Singh TV ਸਿੰਘ ਟੀਵੀ

Singh TV ਸਿੰਘ ਟੀਵੀ ਨਿਰਭਉ ਨਿਰਵੈਰ 🚩🚩

ਵੈਸੇ ਤਾਂ ਇਸ ਗੰਦ ਵਿੱਚ ਹੱਥ ਨਹੀ ਮਰਨਾ ਚਾਹੀਦਾ ਸੀ ਪਰ ਇੱਕ ਗੱਲ ਡਰਾਇਵਰ ਬਘੇਲ ਸਿੰਘ ਤੋਂ ਟੈਟੂ ਤਾਂ ਭਾਬੀ ਜੀ ਦੇ ਵੀ ਮਸ਼ਹੂਰ ਨੇ ਉਦੋ ਤਾ ਤੁਸੀ...
05/21/2026

ਵੈਸੇ ਤਾਂ ਇਸ ਗੰਦ ਵਿੱਚ ਹੱਥ ਨਹੀ ਮਰਨਾ ਚਾਹੀਦਾ ਸੀ
ਪਰ ਇੱਕ ਗੱਲ ਡਰਾਇਵਰ ਬਘੇਲ ਸਿੰਘ ਤੋਂ ਟੈਟੂ ਤਾਂ ਭਾਬੀ ਜੀ ਦੇ ਵੀ ਮਸ਼ਹੂਰ ਨੇ ਉਦੋ ਤਾ ਤੁਸੀ ਭੰਡ ਬਣ ਕੇ ਨੱਚਣ ਆਉਦੇ ਸੀ ?? ਉਨਾਂ ਬਾਰੇ ਕੀ ਕੀ ਵੀਚਾਰ ਨੇ

05/08/2026
05/08/2026

ਭਾਜਪਾ+ਭਾਜਪਾ +ਜਥੇਦਾਰ+ਆਮ ਆਦਮੀ ਗੋਲਮਾਲ ਹੈ😂😂😂

05/04/2026

ਸ਼੍ਰੋਮਣੀ ਕਮੇਟੀ ਪੁਛੇ ਤੁਸੀ ਵਿਧੀ ਵਿਧਾਨ ਨੂੰ ਰੋਦੇਂ ਹੋ , ਤੁਹਾਡਾ ਕਮੇਟੀ ਦਾ ਪ੍ਰਧਾਨ ਤੇ ਜਥੇਦਾਰ ਕਿਹੜੇ ਵਿਧੀ ਚੁਣਿਆ ਜਾਦਾ ਹੈ 😂😂

04/26/2026

ਭੁੰਜੇ ਡੋਲ ਕੇ ਖਾਣ ਵਾਲੇ😂😂

04/08/2026

ਇਹਵੀ ਦਿਨ ਆਉਣੇ ਸੀ ਕੇ ਸ਼ਹਿਬਾਜ਼ ਸ਼ਰੀਫ਼ ਤੇ ਆਸਿਮ ਮੁਨੀਰ ਜੰਗ ਰੋਕ ਕੇ ਸ਼ਾਂਤੀ ਦੇ ਦੂਤ ਬਣੇ ਹੋਏ ਨੇ।। 😀 ਵੈਸੇ ਬਹਾਨਾ ਬਣਾਉਣਾ ਸੀ ਤਾਂ ਮੋਦੀ ਜੀ ਦਾ ਨਾਂ ਲੈ ਲੈਂਦੇ ਟਰੰਪ ਸਾਬ, ਅਦਿੱਤਯ ਧਾਰ ਧੁਰੰਧਰ 3 ਤਾਂ ਬਣਾ ਲੈਂਦਾ।😎😎

ਸੋਚੋ ਇੱਕ ਕ੍ਰਿਕਟ ਦੀ ਦੁਨੀਆਂ ਦਾ ਸਭ ਤੋਂ ਫੇਮਸ ਅਤੇ ਸਫ਼ਲ ਬੰਦਾ ਵੀ ਹਿੰਦੁਸਤਾਨ ਵਿੱਚ ਦੋ ਦਿਨ ਨਹੀਂ ਕੱਟਣਾਂ ਚਾਹੁੰਦਾ। ਇੱਕ ਮੈਚ ਵਿੱਚ ਸਹੀ ਪ੍...
03/29/2026

