Gallbaat Magazine

Gallbaat Magazine Gallbaat is a monthly magazine published and distrubute in Western Canada(Vancouver Area, Calgary an

ਕਿੰਨੇ ਸਾਲਾਂ ਤੋਂ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਚੰਡੋਲ ਝੂਲੇ ਅਤੇ ਹੋਰ ਕਿੰਨਾ ਕੁਝ ਲਗਵਾਕੇ ਬਾਬਾ ਜੀ ਬਰਸੀ ਨੂੰ ਮੇਲਾ ...
01/26/2026

ਕਿੰਨੇ ਸਾਲਾਂ ਤੋਂ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਤੇ ਚੰਡੋਲ ਝੂਲੇ ਅਤੇ ਹੋਰ ਕਿੰਨਾ ਕੁਝ ਲਗਵਾਕੇ ਬਾਬਾ ਜੀ ਬਰਸੀ ਨੂੰ ਮੇਲਾ ਬਣਾਕੇ ਹੀ ਮਨਾਇਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਜੇ ਪ੍ਰਬੰਧਕਾਂ ਨੇ ਆਲੇ ਦੁਆਲੇ ਦੇ ਪਿੰਡਾਂ ਨੇ ਕੋਈ ਚੰਗਾ ਉਪਰਾਲਾ ਕਰਕੇ ਝੂਲੇ ਚੰਡੋਲਾਂ ਬੰਦ ਕਰਵਾਈਆਂ ਸੀ ਤਾਂ ਇਹ ਕਾਲੇ ਨਾਮ ਦੇ ਦੋਵੇਂ ਬੰਦੇ ਕਾਲੀਆਂ ਕਰਤੂਤਾਂ ਕਰ ਰਹੇ ਹਨ। ਕਾਲਾ ਬਹਾਦਰਪੁਰ, ਬਲਵਿੰਦਰ ਕਾਲਾ ਆਲੇ ਦੁਆਲੇ ਦੇ ਲੋਕਾਂ ਨੂੰ ਭੜਕਾ ਕੇ ਫੇਰ ਮਹੌਲ ਖਰਾਬ ਕਰਨਾ ਚਾਹੁੰਦੇ ਹਨ।
ਇਹ ਬੰਦੇ ਚਾਹੁੰਦੇ ਨੇ ਕਿ ਇਥੇ ਕੋਈ ਲੜਾਈ ਝਗੜਾ ਹੋਵੇ, ਕੋਈ ਅਣਸੁਖਾਵੀਂ ਘਟਨਾ ਵਾਪਰੇ। ਕੋਈ ਰੌਲਾ ਪਵੇ ਤਾਂ ਜੋ ਸੰਗਤ ਦਾ ਬਣਾਇਆ ਮਹੌਲ ਫੇਰ ਖਰਾਬ ਕੀਤਾ ਜਾ ਸਕੇ, ਇਸ ਲਈ ਇਹ ਝੂਲੇ ਲਵਾਉਣ ਦੀ ਜਿੱਦ ਨਹੀਂ ਛੱਡ ਰਹੇ।
ਇਹਨਾ ਬੰਦਿਆਂ ਦੇ ਨਾਂ, ਤੇ ਫੋਟੋ -
ਕਾਲਾ ਬਹਾਦਰਪੁਰ
ਬਲਵਿੰਦਰ ਕਾਲਾ ਬਡਰੁੱਖਾਂ

Address

2130 76 Westwinds Crescent NE
Calgary, AB
T3J5H2

Alerts

Be the first to know and let us send you an email when Gallbaat Magazine posts news and promotions. Your email address will not be used for any other purpose, and you can unsubscribe at any time.

Shortcuts

Share

Category