3RD EYE News TV

3RD EYE News TV Media is an important part of our life now, it is playing a very important role in every way of life

10/07/2025

ਹੁਸ਼ਿਆਰਪੁਰ ਦਾ ਸ਼ਿਮਲਾ ਪਹਾੜੀ ਪ੍ਰੋਜੈਕਟ — ਢਾਈ ਕਰੋੜ ਰੁਪਏ ਖਰਚ ਹੋਏ, ਪਰ ਨਤੀਜਾ ਸਿਫ਼ਰ!
ਕਾਗਜ਼ਾਂ ’ਚ ਬਣੇ ਪ੍ਰੋਜੈਕਟ,
ਜਨਤਾ ਦਾ ਪੈਸਾ ਡੁੱਬ ਰਿਹਾ ਹੈ ਤੇ ਅਫਸਰ ਚੁੱਪ ਬੈਠੇ ਨੇ!
ਹੁਣ ਲੋੜ ਹੈ ਸਖ਼ਤ ਕਾਰਵਾਈ ਦੀ —
ਕਿਉਂਕਿ ਇਹ ਖ਼ਾਮੋਸ਼ੀ ਨਹੀਂ, ਲਾਪਰਵਾਹੀ ਦਾ ਸਬੂਤ ਹੈ।

ਥਰਡ ਆਈ ਨਿਊਜ਼ — ਜਿੱਥੇ ਸੱਚ ਬੋਲਦਾ ਹੈ, ਤੇ ਬੇਸੁਧਾਂ ਦੇ ਕੰਨ ਖੁੱਲਦੇ ਨੇ।

HoshiarpurNews













10/07/2025

ਕੌਂਸਲਰ ਪਵਿੱਤਰ ਸਿੰਘ ਲਵਾਣਾ ਨੇ ਖੋਲ ਦਿੱਤੀ ਸੱਚਾਈ ਦੀ ਪੋਲ!
ਇੱਕ ਦਿਨ ਪਹਿਲਾਂ ਬਣੀ ਸੜਕ ਹੋਈ ਢੇਰ —
ਨਵੀਂ ਸੜਕ ਦੀ ਖਿਲਰੀ ਬਜਰੀ, ਘਟੀਆ ਮਟੀਰੀਅਲ, ਤੇ ਉੱਪਰੋਂ ਅਧਿਕਾਰੀਆਂ ਦੀ ਚੁੱਪੀ!
ਜਨਤਾ ਦਾ ਪੈਸਾ ਖਾ ਕੇ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਤੇ ਅਫਸਰਾਂ ਦੀ ਜੇਬ ਹੋ ਗਈ ਗਰਮ
ਹੁਣ ਸਵਾਲ ਏਹ ਹੈ —
ਕੀ ਕਾਰਵਾਈ ਵੀ ਐਨੀ ਹੀ ਤੇਜ਼ ਹੋਵੇਗੀ ਜਿੰਨਾ ਤੇਜ਼ ਮਾਲ ਖਾਣ ਦਾ ਜੋਸ਼ ਸੀ?

ਥਰਡ ਆਈ ਨਿਊਜ਼ — ਜਿੱਥੇ ਸੱਚ ਬੋਲਦਾ ਹੈ ਤੇ ਝੂਠ ਸੜਕ ’ਤੇ ਵਿਖਦਾ ਹੈ!














10/06/2025

ਹਲਵਾਈ ਦਾ ਕੰਮ ਕਰਨ ਵਾਲੇ ਸੰਜੀਵ ਕੁਮਾਰ ਨਾਲ ਰਾਮ ਕਲੋਨੀ ਕੈਂਪ ਵਿਖੇ ਹੋਈ ਲੁੱਟ ਖੋਹ, ਮੋਟਰਸਾਈਕਲ ਮੋਬਾਈਲ ਫੋਨ 5000 ਰੁਪਆ ਅਤੇ ਕੰਨ ਤੇ ਕਿਰਪਾਨ ਮਾਰ ਲੁਟੇਰੇ ਹੋਏ ਫਰਾਰ,

10/06/2025

ਦਸ਼ਹਿਰੇ ਵਾਲੇ ਦਿਨ ਹਨੂਮਾਨ ਜੀ ਦੇ ਬਾਣੇ ਪਾਨ ਵਾਲਿਆਂ ਵਿਚ ਲੜਾਈ ਤੋਂ ਬਾਅਦ ਨੌਜਵਾਨ ਉੱਤੇ ਹਮਲਾ!
5 ਦਿਨ ਬੀਤ ਗਏ, ਪੁਲਿਸ ਨੇ ਅਜੇ ਤੱਕ ਨਹੀਂ ਲਏ ਬਿਆਨ!
⚖️ ਪਰਿਵਾਰ ਵੱਲੋਂ ਨਿਆਇ ਦੀ ਮੰਗ — ਸ਼ਹਿਰ ‘ਚ ਗੁੰਡਾਗਰਦੀ ਵਧਦੀ ਜਾ ਰਹੀ!

