BBC international radio

BBC international radio BBC International Radio

08/17/2025
ਬਾਬਾ ਜਾਹਰਪੀਰ ਦਰਬਾਰ ਭਰੋਲੀ ਵਿਖੇ ਮੇਲੇ ਤੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਹੋਈਆਂ ਨਤਮਸਤਕ ਸਰਦਾਰ ਅਲੀ ਨੇ ਆਪਣੇ ਕਲਾਮਾਂ ਨਾਲ ਸੰਗਤਾਂ ਦਾ ਲਿਆ ...
08/16/2025

ਬਾਬਾ ਜਾਹਰਪੀਰ ਦਰਬਾਰ ਭਰੋਲੀ ਵਿਖੇ ਮੇਲੇ ਤੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਹੋਈਆਂ ਨਤਮਸਤਕ ਸਰਦਾਰ ਅਲੀ ਨੇ ਆਪਣੇ ਕਲਾਮਾਂ ਨਾਲ ਸੰਗਤਾਂ ਦਾ ਲਿਆ ਆਸ਼ੀਰਵਾਦ “

ਲਾਲ ਕਿਲੇ ਵਿਖੇ ਹੋਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
08/15/2025

ਲਾਲ ਕਿਲੇ ਵਿਖੇ ਹੋਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

08/14/2025

ਭੋਗਪੁਰ ਦੇ ਬਾਜਰ ਦਾ ਹਾਾਲ

08/14/2025

Bhogpuer da bajaer

ਅੰਮਿ੍ਤਸਰ ਤੋਂ ਵੈਸ਼ਨੋ ਦੇਵੀ ਤੇ ਕਟੜਾ ਲਈ ਵੰਦੇ ਭਾਰਤ ਟਰੇਨ ਦੀ ਅੱਜ ਹੋਈ ਸ਼ੁਰੂਆਤ , ਮੰਗਲਵਾਰ ਨੂੰ ਛੱਡ ਕੇ ਬਾਕੀ 6 ਦਿਨ ਚੱਲੇਗੀ ਵੰਦੇ ਭਾਰਤ , ਅ...
08/12/2025

ਅੰਮਿ੍ਤਸਰ ਤੋਂ ਵੈਸ਼ਨੋ ਦੇਵੀ ਤੇ ਕਟੜਾ ਲਈ ਵੰਦੇ ਭਾਰਤ ਟਰੇਨ ਦੀ ਅੱਜ ਹੋਈ ਸ਼ੁਰੂਆਤ , ਮੰਗਲਵਾਰ ਨੂੰ ਛੱਡ ਕੇ ਬਾਕੀ 6 ਦਿਨ ਚੱਲੇਗੀ ਵੰਦੇ ਭਾਰਤ , ਅੰਮਿ੍ਤਸਰ ਤੋਂ ਸ਼ਾਮ ਨੂੰ 4:25 ਤੇ ਚੱਲ ਕੇ ਰਾਤ 10 ਵਜੇ ਪਹੁੰਚੇਗੀ l ਇਹ ਟਰੇਨ ਕਟੜਾ ਤੋਂ ਸਵੇਰੇ 6:40 ਚੱਲ ਕੇ ਦੁਪਹਿਰ 12:20 ਤੇ ਪਹੁੰਚੇਗੀ ਅੰਮਿ੍ਤਸਰ

*ਪੰਜਾਬ ਦੀਆਂ ਉਪ-ਬੋਲੀਆਂ ਦੀ ਸਥਿਤੀ ਅਤੇ ਸੰਭਾਲ ਬਾਰੇ ਹੋਈ ਸਾਰਥਕ ਵਿਚਾਰ ਚਰਚਾ*।
08/11/2025

*ਪੰਜਾਬ ਦੀਆਂ ਉਪ-ਬੋਲੀਆਂ ਦੀ ਸਥਿਤੀ ਅਤੇ ਸੰਭਾਲ ਬਾਰੇ ਹੋਈ ਸਾਰਥਕ ਵਿਚਾਰ ਚਰਚਾ*।

08/10/2025
08/09/2025

ਬੀਤੇ ਕੱਲ ਹੁਸ਼ਿਆਰਪੁਰ *ਐਸਪੀ ਡਾ. ਮੁਕੇਸ਼ ਕੁਮਾਰ* ਜੀ ਨੂੰ *ਗੁਰੂ ਰਵਿਦਾਸ ਟਾਈਗਰ ਫੋਰਸ* ਅਤੇ ਹੋਰ *ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ* ਨੂੰ ਮਿਲੀਆਂ ਅਤੇ *ਪਿੰਡ ਬਾੜੀਆਂ ਕਲਾਂ ਦੇ ਸਰਪੰਚ ਬੀਬੀ ਮਨਜੀਤ ਕੌਰ* ਜੀ ਜਿਨਾਂ ਨਾਲ ਪਿੰਡ ਦੇ ਵਿਅਕਤੀ ਵੱਲੋਂ *ਜਾਤੀ ਸੂਚਕ* ਸ਼ਬਦ ਬੋਲੇਗਾ *ਜਾਨੋ ਮਾਰਨ ਦੀਆਂ ਧਮਕੀਆਂ* ਅਤੇ ਸਰਪੰਚ ਨੂੰ ਬਰਖਾਸਤ ਕਰਨ ਦੀ ਧਮਕੀ ਅਤੇ ਪੰਚਾਇਤ ਦੇ ਕੰਮ ਵਿੱਚ *ਬੇਲੋੜੀ ਦਖਲਦਾਜੀ* ਕੀਤੀ ਗਈ ਅਤੇ ਉਸ ਬਾਬਤ ਵੀ *ਐਸ.ਪੀ* ਨਾਲ ਗੱਲਬਾਤ ਕੀਤੀ ਗਈ ਅਤੇ ਪਰਚਾ ਕਰਨ ਨੂੰ ਕਿਹਾ ਗਿਆ ਅਤੇ *ਐਸ ਪੀ ਸਾਹਿਬ ਨੇ ਬੀਤੇ ਸ਼ਾਮ* ਤੱਕ ਪਰਚਾ ਕਰਨ ਨੂੰ ਕਿਹਾ ਜੇਕਰ *ਪਰਚਾ ਨਹੀਂ ਕਰਦੇ ਤਾਂ ਹੁਸ਼ਿਆਰਪੁਰ ਮਿਨੀ ਸੈਕਟਰੀਏਟ* ਦਾ ਅੱਗੇ *ਧਰਨਾ* ਦਿੱਤਾ ਜਾਵੇਗਾ *ਸਰਪੰਚ ਬੀਬੀ ਮਨਜੀਤ ਕੌਰ* ਨੂੰ ਅਤੇ *ਸਮੁੱਚੀ ਗ੍ਰਾਮ ਪੰਚਾਇਤ ਨੂੰ ਇਨਸਾਫ* ਦਵਾਇਆ ਜਾਵੇਗਾ।

*ਪ੍ਰਧਾਨ ਜੱਸੀ ਤੱਲ੍ਹਣ ਗੁਰੂ ਰਵਿਦਾਸ ਟਾਈਗਰ ਫੋਰਸ*

Address

Toronto, ON

Website

Alerts

Be the first to know and let us send you an email when BBC international radio posts news and promotions. Your email address will not be used for any other purpose, and you can unsubscribe at any time.

Share