Shamsher ਸਿੰਘ

Shamsher ਸਿੰਘ ਨਿਰਭਉ ਨਿਰਵੈਰ 🚩🚩

ਭਾਰਤ ਨੇ ਇੰਗਲੈਂਡ ਨੂੰ ਟੈਸਟ ਮੈਚ ਹਰਾ ਕੇ ਰਿਕਾਰਡ ਬਣਾਇਆ ਸ਼ੁਬਮਨ ਗਿੱਲ ਦਾ ਦਾਦਾ ਆਪਣੇ ਪੋਤਰੇ ਨੂੰ ਖੇਡਦਾ ਦੇਖਦੇ ਹੋਏ ਜਿਸਨੇ ਆਪਣੀ ਕਪਤਾਨੀ ਵਿੱ...
07/06/2025

ਭਾਰਤ ਨੇ ਇੰਗਲੈਂਡ ਨੂੰ ਟੈਸਟ ਮੈਚ ਹਰਾ ਕੇ ਰਿਕਾਰਡ ਬਣਾਇਆ

ਸ਼ੁਬਮਨ ਗਿੱਲ ਦਾ ਦਾਦਾ ਆਪਣੇ ਪੋਤਰੇ ਨੂੰ ਖੇਡਦਾ ਦੇਖਦੇ ਹੋਏ ਜਿਸਨੇ ਆਪਣੀ ਕਪਤਾਨੀ ਵਿੱਚ ਪਹਿਲੀ ਜਿੱਤ ਹਾਸਿਲ ਕੀਤੀ

🔥 EDGBASTON ਵਿਖੇ ਰਚਿਆ ਗਿਆ ਇਤਿਹਾਸ! 🇮🇳

EDGBASTON ਵਿਖੇ ਟੈਸਟ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ: ਸ਼ੁਭਮਨ ਗਿੱਲ 🏏

ਭਾਰਤ ਨੇ ਪਹਿਲੀ ਵਾਰ ਇੱਕ ਟੈਸਟ ਵਿੱਚ 1000+ ਦੌੜਾਂ ਬਣਾਈਆਂ! 🧨
“15 ਸਾਲ ਦੀ ਉਮਰ ਦੇ ਪ੍ਰਤਿਭਾਸ਼ਾਲੀ” ਤੋਂ ਰਿਕਾਰਡ ਤੋੜਨ ਵਾਲੇ ਕਪਤਾਨ ਤੱਕ।
🔥 HISTORY CREATED AT EDGBASTON! 🇮🇳

First-ever Indian captain to win a Test at Edgbaston: Gill 🏏

India scores 1000+ runs in a Test for the FIRST time ever! 🧨
From “15-year-old prodigy” to record-breaking captain.

06/17/2025

ਬਾਬਾ ਹਰਨਾਮ ਸਿੰਘ ਧੁੰਮਾ ਦੇ ਨਜਦੀਕੀ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਆਖਿਆ ਹੈ ਕਿ ਮੋਦੀ ਦਾ ਵਿਰੋਧ ਕਰਨ ਵਾਲੇ ਸਿੱਖਾਂ ਤੇ ਕੈਨੇਡਾ ਸਰਕਾਰ ਕਾਰਵਾਈ ਕਰੇ ।

ਇਹ ੬ ਜੂਨ ਨੂੰ ਅਕਾਲ ਤਖਤ ਤੇ ਪੰਥ ਬਣ ਕੇ ਗਏ ਸਨ ,ਅਖੇ ਅਸੀਂ ਜਥੇਦਾਰ ਨੂੰ ਨਹੀਂ ਮੰਨਦੇ , ਹੁਣ ਤੁਸੀ ਇਨਾ ਬਾਬਤ ਕੀ ਕਹੋਗੇ ?
06/17/2025

ਇਹ ੬ ਜੂਨ ਨੂੰ ਅਕਾਲ ਤਖਤ ਤੇ ਪੰਥ ਬਣ ਕੇ ਗਏ ਸਨ ,ਅਖੇ ਅਸੀਂ ਜਥੇਦਾਰ ਨੂੰ ਨਹੀਂ ਮੰਨਦੇ , ਹੁਣ ਤੁਸੀ ਇਨਾ ਬਾਬਤ ਕੀ ਕਹੋਗੇ ?

