Surrey ਦਾ Lifestyle

Surrey ਦਾ Lifestyle ~DM for paid promotions � ~DM for social cause � ~24 hour helping hands �

07/06/2023
ਮਾਂ ਖੇਡ ਕਬੱਡੀ ਲਈ ਵੱਡਾ ਘਾਟਾ,ਨਹੀ ਰਿਹਾ mexica Hasus Chavez .,😭😭RIP BRO..🙏
07/06/2023

ਮਾਂ ਖੇਡ ਕਬੱਡੀ ਲਈ ਵੱਡਾ ਘਾਟਾ,ਨਹੀ ਰਿਹਾ mexica Hasus Chavez .,😭😭RIP BRO..🙏

07/06/2023

ਪੰਜਾਬ ਵਿੱਚ ਕਈ ਜਗਾਹ ਤੇਜ਼ ਤੂਫਾਨ ਤੇ ਪੈ ਰਿਹਾ ਲਗਾਤਾਰ ਤੇਜ਼ ਮੀਂਹ
⚡🌧️☔
ਤੁਹਾਡੇ ਮੌਸਮ ਕਿਸ ਤਰ੍ਹਾਂ ?? ਇਲਾਕੇ ਦੇ ਨਾਮ ਸਮੇਤ ਲਿਖੋ

07/06/2023

ਚਾਇਨਾ ਡੋਰ ਤੇ ਲੱਗੀ ਪੂਰਨ ਪਾਬੰਦੀ, 5 ਸਾਲ ਤੱਕ ਦੀ ਸਜ਼ਾ ਤੇ 1 ਲੱਖ ਦਾ ਹੋਵੇਗਾ ਜ਼ੁਰਮਾਨਾ

ਕੀ ਤੁਸੀਂ ਸਰਕਾਰ ਦੇ ਇਸ ਫੈਸਲੇ ਨਾਲ ਸਹਿਮਤ ਹੋ ?
✅Yes ❌ No

07/06/2023
07/06/2023
🙏🌹🙏ਧੰਨ ਧੰਨ ਬਾਬਾ ਬੁੱਢਾ ਜੀ
07/06/2023

🙏🌹🙏
ਧੰਨ ਧੰਨ ਬਾਬਾ ਬੁੱਢਾ ਜੀ

07/05/2023

ਬੀ ਸੀ ਵਿੱਚ ਹੁਣ ਰੋਡ ਟੈਸਟ 45 ਮਿੰਟ ਦੀ ਥਾਂ 35 ਮਿੰਟ ਦਾ ਹੋਵੇਗਾ। ICBC ਵੈਬਸਾਈਟ ਅਨੁਸਾਰ Class 7 ਅਤੇ Class 5 ਰੋਡ ਟੈਸਟ ਦਾ ਸਮਾਂ ਘਟਾਏ ਜਾਣ ਨਾਲ 22% ਵਾਧੂ ਰੋਡ ਟੈਸਟ ਲੈਣੇ ਸੰਭਵ ਹੋਣਗੇ।

As of July 3, road tests in B.C. will now be 10 minutes shorter and take 35 minutes instead of 45. ICBC announced the change on its website saying the length of Class 7 and Class 5 road tests will be reduced, which will allow for increased road test capacity by 22%.

ਬੀ ਸੀ ports 'ਤੇ ਚੌਥੇ ਦਿਨ ਹੜਤਾਲ ਜਾਰੀ ਹੈ। ਦੋਹਾਂ ਧਿਰਾਂ ਵਿਚਾਲੇ ਸੋਮਵਾਰ ਨੂੰ ਗੱਲਬਾਤ ਜ਼ਰੀਏ ਹੜਤਾਲ ਦਾ ਅੰਤ ਸੰਭਵ ਨਾਂ ਹੋ ਸਕਿਆ। ਸ਼ਨੀਵਾਰ ...
07/05/2023

ਬੀ ਸੀ ports 'ਤੇ ਚੌਥੇ ਦਿਨ ਹੜਤਾਲ ਜਾਰੀ ਹੈ। ਦੋਹਾਂ ਧਿਰਾਂ ਵਿਚਾਲੇ ਸੋਮਵਾਰ ਨੂੰ ਗੱਲਬਾਤ ਜ਼ਰੀਏ ਹੜਤਾਲ ਦਾ ਅੰਤ ਸੰਭਵ ਨਾਂ ਹੋ ਸਕਿਆ। ਸ਼ਨੀਵਾਰ ਸਵੇਰ ਤੋਂ ਬੀ ਸੀ ਦੇ 30 ports ਦੇ ਸੱਤ ਹਜ਼ਾਰ ਤੋਂ ਵੱਧ ਕਰਮਚਾਰੀ ਹੜਤਾਲ 'ਤੇ ਹਨ। ਬੀ ਸੀ ਮੈਰੀਟਾਈਮ ਇਮਪਲੋਯਰਜ਼ ਐਸੋਸਿਏਸ਼ਨ ਅਤੇ ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਕੈਨੇਡਾ ਨੇ ਦੱਸਿਆ ਕਿ ਲੌਂਗ ਵੀਕਐਂਡ ਸਮੇਂ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਅਸਫ਼ਲ ਰਹੀ।

The strike at B.C. ports enters its fourth day after talks between the two sides stalled on Monday. More than 7,000 workers who load and unload cargo at more than 30 B.C. ports have been on strike since Saturday morning. Representatives for the BC Maritime Employers Association and the International Longshore and Warehouse Union Canada negotiated over the long weekend before the association issued a statement Monday saying it didn’t think more bargaining is going to produce a deal.

