
06/10/2025
Guru Wah Guru —
A soul-stirring tribute to the One who resides in every atom, every breath, every moment.
A divine offering by Kanwar Grewal, releasing on June 14th only on Anhad Bani TV.
Let your soul feel the presence of Wahguru in all that exists. 🌌🙏
ਗੁਰੂ ਵਾਹ ਗੁਰੂ —
ਕਨਵਰ ਗਰੇਵਾਲ ਦੀ ਆਵਾਜ਼ ‘ਚ ਇਹ ਸ਼ਬਦ
14 ਜੂਨ ਨੂੰ ਸਿਰਫ਼ Anhad Bani TV ‘ਤੇ ਰਿਲੀਜ਼ ਹੋ ਰਿਹਾ ਹੈ।
ਆਓ, ਰੂਹ ਨੂੰ ਜੋੜੀਏ ਉਸ ਇਕ ਰੱਬ ਨਾਲ ਜੋ ਹਰ ਥਾਂ ਹੈ। 🌌🙏
#ਵਾਹਿਗੁਰੂ