Arsara Music

Arsara Music After coming up with some great works and movies like GOREYAN NU DAFFA KARO, ANGREJ, ARDAAS nd Daaru Na Peenda Hove

With the aim to bestow ultimate understanding towards the expectations of Entertainment lovers, we are continuously producing fine work and practice managing Public Relations for almost two decades now. After coming up with some great works and movies like GOREYAN NU DAFFA KARO, ANGREJ and ARDAAS, we are now introducing ourself in the Music Industry. Producing the best music for music lovers is our new milestone.

Alaah Paakan Paak Hai Sak Karo Jae Dhoosar Hoe ||ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ...
07/22/2025

Alaah Paakan Paak Hai Sak Karo Jae Dhoosar Hoe ||
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥

ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਸ਼ਬਦ ਕੀਰਤਨ ਦਾ ਲਾਹਾ ਲੈ ਸਕਣ | ( Please Do Share It With Your Friends & Family ) https://youtu.be/ZS5B-b74sZg?si=yo1qu1f1R_mtLpMl

Arsara Entertainment & Sukhjinder Singh Bhachu presents shabad "Allah Paakam Paak Hai" By Bhai Deep Singh Nimanya Ludhiana Wale on Arsara Music.Subscribe fo...

Releasing on July 21, 2025 on Arsara Music Official YouTube Channel
07/19/2025

Releasing on July 21, 2025 on Arsara Music Official YouTube Channel


ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।ਸਵੇਰ ਦੀ ਸਤਿ ਸ੍ਰੀ ਅਕਾਲ ਗੁਰੂ ਪਿਆਰਿਓ।
07/19/2025

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।
ਸਵੇਰ ਦੀ ਸਤਿ ਸ੍ਰੀ ਅਕਾਲ ਗੁਰੂ ਪਿਆਰਿਓ।

“Thank You for visiting Arsara Music office  Bhajji! 🙏 Your presence means a lot to us. Looking forward to more musical ...
06/23/2025

“Thank You for visiting Arsara Music office Bhajji! 🙏 Your presence means a lot to us. Looking forward to more musical together!” 🎼❤️

Mool Mantra Jaap Relaxing soothing meditation Mool mantar Simran.
06/14/2025

Mool Mantra Jaap Relaxing soothing meditation Mool mantar Simran.

Arsara Entertainment & Sukhjinder Singh Bhachu presentsMool Mantar Jaap By Sartaj AliSubscribe for Arsara Entertainment : http://bit.ly/ArsaraMusic 🔔Stay u...

'ਹਿੰਦ ਦੀ ਚਾਦਰ', ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਗੁਰੂ ਸਾ...
04/18/2025

'ਹਿੰਦ ਦੀ ਚਾਦਰ', ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਗੁਰੂ ਸਾਹਿਬ ਜੀ ਦੇ ਦਰਸਾਏ ਸਰਬ-ਧਰਮ ਸਨਮਾਨ ਅਤੇ ਸਾਂਝੀਵਾਲਤਾ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਕਰੀਏ।

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖ਼ਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ । ਗੁਰੂ ਸਾਹਿਬ ਜੀ ਨੇ ਜਾਤ-ਪਾਤ, ਊ...
04/13/2025

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖ਼ਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ । ਗੁਰੂ ਸਾਹਿਬ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਭੇਦ-ਭਾਵ ਤੋਂ ਰਹਿਤ ਵੱਖਰੇ ਪੰਥ ਦੀ ਸਾਜਨਾ ਕਰ ਮਨੁੱਖਤਾ ਨੂੰ ਚੰਗੇ ਰਾਹੇ ਪਾਇਆ । ਆਓ ਗੁਰੂ ਸਾਹਿਬ ਜੀ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ।

04/11/2025

ਗੁਰੂ ਸਾਹਿਬ ਦਾ ਸਾਜਿਆ ਨਿਵਾਜਿਆ ਖ਼ਾਲਸਾ ਸਿੱਖ ਪੰਥ ਦੀ ਆਨ ਬਾਨ ਸ਼ਾਨ ਸਦਾ ਚੜਦੀ ਕਲਾ ਚ ਰਹੂਗਾ।ਖਾਲਸਾ ਕਦੇ ਗੁਲਾਮ ਨਹੀਂ ਰਹਿ ਸਕਦਾ ਰਾਜ ਕੀਤਾ ਤੇ ਸਦਾ ਰਾਜ ਹੀ ਕਰੂਗਾ। ਖਾਲਸੇ ਦੀ ਮਹਾਨਤਾ ਬਾਰੇ ਅਰਸਾਰਾ ਗੁਰਬਾਣੀ ਤੇ ਸੁਖਜਿੰਦਰ ਬੱਚੂ ਜੀ ਪੇਸ਼ ਕਰਦੇ ਹਨ ਨਗਮਾ ( ਪੰਥ ਖ਼ਾਲਸਾ) ਸੱਭ ਨੇ ਸੁਨਣਾ ਵੇਖਣਾ ਤੇ ਸ਼ੇਅਰ ਵੀ ਕਰਨਾ ਜੀ।
https://youtu.be/3D4tuihv6jU?si=wt0j4VWvoFDmjIxy