07/05/2023

ਜੋ ਕਹਿੰਦੇ ਨੇ ਫਲਾਣਾ ਜਾਹਲੀ ਡਿਗਰੀ ਲਾਕੇ ਨਿਕਲ ਗਿਆ ਸੀ, ਫਲਾਣੇ ਨੇ ਜਾਹਲੀ IELTS ਲਾਤੀ ਸੀ, ਸਾਨੂ ਤਾਂ ਪਤਾ ਹੀ ਨੀ ਸਾਡੇ consultant ਨੇ ਕਿ ਲਾਇਆ ਸੀ | ਇਹ ਖ਼ਬਰ ਉਹਨਾਂ ਵਾਸਤੇ |
ਕਰਮਜੀਤ ਕੌਰ ਅਪ੍ਰੈਲ 2018 ਵਿਚ ਕੈਨੇਡਾ Seneca ਕਾਲਜ ਵਿਚ ਪੜ੍ਹਾਈ ਕਰਨ ਗਈ ਸੀ | Admission ਤੇ study permit ਵਿਚ ਓਹਨਾ ਦੇ ਪਰਿਵਾਰ ਨੇ ਪੰਜਾਬ ਦੇ ਇਕ consultant ਦੀ ਮਦਦ ਲਈ ਸੀ | ਕੈਨੇਡਾ ਪਹੁੰਚਣ ਤੇ consultant ਸਾਹਿਬਾਨ ਨੇ ਕਰਮਜੀਤ ਨੂੰ ਕਿਹਾ ਕਿ ਮੇਰੇ Seneca ਕਾਲਜ ਨਾਲ relation ਖ਼ਰਾਬ ਹੋ ਗਏ ਨੇ ਤੇ ਓਹਨਾ ਨੇ ਕਰਮਜੀਤ ਦੀ ਕਿਸੇ private ਕਾਲਜ ਵਿਚ Admission ਕਰਵਾਉਣ ਦਾ ਪੂਰਾ ਜ਼ੋਰ ਵੀ ਲਾਯਾ |
ਪਰ ਕਰਮਜੀਤ ਨੇ ਆਪਣੇ ਕੈਨੇਡਾ ਦੇ ਦੋਸਤਾਂ ਦੀ ਸਲਾਹ ਮੰਨਦੇ ਹੋਏ Norquest ਕਾਲਜ Edmonton ਵਿਚ admission ਲੈ ਲਈ | 2020 ਵਿਚ ਕਾਲਜ ਤੋਂ ਡਿਪਲੋਮਾ ਮਿਲਣ ਤੋਂ ਬਾਦ 2021 ਵਿਚ ਕਰਮਜੀਤ ਨੇ ਆਪਣੀ PR ਦੀ file ਲਗਾ ਦਿਤੀ | 2021 ਵਿਚ ਕਰਮਜੀਤ ਨੂੰ CBSA( ਕੈਨੇਡਾ ਬਾਰਡਰ ਸਰਵਿਸ ਏਜੇਂਸੀ) ਤੋਂ ਸੁਨੇਹਾ ਮਿਲਿਆ ਕਿ ਤੁਹਾਡੀ Seneca ਕਾਲਜ ਵਾਲੀ admission letter ਨਕਲੀ (fake ) ਹੈ |
ਕਰਮਜੀਤ ਪਿਛਲੇ ਦੋ ਸਾਲ ਤੋਂ ਕਾਨੂੰਨੀ ਲੜਾਈ ਲੜ ਰਹੀ ਸੀ | ਪਰ ਹੁਣ ਉਹ ਕੋਰਟ ਦੇ ਵਿਚ ਆਪਣਾ case ਹਾਰ ਗਈ ਤੇ ਕੋਰਟ ਨੇ ਡਿਪੋਰਟ (deport) ਹੋਣ ਦੇ ਆਰਡਰ ਵੀ ਦੇ ਦਿਤੇ | ਹੁਣ ਕਰਮਜੀਤ ਕੋਲ ਕੈਨੇਡਾ ਦੇ ਵਿਚ ਰਹਿਣ ਦੀ ਇਕ ਆਖਰੀ ਉਮੀਦ Humanitarian & Commpassionate ਦੀ ਦਰਖ਼ਾਸਤ ਹੀ ਬਚੀ ਹੈ |
Moral of the Story :
1. ਸਿਰਫ ਕੈਨੇਡਾ ਦੇ Authorized consultant ਦੀ ਚੋਣ karo | ਹੁਣ ਤਾਂ ਆਪਣੇ ਪੰਜਾਬ ਵਿਚ ਬਥੇਰੇ RCIC ਤੇ Canadian Lawyers ਨੇ ਦਫਤਰ ਖੋਲ ਰਖੇ ਆ |
2. ਇਕ ਵਾਰ ਨਕਲੀ ਕਾਗਜ਼ ਲਾ ਕੇ ਸਾਰੀ ਉਮਰ ਤਲਵਾਰ ਗਲੇ ਤੇ ਲਮਕਦੀ ਰਹਿੰਦੀ ਆ |
3. ਸਹੀ documents ਦੀ ਵਰਤੋਂ ਕਰੋ | Fake degree, Fake IELTS, fake admission letter ਤੁਹਾਡਾ ਕੈਨੇਡਾ ਦਾ ਰਾਹ ਹਮੇਸ਼ਾ ਲਈ ਬੰਦ ਕਰ ਸਕਦੇ ਨੇ |

Address

17266 62a
Surrey, BC
V3S5H9

Website

Alerts

Be the first to know and let us send you an email when Surrey ਦਾ Lifestyle posts news and promotions. Your email address will not be used for any other purpose, and you can unsubscribe at any time.

Contact The Business

Send a message to Surrey ਦਾ Lifestyle:

Share