ਸੋਚੋ ਇੱਕ ਕ੍ਰਿਕਟ ਦੀ ਦੁਨੀਆਂ ਦਾ ਸਭ ਤੋਂ ਫੇਮਸ ਅਤੇ ਸਫ਼ਲ ਬੰਦਾ ਵੀ ਹਿੰਦੁਸਤਾਨ ਵਿੱਚ ਦੋ ਦਿਨ ਨਹੀਂ ਕੱਟਣਾਂ ਚਾਹੁੰਦਾ।
ਇੱਕ ਮੈਚ ਵਿੱਚ ਸਹੀ ਪ੍ਰਦਰਸ਼ਨ ਨਾ ਹੋਣ ਦੇ ਕੋਹਲੀ ਦੀ ਕੁੜੀ ਦਾ ਰੇਪ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤਾਂ ਇਸ ਬੰਦੇ ਤੇ ਉਹਨਾਂ ਨੇ ਇੰਨਾ ਅਸਰ ਕੀਤਾ ਕਿ ਆਪਣੀ ਕਰੀਬ ਦੋ ਸੌ ਕਰੋੜ ਦੀ ਜਾਇਦਾਦ ਦਾ ਸਾਰਾ ਜ਼ਿੰਮਾ ਆਪਣੇ ਭਰਾ ਨੂੰ ਦੇਕੇ ਇੰਗਲੈਂਡ ਸ਼ਿਫਟ ਹੋ ਗਿਆ।
ਜਿੱਥੇ ਉਹ ਅਕਸਰ ਹੀ ਆਪਣੀ ਕੁੜੀ ਨਾਲ ਸ਼ਰੇਆਮ ਘੁੰਮਦਾ ਨਜ਼ਰ ਆਉਂਦਾ ਹੈ
ਇਸ ਆਈਪੀਐਲ ਵਿੱਚ ਵੀ ਉਸ ਨੇ ਮੈਚ ਵਿੱਚ ਦੋ ਦਿਨ ਦਾ ਗੈਪ ਹੋਣ ਤੇ ਬੈਂਗਲੋਰ ਦੀ ਆਰਸੀਬੀ ਦੀ ਮੈਨੇਜਮੈਂਟ ਨੂੰ ਚਾਰਟਰ ਪਲੇਨ ਰਾਹੀਂ ਇੰਗਲੈਂਡ ਚਲੇ ਜਾਣ ਦੀ ਅਪੀਲ ਕੀਤੀ।
ਸੋਚੋ ਹਿੰਦੁਸਤਾਨ ਅਤੇ ਹਿੰਦੁਸਤਾਨ ਦੇ ਲੋਕਾਂ ਦਾ ਅਕਸ ਇਸ ਬੰਦੇ ਦੀ ਨਜ਼ਰ ਵਿੱਚ ਕੀ ਬਣ ਗਿਆ ਹੋਵੇਗਾ ਜਿਸ ਦੀ ਨੌ ਮਹੀਨੇ ਦੀ ਬੱਚੀ ਦੇ ਬਲਾਤਕਾਰ ਦੀਆਂ ਗੱਲਾਂ ਇਸ ਦੇਸ਼ ਦੇ ਵਾਸੀਆਂ ਨੇ ਕੀਤੀਆਂ ਹੋਣਗੀਆਂ ਜੋ ਸਿਰਫ ਇੱਕ ਖੇਡ ਨੂੰ ਲੈ ਕੇ ਕੀਤੀਆਂ ਗਈਆਂ ਸੀ। ਹਾਰ ਜਿੱਤ ਅਤੇ ਕਿਸੇ ਪਲੇਅਰ ਦਾ ਪ੍ਰਦਰਸ਼ਨ ਸਦੀਵੀ ਇੱਕੋ ਜਿਹਾ ਨਹੀਂ ਹੁੰਦਾ।
ਇੱਕ ਇੰਟਰਵਿਊ ਵਿੱਚ ਵੀ ਇਸ ਨੇ ਕਿਹਾ ਕਿ ਜਦੋਂ ਮੈਂ ਕ੍ਰਿਕਟ ਛੱਡ ਦਿੱਤੀ ਤੁਸੀਂ ਮੈਨੂੰ ਕਿਤੇ ਵੀ ਲੱਭ ਨਹੀਂ ਪਾਓਗੇ।
ਉਸ ਦੇ ਕਹਿਣ ਦਾ ਸਿੱਧਾ ਮਤਲਬ ਹੈ ਕਿ ਪੁਰਾਣੇ ਪਲੇਅਰ ਜਿਹੜੇ ਅੱਜ ਕਮੈਂਟਰੀ ਅਤੇ ਕ੍ਰਿਕਟ ਦੀਆਂ ਹੋਰ ਐਕਟੀਵਿਟੀਆਂ ਵਿੱਚ ਪੈਸਿਆਂ ਲਈ ਭੱਜੇ ਫਿਰਦੇ ਨੇ ਉਹਨਾਂ ਵਾਂਗੂੰ ਇਹ ਕਿਸੇ ਵੀ ਆਯੋਜਨ ਵਿੱਚ ਨਜ਼ਰ ਨਹੀਂ ਆਵੇਗਾ।
ਇਵੇਂ ਦੇ ਫੈਸਲੇ ਬਹੁਤ ਜੁਰਅਤ ਵਾਲਾ ਬੰਦਾ ਲੈ ਸਕਦਾ।
ਕੋਹਲੀ ਦੇ ਕ੍ਰਿਕਟ ਤੋਂ ਪੂਰੀ ਤਰ੍ਹਾਂ ਸੰਨਿਆਸ ਲੈਣ ਬਾਅਦ ਅਤੇ ਹਿੰਦੁਸਤਾਨ ਵਾਪਸ ਨਾ ਆਉਣ ਤੇ ਕੁਝ ਲੋਕ ਇਸ ਨੂੰ ਦੇਸ਼ ਦਾ ਗੱਦਾਰ ਵਰਗੇ ਟੈਗ ਵੀ ਦੇਣਗੇ।
ਪਰ ਅਗਲੇ ਨੇ ਆਪਣੀ ਫੈਮਲੀ ਨੂੰ ਪ੍ਰਿਓਰਟੀ ਦਿੱਤੀ ਹੈ ਅਤੇ ਹਿੰਦੁਸਤਾਨ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਦੇ ਮੂੰਹ ਤੇ ਤਗੜੀ ਚਪੇੜ ਮਾਰੀ ਹੈ।

