Majha vibe

Majha vibe ਛਡ ਪਰੇ ਸਾਡਾ 🥹 ਜੀਅ ਨੀ ਲੱਗਣਾ ਸੁਰਗਾਂ 🧘ਵਿਚ ਪੰਜਾਬ ਨੀ ਹੋਣਾ 🌿🌲🌳🪾🌴⛰️🏔️

ਤਰਨ ਤਾਰਨ ਵਾਲੇ ਕਹਿੰਦੇ ਅਸੀਂ ਅਮ੍ਰਿਤਪਾਲ ਨੂੰ ਆਟਾ ਦਾਲ ਵਾਸਤੇ ਵੋਟ ਨਹੀਂ ਪਾਉਣੀ ਦਿੱਲੀ ਅੱਗੇ ਆਪਣੀ ਅਣਖ ਗੈਰਤ ਕਾਇਮ ਰੱਖਣ ਲਈ ਪਾਉਣੀ ਆ
10/24/2025

ਤਰਨ ਤਾਰਨ ਵਾਲੇ ਕਹਿੰਦੇ ਅਸੀਂ ਅਮ੍ਰਿਤਪਾਲ ਨੂੰ ਆਟਾ ਦਾਲ ਵਾਸਤੇ ਵੋਟ ਨਹੀਂ ਪਾਉਣੀ ਦਿੱਲੀ ਅੱਗੇ ਆਪਣੀ ਅਣਖ ਗੈਰਤ ਕਾਇਮ ਰੱਖਣ ਲਈ ਪਾਉਣੀ ਆ

ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ 🙏🙏🙏🌺🎉🎉💝।   #ਦੀਵਾਲੀ
10/21/2025

ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ 🙏🙏🙏🌺🎉🎉💝।
#ਦੀਵਾਲੀ

ਸੰਤ ਜੀ ਮੇਰੇ ਹੀਰੋ ਹਨ, ਵੋਟ ਪਾਉਣੀ ਪਓ ਨਹੀਂ ਪਾਉਣੀ ਨਾ ਪਾਓ, ਭਾਈ ਮਨਦੀਪ ਸਿੰਘ।
10/20/2025

ਸੰਤ ਜੀ ਮੇਰੇ ਹੀਰੋ ਹਨ, ਵੋਟ ਪਾਉਣੀ ਪਓ ਨਹੀਂ ਪਾਉਣੀ ਨਾ ਪਾਓ, ਭਾਈ ਮਨਦੀਪ ਸਿੰਘ।

10/19/2025

🔥 ਕਮੇਂਟ ਕਰਕੇ ਦਸੋ 🧨🎇ਕਿਸ ਕਿਸ ਦੀ ਬਚਪਨ ਦੀ ਯਾਦ ਇਹ

ਸ਼ੋਅਲੇ ਫਿਲਮ ਸਾਰਿਆਂ ਨੇ ਦੇਖੀ ਹੋਣੀ ਕੇ ਜਦੋਂ ਵੀਰੂ ਆਪਣਾ ਰਿਸ਼ਤਾ ਬਸੰਤੀ ਨਾਲ਼ ਕਰਵਾਉਣ ਲਈ ਜੈ ਨੂੰ ਬੰਸਤੀ ਦੀ ਮਾਸੀ ਕੋਲੇ ਭੇਜਦਾ, ਉਦੋਂ ਜੈ ਮਾਸੀ...
10/13/2025