05/09/2025

ਕੋਈ ਸਮਝਾਉ ਭਾਈ !
ਇਹ ਵਿਚਾਰਾਂ ਦਾ ਜੁਗ ਹੈ ਹਥਿਆਰਾਂ ਦਾ ਨਹੀਂ
ਅਸੀ ਡੈਮੋਕਰੇਸੀ ਵਿੱਚ ਜਿਉਂ ਰਹੇ ਹਾਂ

05/09/2025

ਸਤਿਗੁਰੂ ਮਿਹਰ ਕਰੇ ਸਭ ਆਪਣੇ ਪਰਿਵਾਰਾਂ ਵਿੱਚ ਹੱਸਦੇ ਵੱਸਦੇ ਰਹਿਣ 🙏🙏

05/07/2025

ਚੋਣਾਂ ਲਾਗੇ ਕਰਕੇ ਕਦੇ ਕਹਿ ਨਹੀਂ ਹੋਇਆ ਕਿ ਲਿਬਰਲਾਂ ਦੀ ਹਮਾਇਤ ਲੱਗੂ ਪਰ ਅੱਜ ਸਮਾਂ ਹੈ, ਟਰੂਡੋ ਸਾਹਿਬ ਗੈਰਤਮੰਦ ਸਿੱਖ ਤੁਹਾਡੇ ਸਦਾ ਅਹਿਸਾਨਮੰਦ...
04/29/2025

ਚੋਣਾਂ ਲਾਗੇ ਕਰਕੇ ਕਦੇ ਕਹਿ ਨਹੀਂ ਹੋਇਆ ਕਿ ਲਿਬਰਲਾਂ ਦੀ ਹਮਾਇਤ ਲੱਗੂ ਪਰ ਅੱਜ ਸਮਾਂ ਹੈ, ਟਰੂਡੋ ਸਾਹਿਬ ਗੈਰਤਮੰਦ ਸਿੱਖ ਤੁਹਾਡੇ ਸਦਾ ਅਹਿਸਾਨਮੰਦ ਰਹਿਣਗੇ, ਤੁਸੀਂ ਸਿੱਖਾਂ ਲਈ ਠੋਕ ਕੇ ਖੜ੍ਹੇ। ਗੈਰਤਮੰਦ ਸਿੱਖ ਤੁਹਾਡੇ ਸਟੈਂਡ ਬਾਰੇ ਆਪਣੀਆਂ ਨਸਲਾਂ ਨੂੰ ਦੱਸਦੇ ਰਹਿਣਗੇ ਕਿ ਜਦ ਦੁਸ਼ਮਣ ਕੈਨੇਡਾ ‘ਚ ਸਿਰ ਚੜ੍ਹ ਆਇਆ ਸੀ ਤਾਂ ਮਰਦ ਦੇ ਬੱਚੇ ਟਰੂਡੋ ਨੇ ਆਪਣਾ ਸਭ ਕੁਝ ਦਾਅ ਉੱਤੇ ਲਾ ਕੇ ਸਿੱਖਾਂ ਦੀ ਬਾਂਹ ਫੜੀ ਸੀ।

Justin Trudeau ਵਾਹਿਗੁਰੂ ਆਪ ਦੇ ਸਦਾ ਅੰਗ ਸੰਗ ਸਹਾਈ ਹੋਵੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

“ਮੇਰੀ ਜ਼ਿੰਦਗੀ ਦੀ ਹਰ ਘੜੀ ਗੁਰੂ ਦੀ ਬਖ਼ਸ਼ਿਸ਼ ਹੈ। ਜਨਮਦਿਨ ਸਿਰਫ ਇੱਕ ਰਿਮਾਈਂਡਰ ਹੈ ਕਿ ਮੈਂ ਵਧੇਰੇ ਚੰਗਾ ਇਨਸਾਨ ਬਣਨਾ ਹੈ।”Gurbani:“ਤੂੰ ਕ...
04/06/2025

