Punjabi Talk Canada- ਪੰਜਾਬੀ ਗੱਲਬਾਤ

Punjabi Talk Canada- ਪੰਜਾਬੀ ਗੱਲਬਾਤ ਕੈਨੇਡਾ ਬਾਰੇ ਨਵੇਂ Updates
(1)

08/14/2025

KAUR MOVEMENT ਵੱਲੋਂ ਵੱਡੇ ਖੁਲਾਸੇ…ਕਿਵੇਂ ਹੁੰਦਾ ਕੰਮ-ਕਾਰਾਂ te ਸ਼ੋਸ਼ਣ

08/06/2025

ਕੈਨੇਡਾ ਚ ਦਾ ਕੋਟਾ ਕਿਉਂ ਘਟਿਆ…???

07/30/2025

ਕੈਨੇਡਾ ਦਾ ਟੈਕਸ ਜੇਬ ਖਾਲੀ ਕਰ ਰਿਹਾ

07/21/2025

ਸਟੂਡੈਂਟਾਂ ਨੇ ਕੈਨੇਡਾ ਦਾ ਭੱਠਾ ਬਿਠਾਇਆ ?

07/19/2025

ਕੈਨੇਡਾ ਗਈ ਕੁੜੀ ਨੇ ਲੁੱਟੇ ਸੱਤ ਮੁੰਡੇ

07/15/2025

ਅਸੀਂ ਹਰ ਸਮੇਂ ਹੋ ਰਹੇ ਹਾਂ ਠੱਗੀ ਦਾ ਸ਼ਿਕਾਰ ? Punjabi Talk Podcast

🇨🇦 ਕੈਨੇਡਾ ਡੇ ਦੀਆਂ ਲੱਖ ਲੱਖ ਵਧਾਈਆਂ! 🇨🇦ਸਾਰੇ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਕੈਨੇਡਾ ਡੇ ਦੀਆਂ ਦਿਲੋਂ ਮੁਬਾਰਕਾਂ!ਇਹ ਦਿਨ ਸਾਨੂੰ ਯਾਦ ਦਿਲਾ...
07/01/2025

🇨🇦 ਕੈਨੇਡਾ ਡੇ ਦੀਆਂ ਲੱਖ ਲੱਖ ਵਧਾਈਆਂ! 🇨🇦

ਸਾਰੇ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਕੈਨੇਡਾ ਡੇ ਦੀਆਂ ਦਿਲੋਂ ਮੁਬਾਰਕਾਂ!

ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਕਿੰਨੀ ਖੁਸ਼ਕਿਸਮਤੀਆਂ ਨਾਲ ਇੱਕ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਆਜ਼ਾਦੀ, ਹੱਕ ਅਤੇ ਭਾਈਚਾਰੇ ਨੂੰ ਮਾਣ ਮਿਲਦਾ ਹੈ।

ਆਓ ਅੱਜ ਦੇ ਦਿਨ ਕੈਨੇਡਾ ਦੀ ਵਧਦੀਆਂ ਕਾਮਯਾਬੀਆਂ ਲਈ ਧੰਨਵਾਦ ਕਰੀਏ ਤੇ ਇੱਥੇ ਆਪਣੇ ਯਤਨਾਂ ਰਾਹੀਂ ਕੁਝ ਵਧੀਆ ਕਰ ਦੇਖਾਈਏ।
ਆਪਣੀ ਪਛਾਣ ਨੂੰ ਕਦੇ ਨਾ ਭੁੱਲੀਏ — ਅਸੀਂ ਪੰਜਾਬੀ ਹਾਂ, ਤੇ ਕੈਨੇਡਾ ਸਾਡਾ ਦੂਜਾ ਘਰ ਹੈ। ❤️🍁

