Spice Radio

Spice Radio SPICE FM is a internet radio in Calgary and around the world that spices up the lives of our Desi listeners 24/7. WhatsApp +14032952764

SPICE Radio is internet radio in Calgary and around the world that spices up the lives of our Desi listeners 24/7. SPICE is determined to bringing our listeners the latest greatest in South Asian entertainment, news and sports. Our RJ’s will spice up your life in Hindi, Punjabi and Urdu.

09/27/2025
09/27/2025

ਘੁਲ਼ਿਆ ਜ਼ਹਿਰ ਹਵਾਵਾਂ ਅੰਦਰ,
ਹਰ ਪਾਸੇ ਹਰ ਥਾਵਾਂ ਅੰਦਰ
ਕੋਣ ਕਿਸੇ ਨੂੰ ਚੇਤੇ ਰੱਖਦਾ,ਅੱਜ-ਕੱਲ੍ਹ ਯਾਰ ਦੁਆਵਾਂ ਅੰਦਰ
…ਬਖਸ਼ੀਸ਼ ਗੋਸਲ..

09/07/2025

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

🌊🙏 ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਸਹਿਯੋਗ ਦੀ ਬੇਨਤੀ🙏🌊
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪੀੜਤ ਆਪਣੇ ਭਰਾ-ਭੈਣਾਂ ਦੀ ਮਦਦ ਲਈ ਦਾਨ ਇਕੱਠਾ ਕਰ ਰਿਹਾ ਹੈ। ਬਹੁਤ ਸਾਰੇ ਪਰਿਵਾਰ ਆਪਣੇ ਘਰ ਗੁਆ ਬੈਠੇ ਹਨ ਅਤੇ ਓਹਨਾ ਦੀ ਜ਼ਿੰਦਗੀ ਮੁੜ ਬਣਾਉਣ ਲਈ ਜ਼ਰੂਰੀ ਸਾਮਾਨ ਦੀ ਤੁਰੰਤ ਲੋੜ ਹੈ।
💙 ਆਓ ਅਸੀਂ ਸਭ ਮਿਲਕੇ ਭਾਈਚਾਰੇ ਵਜੋਂ ਇਕਠੇ ਹੋਈਏ ਅਤੇ ਆਪਣਾ ਸਹਿਯੋਗ ਕਰੀਏ।
📍 ਦਸਮੇਸ਼ ਕਲਚਰ ਸੈਂਟਰ ਦੀ ਮੁੱਖ ਲੌਬੀ ਵਿੱਚ ਦਾਨ ਲਈ ਇੱਕ ਬੂਥ ਲਗਾਇਆ ਜਾਵੇਗਾ। ਤੁਸੀਂ ਨਕਦ, ਡੈਬਿਟ ਜਾਂ ਕਰੈਡਿਟ ਕਾਰਡ ਰਾਹੀਂ ਦਾਨ ਕਰ ਸਕਦੇ ਹੋ। ਤੁਸੀਂ ਆਪਣਾ ਸਹਿਯੋਗ ਈ-ਟ੍ਰਾਂਸਫਰ ਰਾਹੀਂ ਵੀ ਭੇਜ ਸਕਦੇ ਹੋ: [email protected]
ਆਓ ਅਸੀਂ ਇਕੱਠੇ ਹੋਕੇ ਪੰਜਾਬ ਨੂੰ ਮੁੜ ਪੈਰਾਂ 'ਤੇ ਖੜਾ ਕਰਨ ਵਿੱਚ ਸਹਾਇਤਾ ਕਰੀਏ। 🌾✨

09/07/2025
08/28/2025

Address

Calgary, AB

Alerts

Be the first to know and let us send you an email when Spice Radio posts news and promotions. Your email address will not be used for any other purpose, and you can unsubscribe at any time.

Share

Category