DD1

DD1 DD1 is a Calgary(Canada) based Media Channel. The content provided here is comedy, current affairs, social, cultural and political topics.

DD1, dd1 Calgary,DD1 Calgary,DD-1 CALGARY,FUNNY,NEWS,COMEDY,CHANNEL,
CANADA,NE,CALGARY,PUNJAB,INDIA,SADDLERIDGE,SKYVIEW,MARTINDALE,
TARADALE,DASHMESH,CULTURE,CENTRE,REDSTONE,CORNERSTONE,CASTLERIDGE,NORTH EAST, DD1
,dd1,
,ਨੋਰਥ ਈਸਟ, ਕੈਲਗਰੀ, ਕੈਨੇਡਾ, JALANDHAR DOORDARSHAN

05/07/2025

Tag that Shama Ji!

08/04/2025

Ye Kya dekhna parr raha hai!!

10/02/2025

ਮਸ਼ਹੂਰੀ ਦੇਖਕੇ ਇਕ ਤਾਂ ਬਚਪਨ ਯਾਦ ਆ ਗਿਆ;
ਦੂਜਾ ਅਫਸੋਸ ਹੋਇਆ ਕਿ ਪੁਰਾਣੀਆਂ ਦੇ ਮੁਕਾਬਲੇ ਅੱਜ ਦੀਆਂ commercials ਦਾ ਪੱਧਰ ਕਿੰਨਾ ਨੀਵਾਂ ਹੈ!

ਵੱਡੇ ਸਰਪੰਚ Trump ਸਾਬ ਤੋਂ ਤੰਗ ਆਏ Trudeau ਸਾਬ ਅਗਲੇ ਹਫਤੇ ਆਪਣੀ ਯੂਰੋਪੀਅਨ ਯਾਤਰਾ ਲਈ ਰਵਾਨਾ ਹੋ ਰਹੇ ਹਨ! ਉਥੇ Trudeau ਸਾਬ, ਯੂਰੋਪੀਅਨ ...
09/02/2025

ਵੱਡੇ ਸਰਪੰਚ Trump ਸਾਬ ਤੋਂ ਤੰਗ ਆਏ Trudeau ਸਾਬ ਅਗਲੇ ਹਫਤੇ ਆਪਣੀ ਯੂਰੋਪੀਅਨ ਯਾਤਰਾ ਲਈ ਰਵਾਨਾ ਹੋ ਰਹੇ ਹਨ! ਉਥੇ Trudeau ਸਾਬ, ਯੂਰੋਪੀਅਨ ਯੂਨੀਅਨ ਤੇ NATO ਦੇ ਮੁੱਖ ਮੈਂਬਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਮਜ਼ਬੂਤ ਡਿਪਲੋਮੈਟਿਕ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨਗੇ!

ਯਾਦ ਰਹੇ ਕਿ USA ਦਾ ਯੂਰੋਪੀਅਨ ਯੂਨੀਅਨ ਤੇ NATO ਦੇ ਨਾਲ ਦਹਾਕਿਆਂ ਤੋਂ ਬਹੁਤ ਮਜ਼ਬੂਤ ਗਠਜੋੜ ਚਲਦਾ ਆ ਰਿਹਾ ਹੈ, ਜਿਥੇ ਕੈਨੇਡਾ ਇਕ ਛੋਟੇ ਭਰਾ ਵਾਲੀ ਭੂਮਿਕਾ ਅਦਾ ਕਰਦਾ ਆਇਆ ਹੈ!

ਇਕ ਮਿਸਾਲ - ਯੂਕਰੇਨ ਦੇ President Volodymyr Zelenskyy ਸਾਬ ਨੇ 2022 ਵਿਚ ਇਸੇ ਤਰ੍ਹਾਂ, PUTIN ਨਾਲ ਡਿਪਲੋਮੈਟਿਕ ਸਾਂਝ ਪਾਉਣ ਦੀ ਵਜਾਇ, USA ਤੋਂ ਜੰਗੀ ਮਦਦ ਮੰਗੀ ਸੀ! ਨਤੀਜੇ ਸਾਡੇ ਸਾਮ੍ਹਣੇ ਹਨ!

