Ravinder and Navneet

  • Home
  • Ravinder and Navneet

Ravinder and Navneet Welcome to our travel page! We're Ravinder & Navneet, a couple exploring the world together.

Follow us travel tips, videos, and stories from our adventures.

15/05/2025

ਬਿਨਾਂ ਡਰਾਇਵਰ ਤੋਂ ਆਪੇ ਚਲਦੀ ਕਾਰ 😳😳
ਹੈਰਾਨ ਰਹਿ ਜਾਓਗੇ ਦੇਖ ਕੇ , ਇੰਨੀ ਸੋਹਣੀ ਤਾਂ ਆਪਾਂ ਵੀ ਨੀ ਚਲਾ ਸਕਦੇ 🇺🇸🇺🇸

15/05/2025

ਏਨਾ ਮਾੜਾ ਵੀ ਨੀ ਅਮਰੀਕਾ ਦਾ ਇਹ ਸ਼ਹਿਰ , ਜਿੰਨਾ ਮਖੌਲ ਉਡਾਇਆ ਜਾਂਦਾ
ਅਮਰੀਕਾ ਚ ਸੋਹਣਾ ਬੋਧੀ ਮੰਦਿਰ 🇺🇸🇺🇸

14/05/2025

ਅਮਰੀਕਾ ਦੇ ਸੋਹਣੇ ਗੁਰਦਵਾਰਾ ਸਾਹਿਬ
USA ਵਿੱਚ ਸਿੱਖਾਂ ਦੀ ਚੜ੍ਹਦੀ ਕਲਾ

14/05/2025

ਅਮਰੀਕਾ ਦਾ ਸਬ ਤੋਂ ਮਸ਼ਹੂਰ ਪੁੱਲ
SAN FRANCISCO ਸ਼ਹਿਰ ਦਾ ਗੇੜਾ 🇺🇸🇺🇸

13/05/2025

ਇੱਥੋਂ ਚਲਦੇ ਗੂਗਲ, ਯੂਟੂਬ, ਫੇਸਬੁੱਕ
ਅਮਰੀਕਾ ਦਾ ਸੋਹਣਾ ਸ਼ਹਿਰ SAN JOSE 🇺🇸🇺🇸

12/05/2025

ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਵਾਰਾ ਸਾਹਿਬ , ਗ਼ਦਰੀ ਬਾਬਿਆਂ ਨੇ ਬਣਾਇਆ ਸੀ
ਸ. ਕਰਤਾਰ ਸਿੰਘ ਸਰਾਭਾ ਜੀ ਦੀ ਪ੍ਰਿੰਟਿੰਗ ਪ੍ਰੈਸ 🇺🇸🇺🇸

11/05/2025

USA ਕੈਲੀਫੋਰਨੀਆ ਵਿੱਚ ਨਗਰਕੀਰਤਨ
ਠਾਠਾਂ ਮਾਰਦਾ ਇਕੱਠ , ਖਾਲਸੇ ਦੇ ਝੂਲਦੇ ਨਿਸ਼ਾਨ ਸਾਹਿਬ 🇺🇸🇺🇸

10/05/2025

ਕਿਵੇਂ ਰਿਹਾ ਅਮਰੀਕਾ ਵਿੱਚ ਮੇਰਾ ਪਹਿਲਾ ਦਿਨ
ਕੈਲੀਫ਼ੋਰਨੀਆ ਨਗਰਕੀਰਤਨ ਦੀਆਂ ਤਿਆਰੀਆਂ 🇺🇸🇺🇸

09/05/2025

ਦੁਨੀਆਂ ਦੇ ਸਰਪੰਚ ਦੇਸ਼ ਅਮਰੀਕਾ ਵੱਲ ਨੂੰ ਸਫ਼ਰ, ਆਪਣੀਆਂ ਭੈਂਣਾ ਲਈ ਹੈਂਡਵਰਕ ਪੰਜਾਬੀ ਸੂਟ ਲੈਕੇ
CALGARY 🇨🇦🇨🇦 TO SAN FRANCISCO 🇺🇸🇺🇸

05/05/2025

240 KM ਲੰਬੀ ਕੋਲੇ ਦੀ ਸੁਰੰਗ ਅੰਦਰ ਗਏ
ਕਰੋੜਾਂ ਦਾ ਕੋਲਾ ਹੋਇਆ ਕੌਢੀਆਂ ਦੇ ਭਾਅ 🇨🇦🇨🇦

04/05/2025

ਪਹਾੜ ਥੱਲੇ ਦੱਬਿਆ ਗਿਆ ਕਨੇਡਾ ਦਾ ਇਹ ਪਿੰਡ
90 ਸਕਿੰਟ ਵਿੱਚ ਹੋ ਗਿਆ ਸਭ ਕੁੱਝ ਖਤਮ
FRANK SLIDE 😳😳

03/05/2025

ਕਨੇਡਾ ਦਾ ਇਹ ਰਾਹ ਦੱਬੀ ਬੈਠਾ ਕਈ ਰਾਜ਼
ਕੁਦਰਤ ਮੇਹਰਬਾਨ ਵੀ ਬਹੁਤ ਤੇ ਕੁਦਰਤ ਦਾ ਕਹਿਰ ਵੀ ਬਹੁਤ
CROWSNEST PASS CANADA 🇨🇦🇨🇦

Address


Alerts

Be the first to know and let us send you an email when Ravinder and Navneet posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share