News Only Worldwide

News Only Worldwide Contact information, map and directions, contact form, opening hours, services, ratings, photos, videos and announcements from News Only Worldwide, TV Network, 13302 76 Avenue, Surrey, BC.

09/24/2025

ਜ਼ੀਕਰਪੁਰ ‘ਚ ਚੁਕਵਾਇਆਂ ਸੜਕ ਕਿਨਾਰੇ ਨਾਜਾਇਜ਼ ਦੁਕਾਨਾਂ, ਦੇਖੋ ਵੀਡੀਓ


09/24/2025

ਸੰਦੀਪ ਸਨੀ ਮਾਮਲੇ ‘ਚ ਕੌਣ ਪਾ ਰਿਹਾ ਘੁੰਮਣ ਭਰਾਵਾਂ ‘ਤੇ ਦਬਾਅ?
ਜਥੇਦਾਰ ਗੜਗੱਜ ਵੀ ਲੈ ਗਏ ਸਖ਼ਤ ਸਟੈਂਡ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲ ਗਿਆ ਥਾਪੜਾ

09/24/2025

LIVE :- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਰੀ ਬੀ.ਸੀ.) ਤੋਂ ਸਿੱਧਾ ਪ੍ਰਸਾਰਣ, ਘਰ ਬੈਠੇ ਤੁਸੀਂ ਵੀ ਕਰੋ ਦਰਸ਼ਨ | News Only

09/24/2025

ਪ੍ਰਵਾਸੀਆਂ ਨੂੰ ਲੈ ਕੇ ਆਹ ਪਿੰਡ ਨੇ ਲੈ ਲਿਆ ਵੱਡਾ ਫੈਸਲਾ
ਫੈਸਲੇ ’ਤੇ ਦੇਖੋ ਕਿਵੇਂ ਪ੍ਰਸ਼ਾਸਨ ’ਚ ਮੱਚ ਗਈ ਤਰਥੱਲੀ

09/24/2025

ਪਰਵਿੰਦਰ ਝੋਟੇ ਦਾ ਪੈ ਗਿਆ ਪੁਲਿਸ ਨਾਲ ਪੰਗਾ
“ਡਰੱਗ ਇੰਸਪੈਕਟਰ ਪੈਸੇ ਲੈਂਦਾ”
ਮੁਲਾਜ਼ਮਾਂ ਦੇ ਸਾਹਮਣੇ ਲਿਆ ਕੇ ਖੜ੍ਹਾ ‘ਤੇ ਨਸ਼ੇੜੀ

09/24/2025

ਸੁਖਬੀਰ ਬਾਦਲ ਦਾ ਵੱਡਾ ਐਲਾਨ, ਮੰਗਵਾ ਲਈਆਂ ਲੱਖਾਂ ਦੀਆਂ ਮਸ਼ੀਨਾਂ
“ਕਿਸਾਨਾਂ ਦੀ ਕਣਕ ਦੀ ਜ਼ਿੰਮੇਵਾਰੀ ਮੇਰੀ”,
“ਓ ਯਾਰ ਛੱਡੋ ਇਹਨਾਂ ਨੂੰ”

09/24/2025

ਇਸ ਸਾਲ ਵਧਿਆ ਫਸਲ ਦਾ MSP ਰੇਟ
ਸਰਕਾਰ ਨੇ ਕੀਤੇ ਪੁਖ਼ਤਾ ਪ੍ਰਬੰਧ

09/24/2025

ਮਾਝੇ ਦਾ ਪਾਗਲਪਨ !
Shoot Out ਕੈਰੋਂ ਫਾਟਕ ਤੇ !
ਕਮੈਂਟਾਂ "ਚ ਦਿਓ ਆਪਣੇ ਸੁਝਾਅ

09/24/2025

ਸਕੂਟੀ 'ਤੇ ਜਾ ਰਹੀ ਐਕਟਿਵਾ ਨਾਲ ਦੋ ਨੌਜਵਾਨਾਂ ਨੇ ਕਰਤਾ ਕਾਂਡ
ਤਸਵੀਰਾਂ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼

09/24/2025

ਮਾਨਸਾ 'ਚ ਨਸ਼ੀਲੇ ਪਦਾਰਥਾਂ ਖਿਲਾਫ਼ ਰੋਸ ਪ੍ਰਦਰਸ਼ਨ
ਲੋਕਾਂ ਨੇ ਰੋਡ ਜਾਮ ਕਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ

09/24/2025

“ਜਿੰਨ੍ਹਾਂ ਦੇ ਅਧਾਰ ਕਾਰਡ, ਵੋਟ ਕਾਰਗ ਬਣਗੇ ਕੀ ਤੁਸੀਂ ਕੈਂਸਲ ਕਰਵਾਓਂਗੇ”

ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਵਾਨਾ ਕੀਤੀਆਂ 500 ਫੌਗਿੰਗ ਮਸ਼ੀਨਾਂ। ਪਾਰਟੀ ਵਰਕਰ ਖ...
09/24/2025

ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਰਵਾਨਾ ਕੀਤੀਆਂ 500 ਫੌਗਿੰਗ ਮਸ਼ੀਨਾਂ। ਪਾਰਟੀ ਵਰਕਰ ਖੁਦ ਜਾ ਕੇ ਪਿੰਡਾਂ ’ਚ ਦਵਾਈਆਂ ਦਾ ਕਰਨਗੇ ਛਿੜਕਾਅ।

Address

13302 76 Avenue
Surrey, BC
V3W2W1

Alerts

Be the first to know and let us send you an email when News Only Worldwide posts news and promotions. Your email address will not be used for any other purpose, and you can unsubscribe at any time.

Share

Category