Jazbaat

Jazbaat Follow For More

(ਜਜ਼ਬਾਤ)

REVIEWS 🍿
EDUCATIONAL 📚
NEWS 🗞️
(4)

07/07/2026

🚨 SATLUJ ਫ਼ਿਲਮ ਨੂੰ ਦਬਾਉਣ ਨੂੰ ਫਿਰਦੇ ਸੀ ਪਰ movie ਹਰ ਜਗ੍ਹਾ trend ਕਰ ਰਹੀ ਹੈ। ਇਹ removal ਉਲਟ movie ਲਈ ਸਭ ਤੋਂ ਵੱਡੀ publicity ਬਣ ਗਿਆ!Punjabi ਵਿੱਚ full breakdown.

#ਪੰਜਾਬੀ

07/06/2026

🎬 Diljit Dosanjh ਦੀ SATLUJ (Punjab 95) release ਤੋਂ ਬਾਅਦ 24 ਘੰਟੇ ਵੀ ਨੀ ਟਿਕੀ । ਅਸਲ ਵਿੱਚ ਕੀ ਹੋਇਆ? Punjabi ਵਿੱਚ full explanation.

#ਪੰਜਾਬੀ

07/01/2026

🚨 Haryana ਦੇ Ambala ਵਿੱਚ Nirvair Singh ਨੂੰ ਲੈ ਕੇ ਚੱਲਿਆ 21 ਘੰਟਿਆਂ ਦਾ rescue operation ਕਈ ਸਵਾਲ ਛੱਡ ਗਿਆ। ਅਸਲ ਵਿੱਚ ਕੀ ਹੋਇਆ? Punjabi ਵਿੱਚ full explanation.

#ਪੰਜਾਬੀ

06/28/2026

🚨 Tamil Nadu ਦੀ ਨਵੀਂ scheme ਅਧੀਨ government hospitals ਵਿੱਚ ਜਨਮੇ newborns ਲਈ 1 gram gold ring ਦਾ ਐਲਾਨ। ਕੀ ਇਹ ਸਹੀ ਫ਼ੈਸਲਾ ਹੈ? Punjabi ਵਿੱਚ full explanation.

#ਪੰਜਾਬੀ ❤️

06/27/2026

🚨 MEA ਦੀ announcement ਤੋਂ ਬਾਅਦ Passport ਅਤੇ Citizenship ਨੂੰ ਲੈ ਕੇ ਨਵੀਂ debate ਸ਼ੁਰੂ ਹੋ ਗਈ। ਅਸਲ ਨਿਯਮ ਕੀ ਨੇ? Punjabi ਵਿੱਚ facts ਨਾਲ full explanation.

#ਪੰਜਾਬੀ

06/26/2026

🚨 Bhagwant Mann ਦੀ Mask ਵਾਲੀ Video ਦੀ press conference ਤੋਂ ਬਾਅਦ viral video controversy ਮੁੜ ਚਰਚਾ ਵਿੱਚ। ਕੀ ਪੇਸ਼ ਕੀਤੇ ਗਏ evidence ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਮਿਲੇ? Punjabi ਵਿੱਚ full breakdown.

#ਪੰਜਾਬੀ

06/25/2026

🚨 Ketan Agarwal case ਨੇ ਲੋਕਾਂ ਦਾ ਵਿਆਹ ਤੋਂ ਵਿਸ਼ਵਾਸ ਈ ਚੱਕਤਾ, ਕਦੇ ਨੀਲਾ ਡਰੱਮ ਤੇ ਕਦੇ ਪਿੱਠਾਂ ਤੇ ਧੱਕੇ !

Siya Goyal ਅਤੇ Chetan Chaudhary ਨਾਲ ਜੁੜੇ ਇਸ ਮਾਮਲੇ ਨੂੰ ਲੈ ਕੇ ਲੋਕ ਕਈ ਸਵਾਲ ਪੁੱਛ ਰਹੇ ਨੇ.

PunjabiNews PunjabiReels TrendingPunjab

#ਪੰਜਾਬੀ

06/22/2026

🚨 Diljit Dosanjh ਨੂੰ concert ਦੌਰਾਨ ਝੰਡੇ ਦਿਖਾ ਕੇ ਕੀ ਹਾਸਲ ਹੋਜੂਗਾ ?

👉 ਅਸਲ ਵਿੱਚ ਕੀ ਹੋਇਆ?
👉 Diljit ਨੇ situation ਕਿਵੇਂ handle ਕੀਤੀ?
👉 ਲੋਕ ਉਸਦੀ ਤਾਰੀਫ਼ ਕਿਉਂ ਕਰ ਰਹੇ ਨੇ?

Punjabi ਵਿੱਚ full breakdown 👇

PunjabiReels TrendingPunjab Diljit

#ਪੰਜਾਬੀ

06/21/2026

🚨 Sultaan vs Karan Aujla controversy ਨੇ social media ‘ਤੇ ਨਵੀਂ debate ਛੇੜ ਦਿੱਤੀ

Sidhu Moosewala ਦਾ ਨਾਮ ਮੁੜ ਚਰਚਾ ਵਿੱਚ ਆਉਣ ਤੋਂ ਬਾਅਦ fans ਕਾਫੀ upset ਨੇ 👀

👉 Sultaan ਨੇ ਕੀ ਕਿਹਾ?
👉 Karan Aujla ਦਾ ਨਾਮ ਕਿਉਂ ਆਇਆ?
👉 Fans ਨਾਰਾਜ਼ ਕਿਉਂ ਨੇ?

Punjabi ਵਿੱਚ full breakdown 👇

PunjabiNews PunjabiReels TrendingPunjab

#ਪੰਜਾਬੀ

06/20/2026

😔 Bharat Bhushan Tiwari case ਨੇ ਪੂਰੇ ਦੇਸ਼ ਦਾ ਦਿਲ ਤੋੜਤਾ 💔

ਲੋਕਾਂ ਦੇ ਹੱਕਾਂ ਕਈ ਲੜਦੇ ਲੜਦੇ ਨੂੰ ਮਾੜੇ System ਨੇ ਅੰਤ ਨੂੰ ਪਾਗਲ ਕਰਾਰ ਦੇ ਹੀ ਦਿੱਤਾ ! 😢

Punjabi ਵਿੱਚ ਪੂਰੀ ਜਾਣਕਾਰੀ 👇

TrendingPunjab BreakingNews

#ਪੰਜਾਬੀ

Address

Toronto, ON

Alerts

Be the first to know and let us send you an email when Jazbaat posts news and promotions. Your email address will not be used for any other purpose, and you can unsubscribe at any time.

Shortcuts

Share

Category