ਹੁਣ Trudeau ਸਾਬ ਇਸ ਮੌਕੇ ਤੇ ਯੂਰੋਪੀਅਨ ਯੂਨੀਅਨ ਤੇ NATO ਨਾਲ ਸਾਂਝ ਪਾਕੇ ਕੀ ਗੁਲ ਖਿਲਾਉਣਗੇ, ਆਓ ਦੇਖਦੇ ਹਾਂ!

ਕੈਲਗਰੀ ਪੁਲਿਸ ਚੀਫ Mark Neufeld  ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੋਬਾਈਲ ਯੂਨਿਟਾਂ ਤੇ 'DRIVE SAFE' ਦਾ ਸਟਿੱਕਰ ਲਾਉਣ ਤੇ ਬਾਅ...
09/02/2025

ਕੈਲਗਰੀ ਪੁਲਿਸ ਚੀਫ Mark Neufeld ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੋਬਾਈਲ ਯੂਨਿਟਾਂ ਤੇ 'DRIVE SAFE' ਦਾ ਸਟਿੱਕਰ ਲਾਉਣ ਤੇ ਬਾਅਦ ਆਮ ਲੋਕਾਂ ਨੂੰ ਦਿਤੀਆਂ ਟਿਕਟਾਂ ਵਿਚ 28 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ, ਜਿਸ ਨਾਲ ਕੈਲਗਰੀ ਪੁਲਿਸ ਦਾ ਬੱਜਟ shortfall ਹੋਇਆ ਹੈ!
ਓਹਨਾ ਨੇ ਇਹ ਵੀ ਆਖਿਆ ਹੈ ਕਿ ਇਸ shortfall ਦੇ ਕਾਰਣ ਕੈਲਗਰੀ ਪੁਲਿਸ ਦੀ ਜਨਤਾ ਪ੍ਰਤੀ ਸਰਵਿਸ ਆਰਥਿਕ ਮੁਸੀਬਤਾਂ ਵਿਚ ਘਿਰ ਸਕਦੀ ਹੈ!

ਹੁਣ ਪਹਿਲਾ ਸਵਾਲ ਇਹ ਉੱਠਦਾ ਹੈ ਕਿ 'ਕਿ ਵਾਕਿਆ ਹੀ ਫੋਟੋ ਰਾਡਾਰ ਯੂਨਿਟ ਲੋਕਾਂ ਨੂੰ ਗੱਡੀ ਹੌਲੀ ਚਲਾਉਣ ਲਈ ਵਰਤੇ ਜਾਂਦੇ ਹਨ ਜਾਂ ਸਿਰਫ ਲੋਕਾਂ ਤੋਂ ਟੈਕਸ ਦੇ ਇਲਾਵਾ ਡਾਲਰ ਬਟੋਰਨ ਦੇ ਲਈ?

ਦੂਜਾ ਸਵਾਲ - ਕਿ ਕੈਲਗਰੀ ਸਿਟੀ ਬੱਜਟ ਇੰਨਾ ਹਿਲ ਚੁਕਿਆ ਹੈ ਕਿ ਪੁਲਿਸ ਨੂੰ ਬੱਜਟ ਤੋਂ ਇਲਾਵਾ ਲੋਕਾਂ ਤੋਂ ਟਿਕਟਾਂ ਦੇਕੇ ਬਟੋਰੇ ਗਏ ਡਾਲਰਾਂ ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ?

ਵਿਚਾਰ ਦਿਓ !