“ਮੇਰੀ ਜ਼ਿੰਦਗੀ ਦੀ ਹਰ ਘੜੀ ਗੁਰੂ ਦੀ ਬਖ਼ਸ਼ਿਸ਼ ਹੈ। ਜਨਮਦਿਨ ਸਿਰਫ ਇੱਕ ਰਿਮਾਈਂਡਰ ਹੈ ਕਿ ਮੈਂ ਵਧੇਰੇ ਚੰਗਾ ਇਨਸਾਨ ਬਣਨਾ ਹੈ।”
Gurbani:
“ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥”
(ਅੰਗ 411)
Translation: You are the Creator; I can do nothing. Nothing happens by my doing.

ਉਮਰ ਅਬਦੁੱਲਾ ਜੀ ਇਤਿਹਾਸ ਦੇ ਘੱਟ ਜਾਣਕਾਰ ਲੱਗਦੇ ਹਨ, ਜੰਮੂ ਕਸ਼ਮੀਰ ਤਾਂ ਪਹਿਲਾਂ ਹੀ ਸਿੱਖ ਰਾਜ ਵਿੱਚ ਸੀ, ਸਰਕਾਰੇ ਖਾਲਸਾ ਦਾ ਸਿੱਕਾ ਚੱਲਦਾ ਸੀ...
03/20/2025

ਉਮਰ ਅਬਦੁੱਲਾ ਜੀ ਇਤਿਹਾਸ ਦੇ ਘੱਟ ਜਾਣਕਾਰ ਲੱਗਦੇ ਹਨ, ਜੰਮੂ ਕਸ਼ਮੀਰ ਤਾਂ ਪਹਿਲਾਂ ਹੀ ਸਿੱਖ ਰਾਜ ਵਿੱਚ ਸੀ, ਸਰਕਾਰੇ ਖਾਲਸਾ ਦਾ ਸਿੱਕਾ ਚੱਲਦਾ ਸੀ। ਜਰਨਲ ਹਰੀ ਸਿੰਘ ਨਲੂਏ ਦਾ ਨਾਂ ਦਾ ਰੁਪਿਆ ਚਲਦਾ ਸੀ। ਰਾਜ ਕਿਨ੍ਹਾ ਦੀ ਧੋਖਾਧੜੀ ਨਾਲ ਗਿਆ ਤੁਹਾਨੂੰ ਜੇ ਨਹੀਂ ਪਤਾ ਤੇ ਆਪਣਾ ਛਾਪਿਆ ਇਤਿਹਾਸ ਪੜੋ।
ਫੇਰ ਜੇ ੧੯੪੭ ਵਿੱਚ ਕਸ਼ਮੀਰ ਵਿੱਚ ਸਿੱਖ ਫੌਜ ਨਾ ਆਉਂਦੀ ਤੇ ਜੀ ਬਣਦਾ ਇਹ ਵੀ ਪੜ ਲਵੋ।
ਰਾਜ ਸੱਤਾ ਆਪਸੀ ਸੰਬੰਧਾ ਨੂੰ ਕਿਵੇਂ ਮਾਰ ਦੇਂਦਾ ਹੈ ਇਸਦੀ ਤਾਜ਼ਾ ਉਦਾਹਰਣ ਤੁਹਾਡਾ ਬਿਆਨ ਹੈ।
Omar Abdullah



03/13/2025

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥ ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥
੫੫੭ਵੇੰ ਨਵੇਂ ਨਾਨਕਸ਼ਾਹੀ ਸਾਲ ਦੀ ਵਧਾਈ ਹੋਵੇ🙏