03/25/2026

Dhurander movie vs Modi ,propaganda

ਸਿੱਖ ਫਲਸਫ਼ੇ ਤੋਂ ਕੋਹਾਂ ਦੂਰ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਬੰਧਕ ਸੱਜਣ ਆਪਣੀ ਪ੍ਰਬੰਧਕੀ ਮਿਆਦ ਪੁੱਗਾਉਣ ਦੇ ਬਾਵਜੂਦ ਕੁਰਸੀ ...
03/19/2026

ਸਿੱਖ ਫਲਸਫ਼ੇ ਤੋਂ ਕੋਹਾਂ ਦੂਰ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਬੰਧਕ ਸੱਜਣ ਆਪਣੀ ਪ੍ਰਬੰਧਕੀ ਮਿਆਦ ਪੁੱਗਾਉਣ ਦੇ ਬਾਵਜੂਦ ਕੁਰਸੀ ਉਤੇ ਕਿਵੇਂ ਕਾਇਮ ਹਨ? ਇਸ ਸਵਾਲ ਦਾ ਜੁਆਬ ਸ਼ਾਇਦ ਇਹ ਤਸਵੀਰਾਂ ਦੇ ਸਕਦੀਆਂ ਹਨ, ਪਹਿਲੀ ਤਸਵੀਰ 'ਚ ਕਲਪਿਤ ਤਸਵੀਰਾਂ ਤਖ਼ਤ ਸਾਹਿਬ ਤੋਂ ਧਰਮ ਦੇ ਰਾਖਿਆਂ ਪਾਸੋਂ ਵੰਡੀਆਂ ਜਾ ਰਹੀਆਂ ਹਨ ਤੇ ਦੂਜੀ ਤਸਵੀਰ 'ਚ ਜੋੜਿਆਂ ਦੇ ਦਰਸ਼ਨ ਅਤੇ ਨਮਸਕਾਰ ਦਾ ਪ੍ਰਗਟਾਵਾ ਚਲ ਰਿਹਾ ਹੈ। ਨਾਲ ਹੀ ਇਸ ਸਾਰੀ ਕਵਾਇਦ 'ਚ ਹਿੱਸੇਦਾਰੀ ਪਾ ਰਹੇ ਸ਼ਖਸ ਉਹ ਹਨ, ਜਿਹੜੇ ਵੱਡੇ ਇਕੱਠ "ਗੁਰੂ ਮਾਨਿਓ ਗ੍ਰੰਥ" ਸਮਾਗਮਾਂ ਦੇ ਨਾਮ ਹੇਠ ਕਰਦੇ ਹਨ।

Address

Surrey, BC

Website

Alerts

Be the first to know and let us send you an email when Singh TV ਸਿੰਘ ਟੀਵੀ posts news and promotions. Your email address will not be used for any other purpose, and you can unsubscribe at any time.

Share

Category