ਸ਼ੋਅਲੇ ਫਿਲਮ ਸਾਰਿਆਂ ਨੇ ਦੇਖੀ ਹੋਣੀ ਕੇ ਜਦੋਂ ਵੀਰੂ ਆਪਣਾ ਰਿਸ਼ਤਾ ਬਸੰਤੀ ਨਾਲ਼ ਕਰਵਾਉਣ ਲਈ ਜੈ ਨੂੰ ਬੰਸਤੀ ਦੀ ਮਾਸੀ ਕੋਲੇ ਭੇਜਦਾ, ਉਦੋਂ ਜੈ ਮਾਸੀ ਕੋਲ਼ ਜਾਕੇ ਐਸੀ ਚਵਲ ਮਾਰਦਾ ਕੇ ਮਾਸੀ ਰਿਸ਼ਤੇ ਨੂੰ ਕੋਰੀ ਨਾਂਹ ਕਰ ਦਿੰਦੀ ਹੈ। ਹੁਣ ਤੁਸੀਂ ਸੋਚੋਗੇ ਕੇ ਇਸਦਾ ਰਾਜਾ ਵੜਿੰਗ ਨਾਲ਼ ਕੀ ਸਬੰਧ ਹੈ ਤਾਂ ਇਸਦਾ ਜਵਾਬ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕਾਂਗਰਸੀ ਉਮੀਦਵਾਰ ਤੋਂ ਪੁਛੋ ਕੇ ਕਾਂਗਰਸ ਨੇ ਰਾਜੇ ਨੂੰ ਭੇਜਿਆ ਤਾਂ ਉਥੇ ਕਾਂਗਰਸ ਦੀਆਂ ਵੋਟਾਂ ਪੱਕੀਆਂ ਕਰਨ ਸੀ ਪਰ ਇਹ ਉਥੇ ਜਿਹੜੀ ਚਵਲ ਮਾਰਕੇ ਆਇਆ, ਉਸ ਨਾਲ਼ ਕਾਂਗਰਸ ਦੀਆਂ ਹੋਰ ਵੋਟਾਂ ਤੋੜ ਆਇਆ। 😂😂😂।

ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਹਰਿਸ ਰਉਫ਼ 😂  ਹਰਮਨਦੀਪ ਨੇ ਇੱਕ ਓਵਰ ਚ 11 ਰਨ ਪਾਂ ਦਿੱਤੇ ਇਸਨੂੰ ਉਸਤੋ ਬਾਅਦ ਹਰਮਨ ਵੱਲ ਇਸਦਾ ਲੁਕ ਇਸ ਤਰਾ...
10/12/2025

ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਹਰਿਸ ਰਉਫ਼ 😂 ਹਰਮਨਦੀਪ ਨੇ ਇੱਕ ਓਵਰ ਚ 11 ਰਨ ਪਾਂ ਦਿੱਤੇ ਇਸਨੂੰ ਉਸਤੋ ਬਾਅਦ ਹਰਮਨ ਵੱਲ ਇਸਦਾ ਲੁਕ ਇਸ ਤਰਾ ਸੀ 😂

ਭਰਾ ਮਨਦੀਪ ਸਿੰਘ।ਕਿਸੇ ਹੋਰ ਹੱਥ ਛਿੱਤਰ ਫੜਾਕੇ ਸਿਰ ਪੋਲਾ ਕਰਾਉਣ ਨਾਲੋਂ ਚੰਗਾ ਹੈ ਕਿ ਆਪਣੇ ਜੁਝਾਰੂ ਸਿੰਘ ਅੱਗੇ ਲਿਆਉ।
10/12/2025

ਭਰਾ ਮਨਦੀਪ ਸਿੰਘ।ਕਿਸੇ ਹੋਰ ਹੱਥ ਛਿੱਤਰ ਫੜਾਕੇ ਸਿਰ ਪੋਲਾ ਕਰਾਉਣ ਨਾਲੋਂ ਚੰਗਾ ਹੈ ਕਿ ਆਪਣੇ ਜੁਝਾਰੂ ਸਿੰਘ ਅੱਗੇ ਲਿਆਉ।

10/11/2025

ਦੀਵਾਨ ਹਾਲ ਮੰਜੀ ਸਾਹਿਬ ਦਰਬਾਰ ਸਾਹਿਬ

ਹਾਂਜੀ ਦੋਸਤੋ ਕਿਵੇਂ ਦਾ ਲਗਿਆ ਟੈਟੂ 😂😂🤫।
10/10/2025

ਹਾਂਜੀ ਦੋਸਤੋ ਕਿਵੇਂ ਦਾ ਲਗਿਆ ਟੈਟੂ 😂😂🤫।

Pakistan former cricketer muhamad asif and Shoaib Akhtar.
10/09/2025

Pakistan former cricketer muhamad asif and Shoaib Akhtar.

Address

Montreal, QC

Telephone

+16478006455

Website

Alerts

Be the first to know and let us send you an email when Majha vibe posts news and promotions. Your email address will not be used for any other purpose, and you can unsubscribe at any time.

Share