BNW Records

BNW Records International Record Label & Artist Management Group based out of Canada | [email protected] | +1

“Ishq De Tappe” is a heartfelt blend of traditional Punjabi folk and modern vibes, bringing back the essence of love thr...
02/13/2025

“Ishq De Tappe” is a heartfelt blend of traditional Punjabi folk and modern vibes, bringing back the essence of love through soulful Tappe-style singing. With deep emotions, powerful lyrics by King Grewal, and mesmerizing music by G Guri, this track is a tribute to the timeless beauty of Punjabi romance. Let the beats and melodies take you on a journey of love and passion.

🎶 Listen, share, and feel the magic! 💕🔥



🎤 🔥 Presenting "Ishq De Tappe" – A mesmerizing Punjabi folk song by Yugraj, infused with the rich tradition of Tappe. This song brings...

https://www.youtube.com/watch?v=s0Ll1DY7eAA
02/07/2025

https://www.youtube.com/watch?v=s0Ll1DY7eAA

💔 Feel the pain of love and heartbreak in ‘Tere Bina’ – a soul-touching melody that will leave you emotional. 🎶💔BNW Records proudly presents ‘Tere Bina’, ...

ਦੋਸਤੋ ਬਹੁਤ ਜਲਦ ਆਪਣੀ ਨਵੀਂ ਆ ਰਹੀ ਐਲਬਮ ***ਕੰਮਿੰਗ ਬੈਕ ਸਟਰਾਂਗਰ*** (THE COMING BACK STRONGER )ਦੇ ਪਹਿਲੇ ਗੀਤ *** ਲਾਵਾਂ **** ਦਾ ਪ...
09/22/2024

ਦੋਸਤੋ ਬਹੁਤ ਜਲਦ ਆਪਣੀ ਨਵੀਂ ਆ ਰਹੀ ਐਲਬਮ ***ਕੰਮਿੰਗ ਬੈਕ ਸਟਰਾਂਗਰ*** (THE COMING BACK STRONGER )ਦੇ ਪਹਿਲੇ ਗੀਤ *** ਲਾਵਾਂ **** ਦਾ ਪੋਸਟਰ ਰਿਲੀਜ਼ ਕਰ ਰਹੇ ਹਾਂ,ਜਲਦੀ ਹੀ ਗੀਤ ਵੀ ਆਪ ਸੱਭ ਦੇ ਰੂਬਰੂ ਕਰਾਂਗੇ । ਵੱਧ ਤੋਂ ਵੱਧ ਸ਼ੇਅਰ, ਸਪੋਰਟ ਤੇ ਲਾਈਕ ਕਰਨਾ ਜੀ,,,,, ਤੁਹਾਡਾ ਆਪਣਾ ਜੁਗਰਾਜ ( YUGRAJ ) 💐💐💐💐 THE COMING BACK STRONGER 💐💐💐💐King Grewal

ਸਤਿ ਸ੍ਰੀ ਅਕਾਲ ਦੋਸਤੋ ,,,,,,,ਇੱਕ ਵਾਰ ਫੇਰ ਤੁਹਾਡਾ ਆਪਣਾ ਜੁਗਰਾਜ ਇੱਕ ਬਿਲਕੁਲ ਨਵੀਂ ਨਕੋਰ ਐਲਬਮ """" ਕਮਿੰਗ ਬੈਕ ਸਟਰੋਂਗਰ ( COMING BACK...
09/20/2024

ਸਤਿ ਸ੍ਰੀ ਅਕਾਲ ਦੋਸਤੋ ,,,,,,,ਇੱਕ ਵਾਰ ਫੇਰ ਤੁਹਾਡਾ ਆਪਣਾ ਜੁਗਰਾਜ ਇੱਕ ਬਿਲਕੁਲ ਨਵੀਂ ਨਕੋਰ ਐਲਬਮ """" ਕਮਿੰਗ ਬੈਕ ਸਟਰੋਂਗਰ ( COMING BACK STRONGER )"""' ਰਾਹੀਂ ਆਪ ਸਾਰਿਆਂ ਦੇ ਰੂਬਰੂ ਹੋ ਰਿਹਾ ਹਾਂ । ਐਲਬਮ ਦੇ ਗੀਤ ਲਿਖੇ ਨੇ ਕਿੰਗ ਗਰੇਵਾਲ ਤੇ ਸੰਗੀਤ ਜੀ ਗੁਰੀ ਹੋਰਾਂ ਵਲੋਂ ਤਿਆਰ ਕੀਤਾ ਗਿਆ ਹੈ । ਜਿਵੇਂ ਆਪ ਸਾਰਿਆਂ ਨੇ 2005 ਵਿੱਚ ਮੇਰੀ ਐਲਬਮ # # # # # ਰੰਗਲਾ ਹਾਸਾ # # # # # ( Rangla Hassa ) # # # # ਨੂੰ ਬੇਹਦ ਮਕਬੂਲ ਕੀਤਾ ਸੀ ,ਉਸੇ ਤਰ੍ਹਾਂ ਦਾ ਪਿਆਰ ਇਸ ਐਲਬਮ ਨੂੰ ਵੀ ਤੁਹਾਡੇ ਸਾਰਿਆਂ ਵਲੋਂ ਮਿਲਣ ਦੀ ਉਮੀਦ ਨਾਲ,,,,,,,,, Please Share @ Support !!
ਤੁਹਾਡਾ ਆਪਣਾ ਜੁਗਰਾਜ 👍🔥🔥☀️☀️❤️ King Grewal Gurkirpal Singh Dhillon

Address

Spratt Road
Ottawa, ON
K1V2P3

Alerts

Be the first to know and let us send you an email when BNW Records posts news and promotions. Your email address will not be used for any other purpose, and you can unsubscribe at any time.

Contact The Business

Send a message to BNW Records:

Share

Category