Punjabi Adda

Punjabi Adda ਪੰਜਾਬੀਆ ਦਾ ਅਪਣਾ ਪੇਜ
🤙• PUNJABI ADDA • 🤙

ਏਦਾ ਦੇ ਮੰਤਰੀ ਹੋਣ ਤੇ ਏਦਾ ਦੀ ਸਰਕਾਰ 🙌
06/26/2026

ਏਦਾ ਦੇ ਮੰਤਰੀ ਹੋਣ ਤੇ ਏਦਾ ਦੀ ਸਰਕਾਰ 🙌

ਆ ਨਮਾ ਹੀ ਸੱਪ 🐍 ਨਿਕਲ ਆਇਆ
06/26/2026

ਆ ਨਮਾ ਹੀ ਸੱਪ 🐍 ਨਿਕਲ ਆਇਆ

06/26/2026
share this post
06/26/2026

share this post

ਵਿਦੇਸ਼ ਦੀ ਧਰਤੀ ’ਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਕੁਲਵਿੰਦਰ ਸਿੰਘ ਜੋਹਲ ਜੀ ਨੂੰ ਦਿਲੋਂ ਵਧਾਈਆਂ। ਤੁਹਾਡੀ ਕਾਮਯਾਬੀ ਹਰ ਪੰਜਾਬੀ ਲਈ ਮਾਣ ਦੀ ਗੱ...
06/26/2026

ਵਿਦੇਸ਼ ਦੀ ਧਰਤੀ ’ਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਕੁਲਵਿੰਦਰ ਸਿੰਘ ਜੋਹਲ ਜੀ ਨੂੰ ਦਿਲੋਂ ਵਧਾਈਆਂ। ਤੁਹਾਡੀ ਕਾਮਯਾਬੀ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ। 👏🌍

"ਰੱਬ ਦੇ ਘਰ ਦੇਰ ਆ ਹਨੇਰ ਨੀ,,ਇਹ ਬੱਚਾ ਸਾਹਿਲ ਤੇ ਕੋਲ ਖੜ੍ਹੇ ਇਸਦੀਆਂ ਭੈਣਾਂ ਤੇ ਪਿਓ ਅੱਜ ਬਹੁਤ ਖੁਸ਼ ਨੇ ,,ਤੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ,...
06/26/2026

"ਰੱਬ ਦੇ ਘਰ ਦੇਰ ਆ ਹਨੇਰ ਨੀ,,ਇਹ ਬੱਚਾ ਸਾਹਿਲ ਤੇ ਕੋਲ ਖੜ੍ਹੇ ਇਸਦੀਆਂ ਭੈਣਾਂ ਤੇ ਪਿਓ ਅੱਜ ਬਹੁਤ ਖੁਸ਼ ਨੇ ,,ਤੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ,, ਕੁੱਝ ਸਾਲ ਪਹਿਲਾ ਇਹਨਾਂ ਬੱਚਿਆ ਦੀ ਮਾਂ accident ਨਾਲ ਵਿਛੋੜਾ ਪਾ ਗਈ ਸੀ,, ਤੇ ਉਸਤੋਂ ਬਾਅਦ ਇਹਨਾ ਦਾ ਮੀਂਹ ਨਾਲ ਕਮਰਾ ਡਿੱਗ ਗਿਆ,,ਜਿਸ ਕਰਕੇ ਇਹ ਪਰਿਵਾਰ 2 ਸਾਲ ਧਰਮਸ਼ਾਲਾ ਚ ਰਿਹਾ ਤੇ 4 ਸਾਲ ਤੋਂ ਕਿਰਾਏ ਦੇ ਕਮਰੇ ਚ ਰਹਿ ਰਹੇ ਨੇ,,ਘਰ ਦੁਬਾਰਾ ਬਣੋਣ ਲਈ ਹਲੇ ਹੈਨੀ ਸੀ ਮਾਇਆ,, ਤੇ ਹੁਣ ਸਾਹਿਲ ਫੌਜ ਚ ਭਰਤੀ ਹੋਗਿਆ ਤੇ ਪਹਿਲੀ ਵਾਰ ਡਿਊਟੀ ਤੇ ਚੱਲਿਆ 🙏🙏 ਦਿਓ ਮੁਬਾਰਕਾਂ ਸੱਭ ਮਿਲਕੇ ,,ਤੇ ਦੂਆ ਕਰੋ ਪਰਮਾਤਮਾ ਤਰੱਕੀ ਦਵੇ ਪਰਿਵਾਰ ਨੂੰ🙏

