NRI Punjab News

NRI Punjab News in India as well as in Canada

NRI Punjab News provides NRI News, U.S.A, Canada News ,latest Bollywood, Pollywood News, Latest Movies Box Office Collections, Bollywood Events, Punjabi Songs Lyrics Videos, All Punjab Exclusive News Etc.

ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਰਿੰਦਰ ਗੋਇਲ ਨੇ ਭੋਆ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ
08/27/2025

ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਰਿੰਦਰ ਗੋਇਲ ਨੇ ਭੋਆ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ

ਕਰਤਾਰਪੁਰ ਸਾਹਿਬ
08/27/2025

ਕਰਤਾਰਪੁਰ ਸਾਹਿਬ

08/27/2025

जम्मू में हालात हुए बेकाबू

08/26/2025

ਪੰਜਾਬ ਦੇ ਹੜਾਂ ਕਾਰਨ ਬੁਰੇ ਹਾਲਾਤ

08/25/2025

35 ਕੇਸਾਂ ਦਾ ਸਾਹਮਣਾ ਕਰ ਚੁੱਕੇ ਜਸਵੀਰ ਸਿੰਘ ਨੂੰ ਅੰਮ੍ਰਿਤਸਰ ਮਕਬੂਲਪੁਰਾ ਪੁਲਿਸ ਨੇ ਨਜਾਇਜ਼ ਪਿ.ਸ.ਤੌ.ਲ ਸਮੇਤ ਕੀਤਾ ਗ੍ਰਿਫਤਾਰ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ  ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਸਥਾਨਕ ਲੋਕਾਂ ਨੂੰ ਮਿਲ ਕੇ ਹੌਂਸਲਾ ਦਿੱਤਾ, ਸਰਕਾਰ...
08/25/2025

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਸਥਾਨਕ ਲੋਕਾਂ ਨੂੰ ਮਿਲ ਕੇ ਹੌਂਸਲਾ ਦਿੱਤਾ, ਸਰਕਾਰ ਆਪਣੇ ਲੋਕਾਂ ਨਾਲ ਡਟਕੇ ਖੜ੍ਹੀ ਹੈ। ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।

08/25/2025

ਪੰਜਾਬ ਬਿਆਸ ਦੇ ਹਾਲਾਤ

08/24/2025

ਧੰਨ ਧੰਨ ਬਾਬਾ ਦੀਪ ਸਿੰਘ ਜੀ 24/08/25

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਪੂਰਬ ਮੌਕੇ ਸਚਖੰਡ  ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ ਦੀਦਾਰ
08/24/2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਪੂਰਬ ਮੌਕੇ ਸਚਖੰਡ ਹਰਿਮੰਦਰ ਸਾਹਿਬ ਜੀ ਦੇ ਕਰੋ ਦਰਸ਼ਨ ਦੀਦਾਰ

ਭੱਲਾ ਸਾਹਿਬ ਦੇ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਪਿੱਛੇ ਰਹਿ ਗਈਆ ਨਾ ਭੁੱਲਣਯੋਗ ਯਾਦਾ।ਭੱਲਾ ਸਾਹਿਬ ਦੇ ਬਹੁਤ ਹੀ ਜਿਆਦਾ ਯੋਗਦਾਨ ਰਿਹਾ ਪੰਜਾਬੀ ਫਿ...
08/23/2025

ਭੱਲਾ ਸਾਹਿਬ ਦੇ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਪਿੱਛੇ ਰਹਿ ਗਈਆ ਨਾ ਭੁੱਲਣਯੋਗ ਯਾਦਾ।ਭੱਲਾ ਸਾਹਿਬ ਦੇ ਬਹੁਤ ਹੀ ਜਿਆਦਾ ਯੋਗਦਾਨ ਰਿਹਾ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਓਹਨਾ ਦੇ ਅਨੇਕਾਂ ਡਾਇਲਾਗ ਜ਼ੋ ਸਦਾ ਸਾਡੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਓਹਨਾ ਵਿੱਚੋ ਕੁਝ ਕੂ ਡਾਇਲਾਗ ਜ਼ੋ ਇਕ ਅਮਿੱਟ ਛਾਪ ਸਾਡੇ ਦਿਲਾਂ ਉਪਰ ਛੱਡ ਗਏ ਓਹਨਾ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਬਣਦੇ ਨੇ।
#ਭੱਲਾ

ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਵਿਖੇ ਗੈਸ ਟੈਂਕਰ ਦੇ ਬਲਾਸਟ ਨਾਲ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ। ਕੈਬਨਿਟ ਮੰਤਰੀ ਡਾ. ਰਵਜ...
08/23/2025

ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਵਿਖੇ ਗੈਸ ਟੈਂਕਰ ਦੇ ਬਲਾਸਟ ਨਾਲ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਸਮੇਤ ਪੀੜਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਲਈ ਕਿਹਾ। ਮੁਸ਼ਕਲ ਸਮੇਂ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਨਾਲ ਖੜ੍ਹੇ ਹਨ। ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

08/23/2025

ਮੰਨਿਆ ਗਲਤੀ ਹੋਈ ਪਰ ਸਪੋਟ ਕਰੋ ਪੰਜਾਬੀ ਭਰਾ ਦੀ,

Address

Toronto, ON

Alerts

Be the first to know and let us send you an email when NRI Punjab News posts news and promotions. Your email address will not be used for any other purpose, and you can unsubscribe at any time.

Contact The Business

Send a message to NRI Punjab News:

Share