PLUS TV Canada

  • Home
  • PLUS TV Canada

PLUS TV Canada Plus TV Canada is reaching viewers globally on Social Media, Internet Radio, Website and Mobils Apps.

For advertisement Call/Whatsapp - +91 88603 55678
or Email at [email protected]

ਕੀ ਤੁਸੀਂ ਆਪਣੇ ਇਲਾਕੇ ਦੀਆਂ ਘਟਨਾਵਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ? ਤਾਂ ਸਾਨੂੰ WhatsApp +91 90560 12123 ਕਰੋ or Email [email protected]

19/07/2025

SARBALA JI MOVIE PREMIERE | Gippy Grewal | Ammy Virk | Nimrat Khaira | Sargun Mehta

Help Improve Cancer Care for South Asian Women in BCJessie Kaur Lehail and Dr. Lesa Dawson are leading a focus group stu...
16/07/2025

Help Improve Cancer Care for South Asian Women in BC

Jessie Kaur Lehail and Dr. Lesa Dawson are leading a focus group study on hereditary ovarian and gynecologic cancer. We’re looking for South Asian women (18+) in BC to share their experiences.

Join Us:
🔗 Focus Group Sign-Up: https://forms.gle/EkcnX2CG4WdpSwt18

💡 Learn More:
Help shape culturally relevant cancer education and support tools.
🎁 Get Thanked:
$25 honorarium for participating. No medical tests — just conversation.
Languages available: English and Punjabi
Format: Virtual and in-person options available

Please share with your network!

Internationally renowned marathon runner Baba Fauja Singh has passed away after being struck by a vehicle near Jalandhar...
14/07/2025

Internationally renowned marathon runner Baba Fauja Singh has passed away after being struck by a vehicle near Jalandhar.

At 114 years old, Baba Fauja Singh brought global recognition to the Sikh turban and Sikh identity, inspiring countless hearts with courage and determination.

ਜਲੰਧਰ ਨੇੜੇ ਸੈਰ ਕਰ ਰਹੇ ਅੰਤਰਰਾਸ਼ਟਰੀ ਦੌੜਾਕ ਸਤਿਕਾਰਯੋਗ ਬਾਬਾ ਫੌਜਾ ਸਿੰਘ ਇੱਕ ਗੱਡੀ ਵਲੋਂ ਫੇਟ ਮਾਰੇ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਹਨ।

114 ਸਾਲਾ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਜੀ ਨੇ ਦੁਨੀਆ ਭਰ ‘ਚ ਦਸਤਾਰ ਤੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਤੇ ਅਨੇਕਾਂ ਕਮਦਿਲਿਆਂ ਨੂੰ ਹਿੰਮਤ ਕਰਨ ਦੀ ਪ੍ਰੇਰਨਾ ਬਖਸ਼ੀ।

- ਗੁਰਪ੍ਰੀਤ ਸਿੰਘ ਸਹੋਤਾ














11/07/2025

KAP’S CAFE ਦੀ Live Coverage ! ਇੱਥੇ ਚੱਲੀਆਂ ਤਾੜ-ਤਾੜ ਗੋ.ਲੀਆਂ...! ਦੇਖੋ Kapil Sharma ਦਾ Surrey ਵਾਲਾ ਕੈਫ਼ੇ

Canada Big Breaking NEWS : Kapil Sharma ਦੇ  Surrey ਵਾਲੇ CAPE's CAFE 'ਤੇ ਹੋਈ ਫਾਇਰਿੰਗ । ਦੱਸ ਦਈਏ ਕਿ ਤਾਬੜਤੋੜ ਕਈ ਰਾਉਂਡ ਫਾਇਰ ਕ...
10/07/2025

Canada Big Breaking NEWS : Kapil Sharma ਦੇ Surrey ਵਾਲੇ CAPE's CAFE 'ਤੇ ਹੋਈ ਫਾਇਰਿੰਗ ।