03/12/2025

ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਨਿਯੁਕਤੀ ਤੇ ਕੀਤੇ ਸੁਆਲਾ ਦੇ ਜੁਆਬ Shamsher SinghShamsher ਸਿੰਘ #ਜਥੇਦਾਰ #ਗਿਆਨੀ ਕੁਲਦੀਪਸਿੰਘ #ਅਕਾਲਤਖਤਸਾਹਿਬ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਬਾਦਲਕਿਆਂ ਨਾਲ ਸਾਡਾ ਕੋਈ ਸੰਬੰਧ ਨਹੀਂ, ਪਰ ਬਾਦਲ ਦਾ ਨਜ਼ਲਾ ਕੁਲਦੀਪ ਸਿੰਘ ਗੜਗੱਜ ਹੁਰਾਂ ਤੇ ਉਤਾਰਨਾ ਵੀ ਕੋਈ ...
03/10/2025

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਬਾਦਲਕਿਆਂ ਨਾਲ ਸਾਡਾ ਕੋਈ ਸੰਬੰਧ ਨਹੀਂ, ਪਰ ਬਾਦਲ ਦਾ ਨਜ਼ਲਾ ਕੁਲਦੀਪ ਸਿੰਘ ਗੜਗੱਜ ਹੁਰਾਂ ਤੇ ਉਤਾਰਨਾ ਵੀ ਕੋਈ ਅਕਲਮੰਦੀ ਦੀ ਗੱਲ ਨਹੀਂ. ਜਾਂ ਤਾਂ ਤੁਸੀਂ ਮੰਨੋ ਵੀ ਬਾਦਲਕਿਆਂ ਦੁਆਰਾ ਲਗਾਏ ਗਏ ਸਾਰੇ ਹੀ ਜਥੇਦਾਰ ਅਸਵੀਕਾਰਨਯੋਗ ਸਨ, ਅਯੋਗ ਸਨ, ਪਰ ਤੁਸੀਂ ਤੇ ਉਨ੍ਹਾਂ ਵਿੱਚੋਂ ਸਮੇਂ-ਸਮੇਂ ਤੇ ਨਾ ਸਿਰਫ ਕਈਆਂ ਦਾ ਸਹਿਯੋਗ ਵੀ ਕਰਦੇ ਰਹੇ, ਬਲਕਿ ਉਨ੍ਹਾਂ ਨਾਲ ਹੁੱਬ-ਹੁੱਬ ਕੇ ਫੋਟੋਆਂ ਵੀ ਕਰਾਉਂਦੇ ਰਹੇ. ਮਿਲਦੇ ਰਹੇ. ਜਾਂ ਸਪਸ਼ਟ ਕਰੋ ਵੀ ਤੁਹਾਡਾ ਮਸਲਾ ਕੁਲਦੀਪ ਸਿੰਘ ਨਹੀਂ, ਬਾਦਲਕੇ ਹਨ. ਪਰ ਫਿਰ ਤੁਹਾਡਾ ਦੋਗਲਾ ਚਿਹਰਾ ਸਾਹਮਣੇ ਆਏਗਾ ਕਿ ਤੁਸੀਂ ਕੁਲਦੀਪ ਸਿੰਘ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ ਹੋ. ਇਹ ਦੋਵੇਂ ਨਾ ਹੋਣ ਦੀ ਸੂਰਤ ਚ ਸਾਫ ਹੈ ਕਿ ਤੁਸੀਂ ਹੀ ਦੋਗਲੇ ਹੋ. ਹੋਰ ਕਿਸੇ ਦਾ ਕਸੂਰ ਨਹੀਂ.

ਜਿਸ ਸਿਧਾਂਤ/ਮਰਯਾਦਾ/ਇਤਿਹਾਸ ਆਦਿ ਦੀ ਦੁਹਾਈ ਦੇ ਕੇ ਕੁਲਦੀਪ ਸਿੰਘ ਗੜਗੱਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਸਭ ਦੀ ਸਿੱਖੀ ਚ ਥਾਂ ਹੀ ਕਿੱਥੇ ਹੈ? ਕੋਈ ਇਸ ਗੱਲ ਦਾ ਜੁਆਬ ਦੇਣ ਵਾਲਾ ਹੈ?