ਗੁਰੂ ਸਾਹਿਬ ਦਾ ਸਾਜਿਆ ਨਿਵਾਜਿਆ ਖ਼ਾਲਸਾ ਸਿੱਖ ਪੰਥ ਦੀ ਆਨ ਬਾਨ ਸ਼ਾਨ ਸਦਾ ਚੜਦੀ ਕਲਾ ਚ ਰਹੂਗਾ।ਖਾਲਸਾ ਕਦੇ ਗੁਲਾਮ ਨਹੀਂ ਰਹਿ ਸਕਦਾ ਰਾਜ ਕੀਤਾ ਤ...
04/11/2025

ਗੁਰੂ ਸਾਹਿਬ ਦਾ ਸਾਜਿਆ ਨਿਵਾਜਿਆ ਖ਼ਾਲਸਾ ਸਿੱਖ ਪੰਥ ਦੀ ਆਨ ਬਾਨ ਸ਼ਾਨ ਸਦਾ ਚੜਦੀ ਕਲਾ ਚ ਰਹੂਗਾ।ਖਾਲਸਾ ਕਦੇ ਗੁਲਾਮ ਨਹੀਂ ਰਹਿ ਸਕਦਾ ਰਾਜ ਕੀਤਾ ਤੇ ਸਦਾ ਰਾਜ ਹੀ ਕਰੂਗਾ।
ਖਾਲਸੇ ਦੀ ਮਹਾਨਤਾ ਬਾਰੇ ਅਰਸਾਰਾ ਗੁਰਬਾਣੀ ਤੇ ਸੁਖਜਿੰਦਰ ਬੱਚੂ ਜੀ ਪੇਸ਼ ਕਰਦੇ ਹਨ ਨਗਮਾ ( ਪੰਥ ਖ਼ਾਲਸਾ)
ਸੱਭ ਨੇ ਸੁਨਣਾ ਵੇਖਣਾ ਤੇ ਸ਼ੇਅਰ ਵੀ ਕਰਨਾ ਜੀ। Only on ‘Arsara Gurbani’ youtube channel
https://youtu.be/3D4tuihv6jU?si=xAM36DJSo1YtZyGS

ਇੰਟਰਨੈਸ਼ਨਲ ਢਾਡੀ ਜੱਥਾ ਗਿਆਨੀ ਨਰਿੰਦਰ ਸਿੰਘ ਬਾਜ,
ਢਾਡੀ ਸਾਥੀ-ਬਲਪ੍ਰੀਤ ਸਿੰਘ ਪ੍ਰੀਤ,
ਸਰੰਗੀ ਮਾਸਟਰ-ਇੰਦਰਪ੍ਰੀਤ ਸਿੰਘ ਭੁੱਲਰਾਈ
ਢਾਡੀ ਸਾਥੀ-ਗੁਰਵਿੰਦਰ ਸਿੰਘ ਖਾਲਸਾ
ਨਿਰਮਾਤਾ-ਸੁਖਜਿੰਦਰ ਭੱਚੂ Romi Bains-Lyricist Romi Bains
ਲੇਖਕ-ਰੋਮੀ ਬੈਂਸ Sukhjinder Singh Bhachu
ਰਿਕ੍ਰਾਰਡਿੰਗ:ਜਗਤਾਰ ਸਟੂਡੀਓ ਫਗਵਾੜਾ
ਵੀਡੀਓ ਡਾਇਰੈਕਟਰ:ਰਾਮ ਚੋਪੜਾ



ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।Arsara Gurbani & Sukhjinder Singh Bhachu presentsPanth Khalsa (ਪੰਥ ਖ਼ਾਲਸਾ ...

Address

12160 86 Avenue
Surrey, BC
V3W3H5

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919858774000

Alerts

Be the first to know and let us send you an email when Arsara Music posts news and promotions. Your email address will not be used for any other purpose, and you can unsubscribe at any time.

Contact The Business

Send a message to Arsara Music:

Share

Category