08/09/2025
ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ 'ਆਪ' MLA ਨੂੰ ਦਿੱਤਾ ਜਵਾਬ ....
ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਇਸ ਨੌਜਵਾਨ ਦੀ ਵੀਡੀਓ ਜਰੂਰ ਸੁਣ ਲੈਣਾ ..
ਆਪੇ ਦੁੱਧ ਦਾ ਦੁੱਧ ਅਤੇ ਪਾਣੀ ਪਾਣੀ ਹੋ ਜਾਵੇਗਾ..
ਮੇਰੇ ਕੋਲ ਬਹੁਤ ਸਬੂਤ ਹਨ ਪਰ ਹੁਣ ਕੋਈ ਫਾਇਦਾ ਨਹੀਂ..
ਅਤੇ ਫਿਰ ਵੀ ਇਸ ਨੌਜਵਾਨ ਨੇ ਇੱਕ ਚੰਗਾ ਕਦਮ ਚੁੱਕਿਆ ਅਤੇ ਉਸਦੇ ਵਿਚਾਰ ਸੁਣੋਂ