Vasda Punjab

Vasda Punjab Contact information, map and directions, contact form, opening hours, services, ratings, photos, videos and announcements from Vasda Punjab, Media/News Company, Surrey, BC.
(1)

ਨਾ ਕੋ ਮੂਰਖੁ ਨਾ ਕੋ ਸਿਆਣਾ ||ਵਰਤੈ ਸਭ ਕਿਛੁ ਤੇਰਾ ਭਾਣਾ ||
08/24/2025

ਨਾ ਕੋ ਮੂਰਖੁ ਨਾ ਕੋ ਸਿਆਣਾ ||
ਵਰਤੈ ਸਭ ਕਿਛੁ ਤੇਰਾ ਭਾਣਾ ||


08/23/2025

ਸ਼ੰਭੂ ਬਾਰਡਰ ਤੋਂ ਚੋਰੀ ਟਰਾਲੀਆਂ ਦਾ ਮਾਮਲਾ, ਕਿਸਾਨਾਂ ਨੇ ਘੇਰੀ ਸਰਕਾਰ
ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟੀ | Vasda Punjab

08/23/2025

ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਉੱਤੇ ਹੋਇਆ ਹਮ/ਲਾ
ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ | Vasda Punjab

ਕੋਲਕਤਾ ਨੂੰ ਮਿਲਿਆ ਵਿਕਾਸ ਦਾ ਨਵਾਂ ਤੋਹਫ਼ਾPM ਮੋਦੀ ਨੇ ਕੋਲਕਾਤਾ ਮੈਟਰੋ ਦੇ 3 ਮਹੱਤਵਪੂਰਨ ਭਾਗਾਂ ਦਾ ਕੀਤਾ ਉਦਘਾਟਨ | Vasda Punjab
08/23/2025

ਕੋਲਕਤਾ ਨੂੰ ਮਿਲਿਆ ਵਿਕਾਸ ਦਾ ਨਵਾਂ ਤੋਹਫ਼ਾ
PM ਮੋਦੀ ਨੇ ਕੋਲਕਾਤਾ ਮੈਟਰੋ ਦੇ 3 ਮਹੱਤਵਪੂਰਨ ਭਾਗਾਂ ਦਾ ਕੀਤਾ ਉਦਘਾਟਨ | Vasda Punjab

08/23/2025

"ਅੱਗੇ ਹਾਸਾ ਨਿਕਲਦਾ ਸੀ, ਹੁਣ ਹਾਸੇ ਦੇ ਨਾਲ ਚੀਸ ਵੀ ਨਿਕਲੇਗੀ"
ਜਸਵਿੰਦਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Gurpreet Ghuggi | Vasda Punjab

ਸਦਾ ਲਈ ਅਲਵਿਦਾ ਕਹਿ ਗਏ ਜਸਵਿੰਦਰ ਭੱਲਾ, ਪੰਜ ਤੱਤਾਂ 'ਚ ਹੋਏ ਵਿਲੀਨ | Vasda Punjab
08/23/2025

ਸਦਾ ਲਈ ਅਲਵਿਦਾ ਕਹਿ ਗਏ ਜਸਵਿੰਦਰ ਭੱਲਾ, ਪੰਜ ਤੱਤਾਂ 'ਚ ਹੋਏ ਵਿਲੀਨ | Vasda Punjab

08/23/2025

ਪੰਜ ਤੱਤਾਂ 'ਚ ਵਿਲੀਨ ਹੋਏ ਜਸਵਿੰਦਰ ਭੱਲਾ, ਅਲਵਿਦਾ ਭੱਲਾ ਸਾਬ੍ਹ

08/23/2025

ਜਸਵਿੰਦਰ ਭੱਲਾ ਦੀ ਅੰਤਿਮ ਯਾਤਰਾ, ਅਲਵਿਦਾ ਭੱਲਾ ਸਾਬ੍ਹ

08/23/2025

ਨਮ ਅੱਖਾਂ ਨਾਲ Neeru Bajwa, Tania ਸਮੇਤ ਕਈ ਵੱਡੇ ਚਿਹਰੇ ਪਹੁੰਚੇ ਜਸਵਿੰਦਰ ਭੱਲਾ ਦੇ ਘਰ

08/23/2025

"ਜਦੋਂ ਗੱਲ ਹੁੰਦੀ ਸੀ ਉਨ੍ਹਾਂ ਦਾ ਇਹੀ ਕਹਿਣਾ ਸੀ ਕੇ ਮੇਰਾ ਹੁਣ ਖਾਣ ਨੂੰ ਦਿਲ ਨਹੀਂ ਕਰਦਾ"
ਜਸਵਿੰਦਰ ਭੱਲਾ ਨਾਲ ਆਖਰੀ ਦਿਨਾਂ 'ਚ ਹੋਈਆਂ ਗੱਲਾਂ ਬਾਰੇ ਬੋਲਿਆ Honey Mattu | Vasda Punjab

08/23/2025

ਜਸਵਿੰਦਰ ਭੱਲਾ ਦੀ ਮ੍ਰਿ\ਤਕ ਦੇ/ਹ ਪਹੁੰਚੀ ਘਰ, ਸਾਰੇ ਹੋਏ ਭਾਵੁਕ

ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ Partap Singh Bajwa | Vasda Punjab
08/23/2025

ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ Partap Singh Bajwa | Vasda Punjab

Address

Surrey, BC

Alerts

Be the first to know and let us send you an email when Vasda Punjab posts news and promotions. Your email address will not be used for any other purpose, and you can unsubscribe at any time.

Contact The Business

Send a message to Vasda Punjab:

Share