04/23/2026
Get Rich Quick? 👀💰
“Quick” ਦਾ ਮਤਲਬ ਕੀ ਹੁੰਦਾ ਹੈ… eh sab ton pehla samajhna painda 👇
Mere layi “quick” eh si ki 2–3 saal lage online business ch stable income build karan layi…
ਤੇ ਸੱਚ ਦੱਸਈਏ, ਇਹ ਵੀ ਕਾਫੀ fast ਹੀ ਹੈ 😄
Par real truth eh aa…
Jithe koi kehnda:
👉 overnight success
👉 30 days ch rich
👉 60 days ch huge income
🚩 eh zyada tar reality nahi hundi.
ਸੱਚ ਕੀ ਹੈ?
Real business = ਸਮਾਂ + ਮਿਹਨਤ + ਸਬਰ
Chahe online hove ya offline… rules same ne.
ਤੁਸੀਂ ਜੇ coffee shop ਖੋਲ੍ਹਦੇ ਹੋ ☕️
ਕੀ ਤੁਸੀਂ expect ਕਰਦੇ ਹੋ 1 month ਵਿੱਚ profit? Nahi.
Restaurant start karo 🍽️
ਤੇ 60 days ਵਿੱਚ result ਨਾ ਆਵੇ… ਕੀ ਤੁਸੀਂ quit ਕਰ ਦਿਓਗੇ? Bilkul nahi.
Ohna nu taan saal lag jande ne stable hon ch.
ਪਰ ਜਦੋਂ “online business” ਦੀ ਗੱਲ ਆਉਂਦੀ ਹੈ…
ਲੋਕ ਸੋਚਦੇ ਹਨ:
💻 easy aa
💻 fast money aa
💻 no struggle
Te jadon 1–2 months ch results nahi aunde…
ਉਹ ਕਹਿੰਦੇ ਹਨ “it doesn’t work” 🥺
ਪਰ ਸੱਚ ਇਹ ਹੈ…
Kaam nahi rukda… banda ruk janda aa.
ਇਹ game ਕਿਸਨੂੰ reward ਕਰਦੀ ਹੈ?
✔ consistency (ਲਗਾਤਾਰ ਮਿਹਨਤ)
✔ patience (ਸਬਰ)
✔ oh lok jo tough time ch vi quit nahi karde
Main lucky nahi si…
main consistent si. 💯
ਤੇ ਇਹ opportunity ਹਰ ਕਿਸੇ ਲਈ ਹੈ…
je tusi isnu REAL business wang treat karo. 🩵