ਆਮ ਆਦਮੀ ਪਾਰਟੀ ਨੇ ਆਪਣੇ ਪੇਜ ਉਤੇ ਵੀਡੀਓ ਪਾਈ AI ਦੀ ਬਣਾ ਕੇ, ਜਿਸ ਵਿਚ ਸੁਖਬੀਰ ਬਾਦਲ ਕਹਿੰਦਾ ਸਿਮਰੋ ਫੀਮ ਲਿਆਈਂ ਅੱਗੋਂ ਉਹ ਕਹਿੰਦੀ ਮਹੀਨੇ ਦ...
06/23/2026

ਆਮ ਆਦਮੀ ਪਾਰਟੀ ਨੇ ਆਪਣੇ ਪੇਜ ਉਤੇ ਵੀਡੀਓ ਪਾਈ AI ਦੀ ਬਣਾ ਕੇ, ਜਿਸ ਵਿਚ ਸੁਖਬੀਰ ਬਾਦਲ ਕਹਿੰਦਾ ਸਿਮਰੋ ਫੀਮ ਲਿਆਈਂ ਅੱਗੋਂ ਉਹ ਕਹਿੰਦੀ ਮਹੀਨੇ ਦੀ ਕਿੱਲੋ ਹੜੱਪ ਜਾਂਦਾ
ਸ਼ਰਮ ਕਰਲੋ ਸਰਕਾਰ ਤੁਹਾਡੀ ਹੋਵੇ ਤੇ ਮਹੀਨੇ ਦੀ ਕਿੱਲੋ ਕਿੱਲੋ ਅਫ਼ੀਮ ਮਿਲਦੀ ਹੋਵੇ ਫੇਰ ਤੁਸੀਂ ਤਾਂ ਨਸ਼ਾ ਖਤਮ ਕਰ ਨਾ ਸਕੇ
ਲੋਕ ਅੱਗੋਂ ਕੁਮੈਂਟਾਂ ਵਿਚ ਹਾਹਾ ਕਰਨ ਲੱਗੇ ਹੋਏ ਮਿੱਤਰੋ ਇੱਕ ਦਿਨ ਅਜਿਹਾ ਆਉਣ ਵਾਲਾ ਤੁਹਾਡੇ ਕੋਲੋਂ ਆਪਣੇ ਤੜਫਦੇ ਬੱਚਿਆਂ ਦਾ ਹਾਲ ਨੀਂ ਦੇਖਿਆ ਜਾਣਾ ਮੁੱਦੇ ਛੱਡ ਕੇ ਤੁਸੀਂ ਕੰਜਰਾਂ ਪਿੱਛੇ ਲੱਗੇ ਹੋਏ ਓ, ਓਧਰੋ ਅਕਾਲੀ, ਕਾਂਗਰਸੀ, ਭਾਜਪਾ ਵਾਲੇ ਸਭ ਆਹੀ ਕੁੱਤੇ ਕੰਮਾਂ ਦੀਆਂ ਵੀਡੀਓ ਉਤੇ ਹੋਏ ਨੇ ਤੇ ਉੱਲੂ ਦੰਦ ਕੱਢੀ ਜਾਂਦੇ ਨੇ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਆਂ ਨੂੰ ਲੈ ਕੇ ਨਿਹੰਗ ਸਿੰਘ ਰਣਜੀਤ ਭਾਬੀ ਦੇ ਘਰ ਪਹੁੰਚੇ।ਮੁਲਾਕਾਤ ਦੌਰਾਨ ਸਮਾਜ ’ਤੇ ਪੈ ਰਹੇ ਪ੍ਰਭਾਵ...
06/22/2026

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਆਂ ਨੂੰ ਲੈ ਕੇ ਨਿਹੰਗ ਸਿੰਘ ਰਣਜੀਤ ਭਾਬੀ ਦੇ ਘਰ ਪਹੁੰਚੇ।
ਮੁਲਾਕਾਤ ਦੌਰਾਨ ਸਮਾਜ ’ਤੇ ਪੈ ਰਹੇ ਪ੍ਰਭਾਵ ਬਾਰੇ ਗੱਲਬਾਤ ਕੀਤੀ ਗਈ।
ਰਣਜੀਤ ਭਾਬੀ ਨੇ ਹੱਥ ਜੋੜ ਕੇ ਆਪਣਾ ਪੱਖ ਰੱਖਿਆ ਅਤੇ ਅੱਗੇ ਤੋਂ ਸਾਵਧਾਨ ਰਹਿਣ ਦੀ ਗੱਲ ਕਹੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਨੌਜਵਾਨ ਨੂੰ ਸੀਪਾ ਅਸਪਲਾਂ ਆਲਾ ਕਹਿੰਦੇ ਨੇ।ਇਹ ਮੁੰਡੇ ਦਾ ਸਾਥ ਦਿਓ ਇਹਦੇ ਪੱਲੇ ਸੱਚ ਆ। ਜਦੋਂ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਸਿਆਣੇ ਕਹ...
06/22/2026