06/29/2025

Ban ਹੋਣੀ ਚਾਹੀਦੀ Diljit dosanjh ਦੀ ਫਿਲਮ, Diljit ਗੱਦਾਰ ਹੈ

06/28/2025

Uber drivers ਲਈ ਵੱਡੀ ਖ਼ਬਰ ! 🇨🇦

06/09/2025

ਤਿੰਨ ਪੰਜਾਬੀ ਮੁੰਡੇ ਸਪੇਨ ਦੀ ਰਾਜਧਾਨੀ ਜਾਣ ਲਈ ਵੀਜ਼ੇ ਤੇ ਟਿਕਟਾਂ ਸਮੇਤ ਦਿੱਲੀ ਏਅਰਪੋਰਟ ਪਹੁੰਚੇ। ਕਾਊਂਟਰ ’ਤੇ ਟਿਕਟ ਚੈੱਕ ਹੋਈ ਤਾਂ ਨਕਲੀ ਨਿਕਲੀ। ਵੀਜ਼ਾ ਚੈੱਕ ਕੀਤਾ, ਉਹ ਵੀ ਨਕਲੀ। ਹੁਣ ਤਿੰਨੇ ਮੁੰਡੇ ਥਾਣੇ ਨੇ, ਸ਼ਾਇਦ ਜੇਲ੍ਹ ਪਹੁੰਚ ਗਏ ਹੋਣ।
ਇੱਕ ਏਜੰਟ ਫੜ ਲਿਆ, ਇੱਕ ਭੱਜਿਆ ਫਿਰਦਾ। ਪਤਾ ਨਹੀਂ ਕਿੰਨੇ ਪੈਸੇ ਗਏ, ਪਰ ਗਏ ਲੱਖਾਂ ’ਚ ਹੋਣੇ।
ਪਰ ਫ਼ਿਕਰ ਵਾਲੀ ਗੱਲ ਨਹੀਂ। ਇਹ ਉਨ੍ਹਾਂ ਮੁੰਡਿਆਂ ਦਾ ਤਜਰਬਾ, ਆਪਾਂ ਆਪਣਾ ਤਜਰਬਾ ਖੁਦ ਕਰਕੇ ਦੇਖਾਂਗੇ। ਏਜੰਟ ਲੱਭਾਂਗੇ, ਪੈਸੇ ਫੜਾਵਾਂਗੇ, ਟਿਕਾਣੇ ਨਾ ਪਹੁੰਚੇ ਤਾਂ ਇਨਸਾਫ਼ ਮੰਗਾਂਗੇ।
ਪੰਜਾਬੀ ਦੋ ਨੰਬਰ ’ਚ ਬਾਹਰ ਜਾਣੋਂ ਨਾ ਟਲ਼ੇ ਹਨ, ਨਾ ਕਦੇ ਟਲ਼ਣੇ। ਜਹਾਜ਼ ਭਰ-ਭਰ ਵਾਪਸ ਆ ਗਏ। ਬਾਹਰਲੀਆਂ ਜੇਲ੍ਹਾਂ ’ਚ ਜ਼ਿੰਦਗੀਆਂ ਖਰਾਬ ਕਰ ਲਈਆਂ। ਡੌਂਕਰਾਂ ਨੇ ਕੁੱਟ-ਕੁੱਟ ਸੁਜਾ ਦਿੱਤੇ। ਘਰ, ਜ਼ਮੀਨਾਂ ਵਿਕ ਗਈਆਂ, ਪਰ ਇਹ ਨਹੀਂ ਟਲ਼ੇ। ਜੇ ਕਿਸੇ ਨੂੰ ਕਹੋ ਤਾਂ ਜਵਾਬ ਮਿਲੇਗਾ, ‘ਥੋਨੂੰ ਮਜਬੂਰੀਆਂ ਦਾ ਕੀ ਪਤਾ...।’
ਮਰਜ਼ੀ ਥੋਡੀ ਆ। ਲੱਗੇ ਰਹੋ।
- ਸਵਰਨ ਸਿੰਘ ਟਹਿਣਾ

ਪੰਜਾਬੀ ਨੌਜਵਾਨ ਕੈਨੇਡਾ ਪੁਲਿਸ ਚ ਭਰਤੀ
06/08/2025

ਪੰਜਾਬੀ ਨੌਜਵਾਨ ਕੈਨੇਡਾ ਪੁਲਿਸ ਚ ਭਰਤੀ

05/26/2025

ਕੈਨੇਡਾ 🇨🇦 ਦੇ ਕਾਲਜ ਘਾਟੇ ‘ਚ

Address

Charlottetown, PE

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+6479378700

Alerts

Be the first to know and let us send you an email when Punjabi Talk Canada- ਪੰਜਾਬੀ ਗੱਲਬਾਤ posts news and promotions. Your email address will not be used for any other purpose, and you can unsubscribe at any time.

Share