦਾ 3 ਅਗਸਤ 2025 ਨੂੰ ਉਦਘਾਟਨ ਕੀਤਾ ਗਿਆ. ਏਸ ਮੌਕੇ ਤੇ ਜਿੱਥੇ ਕੈਨੇਡਾ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ,ਉਥੇ ਲਗਭਗ 10,000 ਦੇ ਕਰੀਬ ਸ਼੍ਰੀ ਰਾਮ ਦੇ ਭਗਤਾਂ ਨੇ ਹਾਜ਼ਰੀ ਲਗਵਾਈ.
హింధూ ధర్మశాల - Hindhu Dharmashala Prime Punjab Media Canada