ਦੱਸ ਦਈਏ ਕਿ ਤਾਬੜਤੋੜ ਕਈ ਰਾਉਂਡ ਫਾਇਰ ਕੀਤੇ ਗਏ , ਜਿਸ 'ਚ ਜਾਨੀ ਮਾਲੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ । ਇਹ ਹਮਲੇ ਦੀ ਜਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹਰਜੀਤ ਸਿੰਘ ਲਾਡੀ ਵੱਲੋਂ ਲਈ ਗਈ ਹੈ। ਗੌਰਤਲਬ ਹੈ ਕਿ ਕਪਿਲ ਸ਼ਰਮਾ ਦਾ ਇਹ ਕੈ੍ਫ਼ੇ ਥੋੜੇ ਸਮੇਂ ਪਹਿਲਾਂ ਹੀ ਖੋਲਿਆ ਗਿਆ ,ਜੋ ਕੈਨੇਡੀਅਨ ਲੋਕਾਂ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ

YOUTUBE ਤੋਂ ਪੈਸੇ ਕਮਾਉਣ ਵਾਲੇ ਸਾਵਧਾਨ !
10/07/2025

YOUTUBE ਤੋਂ ਪੈਸੇ ਕਮਾਉਣ ਵਾਲੇ ਸਾਵਧਾਨ !

ਅਸੀਂ ਮਾਣ ਨਾਲ ਆਖਦੇ ਹਾਂ, ਅਸੀਂ ਇਨਸਾਨ ਹਾਂ। ਪ੍ਰਕਿਰਤੀ ਦੇ ਸਭ ਤੋਂ ਉੱਤਮ ਜੀਵ। ਦੂਜੇ ਪਾਸੇ ਸਾਡੇ ਹੀ ਸਾਹਮਣੇ ਗਾਜਾ ਵਿੱਚ ਲੋਕ ਭੁੱਖੇ ਮਰ ਰਹੇ ...
10/07/2025

ਅਸੀਂ ਮਾਣ ਨਾਲ ਆਖਦੇ ਹਾਂ, ਅਸੀਂ ਇਨਸਾਨ ਹਾਂ। ਪ੍ਰਕਿਰਤੀ ਦੇ ਸਭ ਤੋਂ ਉੱਤਮ ਜੀਵ। ਦੂਜੇ ਪਾਸੇ ਸਾਡੇ ਹੀ ਸਾਹਮਣੇ ਗਾਜਾ ਵਿੱਚ ਲੋਕ ਭੁੱਖੇ ਮਰ ਰਹੇ ਹਨ। ਖਬਰਾਂ ਹਨ, 8-8 ਦਿਨਾਂ ਤੋਂ ਉੱਥੇ ਨਿੱਕੇ ਬੱਚਿਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਿਆ। ਉਹ ਆਪਣੀਆਂ ਮਾਵਾਂ ਦੇ ਹੱਥਾਂ ਵਿੱਚ ਦਮ ਤੋੜ ਰਹੇ ਹਨ। ਤੇ ਸਾਨੂੰ ਇਹ ਯਾਦ ਵੀ ਨਹੀਂ।

ਇਨਸਾਨ ਇਸ ਪ੍ਰਕਿਰਤੀ ਦਾ ਸਭ ਤੋਂ ਉੱਤਮ ਨਹੀਂ, ਪਖੰਡੀ ਜੀਵ ਹੈ। ਜਾਨਵਰ ਤਾਂ ਐਵੇਂ ਬਦਨਾਮ ਹਨ। ਇਨਸਾਨ ਤੋਂ ਕਰੂਰ ਕੋਈ ਨਹੀਂ।

Pali Bhupinder Singh

SPAIN NEWS : ਪੁਰਤਗਾਲੀ ਫੁੱਟਬਾਲਰ DIAGO JOTA ਦੀ ਮੌਤ ਪਿੱਛੋਂ ਖੇਡ ਜਗਤ ਹੋਇਆ ਮੌਨ ਦੱਸ ਦੇਈਏ ਕੇ ਪਿਛਲੇ ਦਿਨੀਂ 3 ਜੁਲਾਈ ਨੂੰ Liverpool F...
06/07/2025