10/05/2025

ਹੋਸ਼ਿਆਰਪੁਰ ਦਾ ਦਸ਼ਹਿਰਾ — 13 ਦਿਨਾਂ ਤੱਕ ਚੱਲਣ ਵਾਲਾ ਭਗਤੀ ਤੇ ਸ਼ਰਧਾ ਦਾ ਮਹਾਂ ਉਤਸਵ।
ਰਾਵਣ ਦਹਨ ਤੋਂ ਰਾਜਤਿਲਕ ਤੱਕ, ਹਰ ਪਲ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਮ ਨਾਲ ਰੰਗਿਆ।
ਰਾਮ ਸੇਵਕ ਸਭਾ ਤੇ ਰਾਮਲੀਲਾ ਕਮੇਟੀ ਵਲੋਂ ਭਗਤੀ ਭਾਵ ਨਾਲ ਮਨਾਇਆ ਗਿਆ ਪਵਿੱਤਰ ਦਸ਼ਹਿਰਾ।
ਜੈ ਸ਼੍ਰੀ ਰਾਮ

गुमशुदा की तलाश
10/04/2025

गुमशुदा की तलाश

09/30/2025

आज से छोटी काशी होशियारपुर में गूंजे गे हनुमान जी के जयकारे युवा वर्ग में अपार उत्साह,200 से अधिक मंडलियों ने आज सुबह 4 बजे से महाबीर बजरंगबली जी का स्वरूप धारण कर भव्य शोभायात्रा निकाली।

#होशियारपुर #छोटीकाशी #जयबजरंगबली

09/29/2025

56 ਸਾਲਾਂ ਦੀ ਭਗਤੀ ਦਾ ਸਫਰ…
ਦਵਿੰਦਰ ਗੱਪਾ ਤੋਂ ਹੁਣ ਮਾਰੁਤੀ ਤੱਕ।
ਛੋਟੀ ਕਾਸ਼ੀ ਵਿੱਚ ਹਰ ਰਾਤ ਬਜਰੰਗਬਲੀ ਦੇ ਜੈਕਾਰਿਆਂ ਦੀ ਗੂੰਜ।

09/28/2025

ਬੱਸ ਵਿੱਚ ਹਵਾਲਾ ਕਾਂਡ ਦੀਆਂ ਮੌਕੇ ਤੋਂ ਤਸਵੀਰਾਂ,

09/28/2025

ਹੋਸ਼ਿਆਰਪੁਰ ‘ਚ ਵੱਡਾ ਹੰਗਾਮਾ
ਬੱਸ ਵਿਚੋਂ ਢਾਈ ਲੱਖ ਰੁਪਏ ਦਾ ਪੈਕਟ ਗਾਇਬ
ਹਵਾਲਾ ਕਾਰੋਬਾਰ ‘ਤੇ ਵੱਡੇ ਖੁਲਾਸੇ ਜਾਣਕਾਰੀ ਮੁਤਾਬਿਕ ਪੈਕਟ ਵਿੱਚ ਢਾਈ ਲੱਖ ਨਹੀਂ 60 ਲੱਖ ਰੁਪਆ ਸੀ ਅਤੇ ਚਾਰਾਂ ਪੈਕਟਾਂ ਵਿੱਚ 2 ਕਰੋੜ 40 ਲੱਖ ਰੁਪਆ ਸੀ ਜਿਸ ਦੀ ਪੁਲਿਸ ਕਰ ਰਹੀ ਹੈ ਜਾਂਚ, ਜਿਸ ਹਵਾਲਾ ਕਾਰੋਬਾਰੀ ਦੇ ਰੁਪਏ ਆਖੇ ਜਾਂਦੇ ਹਨ ਉਸ ਉੱਤੇ ਪਹਿਲਾਂ ਵੀ ਹਵਾਲਾ ਕਾਰੋਬਾਰ ਦੇ ਕੇਸ ਚਲੇ ਸਨ

09/25/2025

JCT ਚੌਹਾਲ – ਕਦੇ ਰੁਜ਼ਗਾਰ ਦਾ ਕੇਂਦਰ ਸੀ,
ਅੱਜ ਮਜ਼ਦੂਰਾਂ ਦੇ ਦਰਦ ਦੀ ਕਹਾਣੀ ਬਣ ਗਿਆ ਹੈ।"ਹੋਸ਼ਿਆਰਪੁਰ ਦੇ ਮਜ਼ਦੂਰ ਅਜੇ ਵੀ ਇਨਸਾਫ਼ ਦੇ ਮੋਹਤਾਜ਼...ਜਦੋਂ ਉਦਯੋਗ ਬੰਦ ਹੋਇਆ ਤਾਂ ਚੂਲ੍ਹੇ ਵੀ ਬੁੱਝ ਗਏ।"

Address

Toronto, ON

Telephone

+919888100709

Website

http://thirdeyenewstv.com/

Alerts

Be the first to know and let us send you an email when 3RD EYE News TV posts news and promotions. Your email address will not be used for any other purpose, and you can unsubscribe at any time.

Contact The Business

Send a message to 3RD EYE News TV:

Featured

Share