ਨੌਜਵਾਨ ਨੂੰ ਸੀਪਾ ਅਸਪਲਾਂ ਆਲਾ ਕਹਿੰਦੇ ਨੇ।
ਇਹ ਮੁੰਡੇ ਦਾ ਸਾਥ ਦਿਓ ਇਹਦੇ ਪੱਲੇ ਸੱਚ ਆ। ਜਦੋਂ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ਸਿਆਣੇ ਕਹਿੰਦੇ ਨੇ ।।ਕੁਝ ਲੋਕਾਂ ਦੇ ਸਵਾਲ ਸੀਪਾ ਇਹ Fame ਲਈ ਕਰਦਾ ਮੈ ਓਹਨਾ ਨੂੰ ਦੱਸ ਦੇਵਾਂ ਓਦੋਂ ਵੀ ਕੰਮ ਤਾਂ ਸੀਪਾ ਤੇ ਹੋਰ ਮਿੱਤਰ ਕਰਦੇ ਸੀ । ਪਿਆਰ ਤੇ ਡਾਂਗ ਨਾਲ ਪਰ ਮਸ਼ਹੂਰ ਹੋਰ ਕੋਈ ਹੁੰਦਾ ਸੀ। ਬਾਕੀ ਜ਼ੋ ਜ਼ਮੀਨੀ ਪੱਧਰ ਤੇ ਮਸ਼ਹੂਰ ਹੋਣ ਓਹਨਾ ਨੂੰ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੀ ਲੋੜ ਨੀ ਪੈਂਦੀ।
We Support Pardhan Seepa Aspala

😭😭😭🚨🚨Emergency share🚨🚨 ਅੱਜ ਬਹੁਤ ਹੀ ਭਿਆਨਕ ਐਕਸੀਡੈਂਟ ਹੋਗਿਆ ਟੈਕਸੀ ਦਾ ਕੰਮ ਕਰਦਾ ਵੀਰ ਸੰਗਤ ਜੀ ਅਜ ਬਹੁਤ ਹੀ Emergency 🚨🚨 ਪੋਸਟ ਪਾ ਰਹ...
06/20/2026

😭😭😭🚨🚨Emergency share🚨🚨 ਅੱਜ ਬਹੁਤ ਹੀ ਭਿਆਨਕ ਐਕਸੀਡੈਂਟ ਹੋਗਿਆ ਟੈਕਸੀ ਦਾ ਕੰਮ ਕਰਦਾ ਵੀਰ
ਸੰਗਤ ਜੀ ਅਜ ਬਹੁਤ ਹੀ Emergency 🚨🚨 ਪੋਸਟ ਪਾ ਰਹੇ ਹਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ 🚨ਐਮਰਜੈਸੀ ਪੋਸਟ ਜਰੂਰ ਪੜ੍ਹ ਲਾਉ ਜੀ
🙏ਵਾਹਿਗੁਰੂ ਸਾਰੇ ਭਰਾਵਾਂ ਭੈਣਾ ਨੂੰ ਹੱਥ ਬੰਨ੍ਹ ਕਿ ਬੇਨਤੀ ਹੈ ਕਿ ਸਾਰੇ ਭਰਾ ਭੈਣਾ ਜਿੰਨੇ ਇਹ ਪੋਸਟ ਦੇਖ ਰਹੇ ਨੇ😭😭 50/100/200/500 ਸ਼ਰਧਾ ਅਨੁਸਾਰ ਦਾਨ ਮਦਦ ਜ਼ਰੂਰ ਕਰ ਦਾੳ ਤਾ ਕਿ ਭਰਾ ਘਰ ਵਿਖੇ ਚਲਾ ਜਾਵੇ ਤਹਾਨੂੰ🙏😰😭 100/200/500 ਨਾਲ ਕੋਈ ਫਰਕ ਨਹੀ ਪੈਣਾ ਪਰ ਭਰਾ ਹਸਪਤਾਲ ਤੋ ਘਰ ਚਲਾ🙏 ਜਾਵੇਗਾ ਜੀ ਦਾਨੀ ਭਰਾ ਭੈਣਾ ਜਰੂਰ ਦਾਨ ਮਦਦ ਕਰਿਉ ਬੂੰਦ ਬੂੰਦ ਨਾਲ ਪੈਸੇ ਪੂਰੇ ਹੋ😭 ਜਾਣ ਗਏ ਜੀ ਜੇ ਇਨਸਾਨੀਅਤ ਜਿਊਦੀ ਹੈ😰 ਕਲ ਸਵੇਰੇ ਵੀਰ ਤੇ ਓਹਨਾ ਦੀ ਘਰਵਾਲ਼ੀ ਦਾ ਓਪਰੇਸ਼ਸ਼ਨ ਹੈ. ਜਿਸ ਲਈ 7ਲੱਖ ਚਾਹੀਦ ਹੈ 100/200/500 ਸ਼ਰਧਾ ਅਨੁਸਾਰ ਜਰੂਰ ਦਾਨ ਮਦਦ ਕਰਿਉ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾਨੀ ਭਰਾਵਾਂ ਭੈਣਾ ਨੂੰ🙏 ਤੰਦਰੁਸਤੀਆ ਰੱਖਣ ਕਮਾਈ ਵਿੱਚ ਵਾਧਾ ਕਰਨ ਜੀ🙏🙏🙏