ਸਵੇਰ ਦੇ ਲੱਗੇ ਪਏ ਆ ਵੀ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ, ਉਹ ਹਨੇਰੇ ਚ ਜਥੇਦਾਰ ਬਣ ਗਿਆ, ਉਹ ਚੋਰੀ ਦਾ ਪੁੱਤ ਆ, ਫਲਾਣਾ ਢਿਮਕਾਣਾ… ਜਦ ਕਿ ਸੱਚ ਇਹ ਹੈ ਕਿ ਇਹ ਸਭ ਵੀ ਤੁਹਾਡੀਆਂ ਕਰਤੂਤਾਂ ਕਰਕੇ ਹੋਇਆ. ਜਦ ਤੁਸੀਂ ਗੁੰਡਿਆਂ ਜਿਹਾ ਵਿਹਾਰ ਕਰੋਗੇ, ਹਿੰਸਾ ਦੀਆਂ ਧਮਕੀਆਂ ਦਵੋਗੇ, ਅਹੁਦੇ ਦੀ ਜਿੰਮੇਵਾਰੀ ਸੰਭਾਲਣ ਤੋਂ ਰੋਕਣ ਦੀ ਗੱਲ ਕਰੋਗੇ, ਉਦੋਂ ਬੰਦਾ ਕਰੇ ਤਾਂ ਕੀ ਕਰੇ? ਜੇ ਤੁਹਾਨੂੰ ਲੱਗਦਾ ਅੱਧੀ ਰਾਤੀਂ ਜਥੇਦਾਰ ਲਗਾ ਕੇ ਕੁਝ ਗਲਤ ਹੋਇਆ ਤਾਂ ਇਹ ਤੁਹਾਡੀ ਮੰਦ ਬੁੱਧੀ ਕਰਕੇ ਹੀ ਹੋਇਆ. ਤੁਸੀਂ ਮਜਬੂਰ ਕੀਤਾ ਕਿ ਅਜਿਹਾ ਹੋਏ.

ਪਰ ਖ਼ੈਰ… ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹੀ ਭਾਈ ਕੁਲਦੀਪ ਸਿੰਘ ਗੜਗੱਜ ਹੁਰਾਂ ਨੇ ਜੇ ਕੋਈ ਇੱਕ ਅੱਧ ਚੰਗਾ ਕੰਮ ਕਰ ਦਿੱਤਾ, ਤੁਹਾਡੇ ਚੋਂ ਬਹੁਤੇ ਜਥੇਦਾਰ ਦੀ ਚਾਪਲੂਸੀ ਕਰਨ ਤੱਕ ਜਾਣਗੇ. ਤੁਸੀਂ ਆਪ ਹੀ ਦੇਖਲੋ, ਕੋਈ ਵਿਰਲਾ ਹੀ ਮਿਲੇਗਾ ਤੁਹਾਨੂੰ ਜਿਹੜਾ ਬਾਦਲਕਿਆਂ ਦੁਆਰਾ ਲਗਾਏ ਪਿਛਲੇ ਜਥੇਦਾਰਾਂ ਦਾ ਝੋਲੀ ਚੁੱਕ ਨਹੀਂ ਸੀ ਬਣਿਆ ਹੋਇਆ. ਜੇਕਰ ਹੁਣ ਤੱਕ ਬਾਕੀਆਂ ਨੂੰ ਸਵੀਕਾਰ ਕੀਤਾ ਤਾਂ ਇਕ ਹੋਰ ਸਹੀ.

ਵੈਸੇ ਵੀ ਤੁਸੀਂ ਕਿੱਡੇ ਕੁ ਪੰਥਕ ਹੋ, ਸਭ ਨੂੰ ਪਤਾ. ਢਕੇ ਰਹੋ.

~ਪਰਮਿੰਦਰ ਸਿੰਘ ਸ਼ੌਂਕੀ

Address

Surrey, BC

Website

Alerts

Be the first to know and let us send you an email when Shamsher ਸਿੰਘ posts news and promotions. Your email address will not be used for any other purpose, and you can unsubscribe at any time.

Share

Category