Mississauga ਦੇ 25 ਸਾਲਾ ਏਕਮਜੋਤ ਸਿੰਘ ਸੰਧੂ ਨੂੰ ਹੋਈ 8 ਸਾਲ ਦੀ ਕੈਦ! 11  ਸਤੰਬਰ 2021 ਨੂੰ ਏਕਮਜੋਤ ਸ਼ਰਾਬ ਤੇ ਭੰਗ ਦੇ ਨਸ਼ੇ ਵਿਚ ਗੱਡੀ ਚਲਾ ...
09/02/2025

Mississauga ਦੇ 25 ਸਾਲਾ ਏਕਮਜੋਤ ਸਿੰਘ ਸੰਧੂ ਨੂੰ ਹੋਈ 8 ਸਾਲ ਦੀ ਕੈਦ!
11 ਸਤੰਬਰ 2021 ਨੂੰ ਏਕਮਜੋਤ ਸ਼ਰਾਬ ਤੇ ਭੰਗ ਦੇ ਨਸ਼ੇ ਵਿਚ ਗੱਡੀ ਚਲਾ ਰਿਹਾ ਸੀ , ਜਦੋਂ ਉਸਦੀ ਗੱਡੀ ਇਕ Lyft ਟੈਕਸੀ ਦੇ ਨਾਲ ਹਾਦਸਾਗ੍ਰਸਤ ਹੋਈ ਸੀ , ਜਿਸ ਕਰਕੇ ਟੈਕਸੀ ਵਿਚ ਸਵਾਰ Matthew Cruz ਦੀ ਮੌਤ ਹੋ ਗਈ ਸੀ!

NASA ਮੰਗਲ ਗ੍ਹਹਿ ਮਿਸ਼ਨ 2030 ਦੇ ਲਈ ਚੁਣੀ ਗਈ ਪਹਿਲੀ ਸਿੱਖ ਕੁੜੀ ਜਸਲੀਨ ਕੌਰ ।
10/01/2025

NASA ਮੰਗਲ ਗ੍ਹਹਿ ਮਿਸ਼ਨ 2030 ਦੇ ਲਈ ਚੁਣੀ ਗਈ ਪਹਿਲੀ ਸਿੱਖ ਕੁੜੀ ਜਸਲੀਨ ਕੌਰ ।

06/01/2025

ਕਰੋ ਚੈੱਕ॥ 😀

What happens when Hindi marries English? Spotted at Castleridge Subway.
25/12/2024

What happens when Hindi marries English?
Spotted at Castleridge Subway.

ਫ਼ਿਰੌਤੀ ਮਾਮਲੇ ਵਿੱਚ ਕਾਰਾਂ ਵਾਲੀ ਬੀਬੀ ਬਿਨਾਂ ਮਾਕਅਪ ਦੇ ਗਿ੍ਰਫਤਾਰ Rukhsar Achakzaiਸਾਲਾ ਹੋਈ ਕੀ ਜਾ ਰਿਹਾ ਦੁਨੀਆ ਤੇ 😀😀😀😀😀
14/12/2024

ਫ਼ਿਰੌਤੀ ਮਾਮਲੇ ਵਿੱਚ ਕਾਰਾਂ ਵਾਲੀ ਬੀਬੀ ਬਿਨਾਂ ਮਾਕਅਪ ਦੇ ਗਿ੍ਰਫਤਾਰ Rukhsar Achakzai
ਸਾਲਾ ਹੋਈ ਕੀ ਜਾ ਰਿਹਾ ਦੁਨੀਆ ਤੇ 😀😀😀😀😀

ਫੜੋ ਹੋਰ ਬਬਿਆਂ ਦੀਆਂ ਪੂਛਾਂ।।।
10/12/2024

ਫੜੋ ਹੋਰ ਬਬਿਆਂ ਦੀਆਂ ਪੂਛਾਂ।।।

16/11/2024

Westwinds Superstore!

Address


Website

Alerts

Be the first to know and let us send you an email when DD1 posts news and promotions. Your email address will not be used for any other purpose, and you can unsubscribe at any time.

Contact The Business

Send a message to DD1:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share