🙏ਸਾਰੇ ਹੀ ਭਰਾਵਾਂ ਭੈਣਾ ਮਾਵਾਂ ਨੂੰ ਹੱਥ ਜੋੜ ਕਿ ਬੇਨਤੀ ਹੈ ਕਿ ਇਸ ਗੁਰ ਸਿੱਖ ਭਰਾ ਲਈ ਜੋ ਵੀ ਸ਼ਰਧਾ ਹੈ🙏 100/200/500 ਭਰਾ ਲਈ ਜਰੂਰ ਦਾਨ ਮਦਦ ਕਰਿਉ ਜੀ ਭਰਾ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਵੇਲਟੀਨੇਟਰ ਤੇ😭 ਲੱਗਿਆ ਹੋਇਆ ਸੀ ਜਿਨ੍ਹਾਂ ਨੇ ਹੁਣ ਚੰਡੀਗ੍ਹੜ P. G. I ਭੇਜ ਤਾ ਜੀ ਗੁਰਸਿੱਖ ਭਰਾ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜੀ ਭਰਾ ਦੇ😭 ਇਲਾਜ ਅਪ੍ਰੇਸ਼ਨ ਲਈ ਡਾਕਟਰਾ ਵਲੋ 7 ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ ਜੀ ਭਰਾ ਦੇ😭🙏 ਵਿਆਹ ਨੂੰ ਹਜੇ 3 ਸਾਲ ਹੀ ਹੋਏ ਹਨ ਜੀ ਜੇ ਇਨਸਾਨੀਅਤ ਜਿਊਦੀ ਹੈ ਤਾ ਭਰਾ ਲਈ🙏😭😭 100/200/500 ਜਰੂਰ ਦਾਨ ਮਦਦ ਕਰਿਉ ਜੀ ਗੁਰਸਿੱਖ ਭਰਾ ਘਰ ਤੋ ਬਹੁਤ ਗਰੀਬ ਹੈ 😭 ਭਰਾ ਲਈ ਭਰਾ ਭੈਣਾ ਮਾਵਾਂ 100/100 ਰੁਪਏ ਵੀ ਦਾਨ🙏 ਕਰਨ ਤਾ ਭਰਾ ਦਾ ਇਲਾਜ ਅਪ੍ਰੇਸ਼ਨ ਹੋ ਸਕਦਾ ਹੈ ਜੀ ਆਪਣੀ ਕਿਰਤ ਕਮਾਈ ਵਿੱਚੋ🙏😭😭 100/200/500 ਜਿੰਨਾ ਹੋ ਸਕਦਾ ਜਰੂਰ ਦਾਨ ਮਦਦ ਕਰਿਉ ਜੀ ਜੇ ਸਾਰੇ ਭਰਾ ਭੈਣਾ ਮਾਵਾਂ ਚਹਾਉਣ ਤਾ 7 ਲੱਖ ਰੁਪਏ ਇੱਕ ਦੋ ਦਿਨ ਵਿੱਚ ਕੱਠੇ ਹੋ ਜਾਣ ਗਏ ਜੀ ਬੂੰਦ ਬੂੰਦ ਨਾਲ ਲੋੜ ਪੂਰੀ ਹੋ ਸਕਦੀ ਹੈ ਜੀ

Address

Brampton, ON
L6P0A1

Website

Alerts

Be the first to know and let us send you an email when Punjabi Adda posts news and promotions. Your email address will not be used for any other purpose, and you can unsubscribe at any time.

Share