SPAIN NEWS : ਪੁਰਤਗਾਲੀ ਫੁੱਟਬਾਲਰ DIAGO JOTA ਦੀ ਮੌਤ ਪਿੱਛੋਂ ਖੇਡ ਜਗਤ ਹੋਇਆ ਮੌਨ

ਦੱਸ ਦੇਈਏ ਕੇ ਪਿਛਲੇ ਦਿਨੀਂ 3 ਜੁਲਾਈ ਨੂੰ Liverpool Footballer Diago Jota ਦੀ ਉਸਦੇ ਭਰਾ andre silva ਸਮੇਤ ਕਾਰ ਦੁਰਘਟਨਾ ਚ ਮੌਤ ਹੋ ਗਈ। 28 ਸਾਲਾਂ Diago ਦੇ ਅੰਤਮ ਸਸਕਾਰ ਚ ਲੱਖਾਂ ਲੋਕ ਸ਼ਾਮਿਲ ਹੋਏ ਅਤੇ ਵੱਡੇ-ਵੱਡੇ ਖਿਡਾਰੀਆਂ ਨੇ Diago Jota ਨੂੰ ਸ਼ਰਧਾਂਜਲੀ ਦਿੱਤੀ

US NEWS : Texas ਚ ਹੜ੍ਹ ਨੇ ਮਚਾਈ ਤਬਾਹੀ। 50 ਤੋਂ ਵੱਧ ਲੋਕਾਂ ਦੀ ਮੌਤ । Rescue Operation ਜਾਰੀ। Homeland Security  ਮੁਤਾਬਿਕ ਹੜ੍ਹ  ...
06/07/2025

US NEWS : Texas ਚ ਹੜ੍ਹ ਨੇ ਮਚਾਈ ਤਬਾਹੀ। 50 ਤੋਂ ਵੱਧ ਲੋਕਾਂ ਦੀ ਮੌਤ । Rescue Operation ਜਾਰੀ। Homeland Security ਮੁਤਾਬਿਕ ਹੜ੍ਹ ਦਾ ਕਾਰਨ National Weather Service ਮੌਸਮ ਦੀ ਭਵਿੱਖਬਾਣੀ ਕਰਨ ਚ ਹੋਈ ਅਸਫਲ

ਇੰਡੀਆ-ਇੰਗਲੈਂਡ ਬਰਮਿੰਘਮ ਟੈਸਟਸ਼ੁਭਮਨ ਗਿੱਲ ਨੇ ਤੋੜਿਆ ਗਾਵਸਕਰ ਦਾ ਰਿਕਾਰਡਇਕ ਟੈਸਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬਣੇ          ...
06/07/2025

ਇੰਡੀਆ-ਇੰਗਲੈਂਡ ਬਰਮਿੰਘਮ ਟੈਸਟ
ਸ਼ੁਭਮਨ ਗਿੱਲ ਨੇ ਤੋੜਿਆ ਗਾਵਸਕਰ ਦਾ ਰਿਕਾਰਡ
ਇਕ ਟੈਸਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬਣੇ

04/07/2025

ਐਡਵੋਕੇਟ ਸਿੱਧੂ ਨਾਲ ਕਾਨੂੰਨੀ ਸਵਾਲ ਜਵਾਬ | ਹੋ ਸਕਦੇ ਨੇ ਤੁਹਾਡੇ ਲਈ ਲਾਹੇਵੰਦ | Interview with Adv. Nirmaljeet Singh Sidhu

ਬੁੱਝੋ ਤਾਂ ਜਾਣੀਏਤਸਵੀਰ ‘ਚ ਤੁਹਾਨੂੰ ਕਿਹੜੇ ਕਿਹੜੇਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ ?ਕਮੈਂਟ ਕਰਕੇ ਦੱਸੋ
03/07/2025

ਬੁੱਝੋ ਤਾਂ ਜਾਣੀਏ
ਤਸਵੀਰ ‘ਚ ਤੁਹਾਨੂੰ ਕਿਹੜੇ ਕਿਹੜੇ
ਪੰਜਾਬੀ ਕਲਾਕਾਰ ਨਜ਼ਰ ਆ ਰਹੇ ਹਨ ?
ਕਮੈਂਟ ਕਰਕੇ ਦੱਸੋ

Address

BC

Alerts

Be the first to know and let us send you an email when PLUS TV Canada posts news and promotions. Your email address will not be used for any other purpose, and you can unsubscribe at any time.

Contact The Business

Send a message to PLUS TV Canada:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share