01/18/2024
ਸਤਿ ਸ੍ਰੀ ਅਕਾਲ ਜੀ
ਅੱਜ ਸਾਡਾ 2 ਪੌਡਕਾਸਟ ਰਾਜਬੀਰ ਸਿੰਘ ਜੀ ਨਾਲ ਹੈ ਜਿਹਨਾਂ ਨੂੰ ਸੱਭਿਆਚਾਰਕ ਖੇਤਰ ਵਿੱਚ ਹੁਣ ਤੱਕ 33 ਸਾਲਾਂ ਦਾ ਤਜ਼ੁਰਬਾ ਹੈ। ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਨੇ ਅਤੇ ਪੰਜਾਬ ਪੁਲਿਸ ਵਿੱਚ ਕਾਫ਼ੀ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ। ਇਸ ਤੋਂ ਇਲਾਵਾ ਰਾਜਬੀਰ ਸਿੰਘ ਜੀ ਬਤੌਰ ਜੱਜ ਵੀ ਕਈ ਸੱਭਿਆਚਾਰਕ ਪ੍ਰੋਗਰਾਮਾਂ ਦੀ ਵੀ ਜੱਜਮੈਂਟ ਕਰ ਚੁੱਕੇ ਨੇ ਇਸ ਦੇ ਨਾਲ ਹੀ ਇਹ ਭੰਗੜੇ ਦੇ ਕੋਚ ਰਹਿ ਚੁੱਕੇ ਨੇ ਲੋਕ ਨਾਚਾਂ ਦੀ ਸਿਖਲਾਈ ਵੀ ਦਿੰਦੇ ਹਨ।
ਇਹ ਪੌਡਕਾਸਟ 20 ਜਨਵਰੀ ਨੂੰ ਰਿਲੀਜ਼ ਹੋਵੇਗਾ ਇਸ ਨੂੰ ਦੇਖਣ ਲਈ ਯੂਟਿਊਬ ਚੈਨਲ FBD Talkies ਨੂੰ ਸਬਸਕ੍ਰਾਈਬ ਕਰੋ
ਧੰਨਵਾਦ